sadhus Archives - Daily Post Punjabi

ਮਹਾਰਾਸ਼ਟਰ ਸੀ.ਐੱਮ.ਊਧਵ ਠਾਕਰੇ ਨਾਲ ਸੰਤ ਨਾਰਾਜ਼, ਕਿਹਾ ਅਯੁੱਧਿਆ ‘ਚ ਨੋਂ ਐਂਟਰੀ
ayodhya sadhus vhp maharashtra: ਅਭਿਨੇਤਰੀ ਕੰਗਨਾ ਰਾਣੌਤ ਦੇ ਦਫਤਰ ‘ਚ ਹੋਈ ਭੰਨ-ਤੋੜ ਦੀ ਗੂੰਜ ਅਯੁੱਧਿਆ ਤਕ ਪਹੁੰਚ ਗਈ ਹੈ।ਅਯੁੱਧਿਆ ਦੇ ਸਾਧੂ-ਸੰਤਾਂ ‘ਚ ਮਹਾਰਾਸ਼ਟਰ ਦੇ ਸੀ.ਐੱਮ. ਊਧਵ ਠਾਕਰੇ ਪ੍ਰਤੀ ਡੂੰਘੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਊਧਵ ਠਾਕਰੇ ਨੂੰ ਅਯੁੱਧਿਆ ‘ਚ ਨਹੀਂ ਆਉਣ ਦਿੱਤਾ ਜਾਵੇਗਾ।ਵਿਸ਼ਵ ਹਿੰਦੂ ਪਰਿਸ਼ਦ ਨੇ ਵੀ ਸਾਧੂ ਸੰਤਾਂ ਦਾ ਸਮਰਥਨ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ।ਅਯੁੱਧਿਆ ਦੇ ਸਭ ਤੋਂ ਪ੍ਰਸਿੱਧ ਮੰਦਰਾਂ ‘ਚ ਇੱਕ ਹਨੂੰਮਾਨਗੜੀ ਮੰਦਰ ਦੇ ਮਹੰਤ ਰਾਜੂ ਦਾਸ ਕਹਿੰਦੇ ਹਨ ਕਿ ਊਧਵ ਠਾਕਰੇ ਦੀ ਕੋਸ਼ਿਸ਼ ਹੈ ਕਿ ਜਨਮਾਨਸ ਨੂੰ ਨੀਚਾ ਦਿਖਾਇਆ ਜਾਵੇ।ਉਨ੍ਹਾਂ ਨੂੰ ਕਿਹਾ ਕਿ ਮਹਾਰਾਸ਼ਟਰ ‘ਚ ਸੰਤਾਂ ਦੀ ਹੱਤਿਆ ਹੋਈ ਉਸ ‘ਤੇ ਉਨ੍ਹਾਂ ਨੇ ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ।ਪਰ ਜੇਕਰ ਕੋਈ ਇਸਦੇ ਵਿਰੁੱਧ ਆਵਾਜ ਚੁੱਕਦਾ ਹੈ ਤਾਂ ਉਸ ‘ਤੇ ਕਾਰਵਾਈ ਕਰਕੇ ਉਸਦੀ ਅਵਾਜ਼ ਬੰਦ ਕਰ ਦਿੱਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਅਸੀਂ ਅਯੁੱਧਿਆ ਨੂੰ ਬੇਨਤੀ ਕਰਦੇ ਹਾਂ ਕਿ ਸਾਧੂ ਸੰਤਾਂ ਅਤੇ ਹਿੰਦੂ ਜਨਮਾਨਸ ਇਕੱਠੇ ਹੋ ਕੇ ਇਕੋ ਅਵਾਜ਼ ‘ਚ ਸ਼ਿਵਸੈਨਾ ਦਾ ਵਿਰੋਧ ਕਰਨ ਅਤੇ ਜੇਕਰ ਉਹ ਅਯੁੱਧਿਆ ਆਉਂਦੇ ਹਨ ਤਾਂ ਉਨ੍ਹਾਂ ਨੂੰ ਅਯੁੱਧਿਆ ਨਹੀਂ ਆਉਣ ਦਿੱਤਾ ਜਾਵੇਗਾ।

ayodhya sadhus vhp maharashtra

ਵਿਸ਼ਵ ਹਿੰਦੂ ਪ੍ਰੀਸ਼ਦ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਸ਼ਿਵ ਸੈਨਾ ਦੇ ਕੰਮਕਾਜ ਨੂੰ ਲੈ ਕੇ ਅਯੁੱਧਿਆ ਦੇ ਸੰਤਾਂ ਅਤੇ ਦੇਸ਼ ਵਾਸੀਆਂ ਵਿਚ ਰੋਹ ਦੇ ਮੱਦੇਨਜ਼ਰ, ਉਹ ਸੰਤਾਂ ਦੇ ਨਾਲ ਖੜੇ ਹਨ। ਜਦੋਂ ਊਧਵ ਠਾਕਰੇ ਅਯੁੱਧਿਆ ਆਉਣਗੇ, ਤਾਂ ਊਧਵ ਠਾਕਰੇ ਅਤੇ ਸ਼ਿਵ ਸੈਨਾ ਦਾ ਇਕੱਠੇ ਵਿਰੋਧ ਕਰਨਗੇ ਅਤੇ ਉਨ੍ਹਾਂ ਨੂੰ ਅਯੁੱਧਿਆ ਵਿਚ ਦਾਖਲ ਨਹੀਂ ਹੋਣ ਦੇਣਗੇ।ਵਿਸ਼ਵ ਹਿੰਦੂ ਪ੍ਰੀਸ਼ਦ, ਅਵਧ ਪ੍ਰਾਂਤ ਦੇ ਬੁਲਾਰੇ ਸ਼ਰਦ ਸ਼ਰਮਾ ਨੇ ਕਿਹਾ ਕਿ ਕੰਗਨਾ ਰਣੌਤ ਦੇ ਦਫਤਰ ‘ਤੇ ਜਿਸ ਤਰੀਕੇ ਨਾਲ ਬੁਲਡੋਜ਼ਰ ਨੇ ਫਾਇਰ ਕੀਤਾ, ਉਹ ਮੰਦਭਾਗਾ ਹੈ। ਊਧਵ ਠਾਕਰੇ ਨੇ ਜਿਸ ਤਰੀਕੇ ਨਾਲ ਹਿੰਦੂਤਵ ਦੇ ਚਿਹਰੇ ਦਾ ਪ੍ਰਦਰਸ਼ਨ ਕੀਤਾ, ਉਹ ਹੁਣ ਕਿਧਰੇ ਲੋਕਾਂ ਦੇ ਸਾਹਮਣੇ ਆ ਗਿਆ ਹੈ। ਵੀ.ਐਚ.ਪੀ ਨੇ ਕਿਹਾ ਕਿ ਊਧਵ ਠਾਕਰੇ ਦਾ ਚਿਹਰਾ ਕੁਝ ਹੋਰ ਸੀ, ਉਹ ਇੱਕ ਮਖੌਟਾ ਸੀ ਅਤੇ ਹੁਣ ਉਹ ਮਖੌਟਾ ਉੱਤਰ ਗਿਆ ਹੈ।

The post ਮਹਾਰਾਸ਼ਟਰ ਸੀ.ਐੱਮ.ਊਧਵ ਠਾਕਰੇ ਨਾਲ ਸੰਤ ਨਾਰਾਜ਼, ਕਿਹਾ ਅਯੁੱਧਿਆ ‘ਚ ਨੋਂ ਐਂਟਰੀ appeared first on Daily Post Punjabi.

ਹੈਲਥ ਵਰਕਰ ਨੂੰ ਬੰਦੀ ਬਣਾ ਕੇ ਸਾਧੂਆਂ ਨੇ ਕੀਤੀ ਕੁੱਟਮਾਰ
sadhus beaten captives health worker ਲੁਧਿਆਣਾ, (ਤਰਸੇਮ ਭਾਰਦਵਾਜ)-ਲੁਧਿਆਣਾ ਜ਼ਿਲੇ ਦੇ ਪਿੰਡ ਖਾਨਪੁਰ ਦੇ ਡੇਰੇ ‘ਚ ਰਹਿ ਰਹੇ ਸ਼ੱਕੀ ਮਰੀਜ਼ਾਂ ਨੂੰ ਕੋਰੋਨਾ ਟੈਸਟ ਸਬੰਧੀ ਜਾਣਕਾਰੀ ਦੇ ਰਹੇ ਹੈਲਥ ਵਰਕਰ ਨੂੰ ਸਾਧੂਆਂ ਅਤੇ ਹੋਰਾਂ ਲੋਕਾਂ ਵਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

sadhus  beaten captives health worker

ਦੱਸਣਯੋਗ ਹੈ ਕਿ ਕਰਮਚਾਰੀ ਦੀ ਕੁੱਟਮਾਰ ਕਰਨ ਤੋਂ ਬਾਅਦ 3-4 ਘੰਟਿਆਂ ਤਕ ਬੰਦੀ ਬਣਾ ਕੇ ਉਸਦੀ ਕੁੱਟਮਾਰ ਕਰਦੇ ਰਹੇ ਅਤੇ ਵੀਡੀਓ ਬਣਾਈ।ਬੁਰੀ ਤਰ੍ਹਾਂ ਜਖਮੀ ਕਰਨ ਦੇ ਬਾਅਦ ਉਸ ਨੂੰ ਛੱਡ ਦਿੱਤਾ ਗਿਆ।ਪੀੜਤ ਵਰਕਰ ਨੇ ਉਕਤ ਘਟਨਾ ਦੀ ਸੂਚਨਾ ਹੈਲਥ ਵਿਭਾਗ ਦੇ ਵਰਕਰਾਂ ਨੂੰ ਦਿੱਤੀ।ਥਾਣਾ ਡੇਹਲੋਂ ਪੁਲਸ ਨੇ ਪੀੜਤ ਮਸਤਾਨ ਸਿੰਘ ਦੀ ਸ਼ਿਕਾਇਤ ‘ਤੇ ਖਾਨਪੁਰ ਦੇ ਪ੍ਰਭਜੋਤ ਸਿੰਘ ਪ੍ਰਭੂ, ਗੁਰਬਖਸ਼ ਸਿੰਘ, ਬਲਵਿੰਦਰ ਸਿੰਘ ਬਿੰਦਰੀ, ਚੱਕ ਸਰਾਏ ਦੇ ਬਦਨਾਸ, ਗੋਪੀ ਅਤੇ ਸੁਭਾਸ਼ ਨਗਰ ਦੇ ਮੱਗਾ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।ਦੱਸਣਯੋਗ ਹੈ ਕਿ ਪੁਲਸ ਨੇ ਛਾਣਬੀਣ ਦੌਰਾਨ ਦੋਸ਼ੀ ਪ੍ਰਭਜੋਤ, ਗੁਰਬਖਸ਼ ਅਤੇ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਜੁਆਇੰਟ ਕਮਿਸ਼ਨਰ ਕਨਵਰਦੀਪ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੋਸ਼ੀ ਖਾਨਪੁਰ ਵਿਖੇ ਡੇਰਾ ਚਲਾਉਂਦੇ ਹਨ।ਪ੍ਰਭਜੋਤ ਸਿੰਘ ਡੇਰਾ ਮੁਖੀ ਅਤੇ ਗੁਰਬਖਸ਼ ਸਿੰਘ ਸਾਬਕਾ ਹੈਲਥ ਵਰਕਰ ਹੈ।ਬਾਕੀ ਦੇ ਦੋਸ਼ੀ ਡੇਰੇ ‘ਚ ਰਹਿੰਦੇ ਹਨ। ਉੱਥੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਮਾਮਲੇ ‘ਚ ਸੀ.ਪੀ. ਅਤੇ ਡੀ.ਸੀ. ਨੂੰ ਸਖਤ ਕਾਰਵਾਈ ਦੇ ਹੁਕਮ ਜਾਰੀ ਕੀਤੇ ਹਨ।

The post ਹੈਲਥ ਵਰਕਰ ਨੂੰ ਬੰਦੀ ਬਣਾ ਕੇ ਸਾਧੂਆਂ ਨੇ ਕੀਤੀ ਕੁੱਟਮਾਰ appeared first on Daily Post Punjabi.