sadak 2 Archives - Daily Post Punjabi

‘Sadak 2’ ਦੇ ਟ੍ਰੇਲਰ ਨੂੰ ਲੋਕਾਂ ਨੇ ਕੀਤਾ ਜੰਮ ਕੇ ਟ੍ਰੋਲ, ਹੁਣ ਪੂਜਾ ਭੱਟ ਨੇ ਇਸ ‘ਤੇ ਤੋੜੀ ਚੁੱਪੀ
pooja break silence sadak 2:ਆਲੀਆ ਭੱਟ, ਸੰਜੇ ਦੱਤ ਅਤੇ ਆਦਿੱਤਿਆ ਰਾਏ ਕਪੂਰ ਦੀ ਅਪਕਮਿੰਗ ਫਿਲਮ ਸੜਕ-2 ਇਸ ਸਮੇਂ ਕਾਫੀ ਚਰਚਾ ਵਿੱਚ ਹਨ।ਇਸਦੀ ਚਰਚਾ ਵਿੱਚ ਰਹਿਣ ਦਾ ਕਾਰਨ ਫਿਲਮ ਦੀ ਤਾਰੀਫ ਨਹੀਂ , ਬਲਕਿ ਇਸਦੀ ਟ੍ਰੋਲਿੰਗ ਹੈ।ਹਾਲ ਹੀ ਵਿੱਚ ਸੜਕ-2 ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਜਿਸ ਨੂੰ ਲੋਕਾਂ ਨੇ ਜੰਮ ਕੇ ਟ੍ਰੋਲ ਕੀਤਾ। ਆਮਤੌਰ ਤੇ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਉਸਦੇ ਵਿਊਜ ਅਤੇ ਲਾਈਕਸ ਤੇ ਜਿਆਦਾ ਗੱਲਬਾਤ ਕੀਤੀ ਜਾਂਦੀ ਹੈ।ਪਰ ਸੜਕ-2 ਦੇ ਟ੍ਰੇਲਰ ਦੇ ਡਿਸਲਾਈਕ ਦੇ ਬਾਰੇ ਵਿੱਚ ਜਿਆਦਾ ਚਰਚਾ ਹੋ ਰਹੀ ਹੈ।ਟ੍ਰੇਲਰ ਨੂੰ ਜਿੰਨੇ ਲੋਕਾਂ ਨੇ ਲਾਈਕ ਕੀਤਾ ਹੈ।ਜਦੋਂ ਕਿ 6.1 ਮਿਲਿਅਨ ਲੋਕਾਂ ਨੇ ਡਿਸਲਾਈਕ ਕੀਤਾ ਹੈ।ਸੰਜੇ ਦੱਤ ਨੂੰ ਛੱਡ ਕੇ ਫਿਲਮ ਦੀ ਸਟਾਰ ਕਾਸਟ ਨੂੰ ਜੰਮ ਕੇ ਟ੍ਰੋਲ ਕੀਤਾ ਜਾ ਰਿਹਾ ਹੈ ਪਰ ਅਦਾਕਾਰਾ ਪੂਜਾ ਭੱਟ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਹੈ।ਬਲਕਿ ਉਨ੍ਹਾਂ ਨੂੰ ਤਾਂ ਇਸ ਗੱਲ ਦੀ ਖੁਸ਼ੀ ਹੈ ਕਿ ਟ੍ਰੇਲਰ ਨੰਬਰ ਵਨ ਤੇ ਟ੍ਰੈਂਡ ਕਰ ਰਿਹਾ ਹੈ।

ਦਰਅਸਲ, ਇੱਕ ਫੈਨ ਨੇ ਪੂਜਾ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ ਕਿ ਤੁਸੀਂ ਹੇਟਰਜ਼ ਦੀ ਚਿੰਤਾ ਬਿਲਕੁਲ ਨਾ ਕਰੋ 4.2 ਮਿਲਿਅਨ ਡਿਸਲਾਈਕ ਹੋਣ ਦੇ ਬਾਵਜੂਦ ਸੜਕ-2 ਦਾ ਟ੍ਰੇਲਰ ਨੰਬਰ ਵਨ ਤੇ ਟ੍ਰੈਂਡ ਕਰ ਰਿਹਾ ਹੈ।ਫੈਨ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਪੂਜਾ ਨੇ ਕਿਹਾ ਕਿ ਮੈਂ ਬਿਲਕੁਲ ਚਿੰਤਾ ਨਹੀਂ ਕਰ ਰਹੀ!ਲਵਰਜ਼ ਅਤੇ ਹੇਟਰਜ਼ ਇੱਕ ਸਿੱਕੇ ਦੇ ਦੋ ਪਹਿਲੂ ਹਨ। ਉਹ ਸਾਨੂੰ ਆਪਣਾ ਕੀਮਤੀ ਸਮਾਂ ਦੇ ਰਹੇ ਹਨ ਇਸਲਈ ਉਨ੍ਹਾਂ ਦੀ ਤਾਰੀਫ ਬਣਦੀ ਹੈ, ਕਿਉਂਕਿ ਉਹ ਸਾਨੂੰ ਟ੍ਰੈਂਡ ਕਰਵਾਉਣ ਦੇ ਲਈ ਇੰਨੀ ਮਿਹਨਤ ਕਰ ਰਹੇ ਹਨ। ਤੁਹਾਡੇ ਸਾਰਿਆਂ ਦੇ ਦੁਆਵਾਂ ਦੇ ਲਈ ਧੰਨਵਾਦ। ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਵਿੱਚ ਪੂਜਾ ਭੱਟ ਵੀ ਅਦਾਕਾਰੀ ਦੀ ਦੁਨੀਆ ਵਿੱਚ ਵਾਪਸੀ ਕਰ ਰਹੀ ਹੈ। ਫਿਲਮ ਦਾ ਡਾਇਰੈਕਸ਼ਨ ਮੇਸ਼ ਭੱਟ ਨੇ ਕੀਤਾ ਹੈ।

ਦਰਅਸਲ ਤੁਹਾਨੂੰ ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਰਿਆ ਚਕਰਵਰਤੀ ਦੇ ਜਰੀਏ ਮਹੇਸ਼ ਭੱਟ ਦਾ ਨਾਮ ਉਛਾਲਣ ਤੇ ਭੱਟ ਪਰਿਵਾਰ ਟ੍ਰੋਲਰਜ਼ ਅਤੇ ਸੁਸ਼ਾਂਤ ਦੇ ਫੈਨਜ਼ ਦੇ ਨਿਸ਼ਾਨੇ ਤੇ ਆ ਗਿਆ ਹੈ।ਆਲੀਆ ਭੱਟ ਨੂੰ ਲਗਾਤਾਰ ਟਵਿੱਟਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਇਹ ਹੀ ਕਾਰਨ ਹੈ ਕਿ ਸੜਕ-2 ਨੂੰ ਬਾਇਕੋਟ ਕਰਨ ਤੱਕ ਦੀ ਮੰਗ ਕੀਤੀ ਜਾ ਰਹੀ ਹੈ।

The post ‘Sadak 2’ ਦੇ ਟ੍ਰੇਲਰ ਨੂੰ ਲੋਕਾਂ ਨੇ ਕੀਤਾ ਜੰਮ ਕੇ ਟ੍ਰੋਲ, ਹੁਣ ਪੂਜਾ ਭੱਟ ਨੇ ਇਸ ‘ਤੇ ਤੋੜੀ ਚੁੱਪੀ appeared first on Daily Post Punjabi.

‘ਸੜਕ-2’ ਟ੍ਰੇਲਰ ਫੈਨਜ਼ ਨੂੰ ਨਹੀਂ ਆਇਆ ਪਸੰਦ, ਸੋਸ਼ਲ ਮੀਡੀਆ ‘ਤੇ ਟ੍ਰੋਲ ਹੋ ਰਹੀ ਆਲੀਆ ਭੱਟ
sadak 2 trailer troll:ਆਲੀਆ ਭੱਟ ਦੀ ਫਿਲਮ ਸੜਕ -2 ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਜਿਸ ਫਿਲਮ ਨੂੰ ਉਸਦੇ ਪੋਸਟਰ ਰਿਲੀਜ਼ ਤੋਂ ਬਾਅਦ ਤੋਂ ਹੀ ਟ੍ਰੋਲ ਕੀਤਾ ਜਾ ਰਿਹਾ ਹੈ।ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਹਾਲਾਤ ਹੋਰ ਜਿਆਦਾ ਖਰਾਬ ਹੁੰਦੇ ਦਿਖਾਈ ਦੇ ਰਹੇ ਹਨ।ਫਿਲਮ ਨੂੰ ਨਾ ਕੇਵਲ ਨੈਗੇਟਿਵ ਫੀਡਬੈਕ ਮਿਲ ਰਿਹਾ ਹੈ , ਬਲਕਿ ਯੂ ਟਿਊਬ ਤੇ ਇਸ ਨੂੰ ਲਗਾਤਾਰ ਡਿਸਲਾਈਕ ਵੀ ਕੀਤਾ ਜਾ ਰਿਹਾ ਹੈ।ਹਾਲਾਤ ਇਹ ਹੋ ਗਏ ਹਨ ਕਿ ਫਿਲਮ ਦੇ ਟ੍ਰੇਲਰ ਨੂੰ ਲਾਈਕ ਤੋਂ ਜਿਆਦਾ ਡਿਸਲਾਈਕ ਮਿਲ ਰਹੇ ਹਨ। ਮਹੇਸ਼ ਭੱਟ ਦੇ ਨਿਰਦੇਸ਼ਨ ਵਿੱਚ ਬਣ ਰਹੀ ਸੜਕ-2 ਆਲੀਆ ਭੱਟ ਦੇ ਲਈ ਫਿਲਮ ਮੰਨੀ ਜਾ ਰਹੀ ਹੈ।ਉਨ੍ਹਾਂ ਨੇ ਆਪਣੇ ਪਿਤਾ ਨਾਲ ਇਸ ਪ੍ਰੋਜੈਕਟ ਤੇ ਖੂਬ ਮਿਹਨਤ ਕੀਤੀ ਹੈ ਪਰ ਨੈਪੋਟਿਜਮ ਨੂੰ ਲੈ ਕੇ ਚਲ ਰਹੀ ਡਿਬੇਟ ਨੇ ਉਨ੍ਹਾਂ ਦੀ ਫਿਲਮ ਨੂੰ ਸਵਾਲਿਆਂ ਦੇ ਕਠਘਰੇ ਵਿੱਚ ਖੜਾ ਕਰ ਦਿੱਤਾ ਹੈ।ਹਾਲਾਤ ਇਹ ਹੋ ਗਈ ਹੈ ਕਿ ਲੋਕ ਫਿਲਮ ਦੇ ਬਾਇਕੋਟ ਦੀ ਮੰਗ ਤੇ ਰਹੇ ਹਨ।ਹੁਣ ਕਿਉਂਕਿ ਆਲੀਆ ਭੱਟ ਵੀ ਇੱਕ ਸਟਾਰ ਕਿਡ ਹੈ ਇਸਲਈ ਸੋਸ਼ਲ ਮੀਡੀਆ ਤੇ ਮੁਹਿੰਮ ਦੇ ਜਰੀਏ ਉਨ੍ਹਾਂ ਫਿਲਮ ਨੂੰ ਫਲਾਪ ਬਣਾਉਣ ਦੀ ਕੋਸ਼ਿਸ਼ ਚਲ ਰਹੀ ਹੈ।

ਸੋਸ਼ਲ ਮੀਡੀਆ ਤੇ ਆਲੀਆ ਭੱਟ ਨੂੰ ਜੰਮ ਕੇ ਟ੍ਰੋਲ ਵੀ ਕੀਤਾ ਜਾ ਰਿਹਾ ਹੈ।ਇੱਕ ਯੂਜਰ ਲਿਖਦੇ ਹਨ ਕਿ ਖੁਦ ਤਾਂ ਤੂੰ ਆਪਣਾ ਕਮੈਂਟ ਸੈਕਸ਼ਨ ਬੰਦ ਕਰ ਰੱਖਿਆ ਹੈ।ਤੂੰ ਸਾਡੇ ਵਿਚਾਰ ਵੀ ਨਾ ਸੁਣੋ ਅਤੇ ਅਸੀਂ ਤੁਹਾਡੀ ਫਿਲਮ ਦੇਖੀਏ । ਇਸ ਤਰ੍ਹਾਂ ਕਿਵੇਂ ਚਲੇਗਾ। ਦੂਜੇ ਯੂਜਰ ਲਿਖਦੇ ਹਨ ਕਿ ਘੱਟ ਸਮੇਂ ਵਿੱਚ ਟਰੇਲਰ ਨੂੰ ਇੰਨੇ ਸਾਰੇ ਡਿਸਲਾਈਕ ਮਿਲ ਗਏ ਹਨ।

ਸੜਕ-2 ਦਾ ਟ੍ਰੇਲਰ ਸਭ ਤੋਂ ਜਿਆਦਾ ਡਿਸਲਾਈਕ ਕੀਤਾ ਜਾਣ ਵਾਲਾ ਟਰੇਲਰ ਬਣੇਗਾ, ਨੈਪੋਟਿਜਮ ਦੀ ਪੂਰੀ ਦੁਕਾਨ , ਹੁਣ ਤੁਹਾਨੂੰ ਦੱਸ ਦੇਈਏ ਕਿ ਜਦੋਂ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਸੀ ਉਸ ਸਮੇਂ ਵੀ ਇਸ ਫਿਲਮ ਨੂੰ ਲੈ ਕੇ ਕਾਫੀ ਬਵਾਲ ਹੋਇਆ ਸੀ। ਉਸ ਸਮੇਂ ਵੀ ਫਿਲਮ ਦੇ ਬਾਇਕੋਟ ਕਰਨ ਦੀ ਮੰਗ ਉੱਠ ਰਹੀ ਸੀ। ਹੁਣ ਜਦੋਂ ਟ੍ਰੇਲਰ ਰਿਲੀਜ਼ ਹੋ ਗਿਆ ਹੈ।ਉਦੋਂ ਲੋਕਾਂ ਦਾ ਗੁੱਸਾ ਵੀ ਸੱਤਵੇਂ ਆਸਮਾਨ ਤੇ ਪਹੁੰਚ ਗਿਆ ਹੈ। ਸੜਕ -2 ਨੂੰ 28 ਅਗਸਤ ਨੂੰ ਡਿਜਨੀ ਹਾਟਸਟਾਰ ਤੇ ਰਿਲੀਜ਼ ਕੀਤਾ ਜਾ ਰਿਹਾ ਹੈ।ਫਿਲਮ ਵਿੱਚ ਸੰਜੇ ਦੱਤ ਅਤੇ ਆਲੀਆ ਭੱਟ ਦੇ ਇਲਾਵਾ ਆਦਿੱਤਿਆ ਰਾਏ ਕਪੂਰ ਵੀ ਨਜ਼ਰ ਆ ਰਹੇ ਹਨ।

The post ‘ਸੜਕ-2’ ਟ੍ਰੇਲਰ ਫੈਨਜ਼ ਨੂੰ ਨਹੀਂ ਆਇਆ ਪਸੰਦ, ਸੋਸ਼ਲ ਮੀਡੀਆ ‘ਤੇ ਟ੍ਰੋਲ ਹੋ ਰਹੀ ਆਲੀਆ ਭੱਟ appeared first on Daily Post Punjabi.