SAFF championship Archives - Daily Post Punjabi

ਭਾਰਤ 9ਵੀਂ ਵਾਰ ਬਣਿਆ SAFF ਚੈਂਪੀਅਨ, ਮੰਤਰੀ ਮੀਤ ਹੇਅਰ ਨੇ ਫੁਟਬਾਲ ਟੀਮ ਨੂੰ ਦਿੱਤੀ ਵਧਾਈ
ਸੁਨੀਲ ਛੇਤਰੀ ਦੀ ਅਗਵਾਈ ਵਾਲੀ ਭਾਰਤੀ ਫੁੱਟਬਾਲ ਟੀਮ ਨੇ ਸੈਫ ਚੈਂਪੀਅਨਸ਼ਿਪ 2023 ਜਿੱਤ ਲਈ ਹੈ। ਭਾਰਤ ਨੇ ਮੰਗਲਵਾਰ ਨੂੰ ਕੁਵੈਤ ਨੂੰ ਹਰਾ ਕੇ ਖਿਤਾਬ ਜਿੱਤਿਆ। ਫਾਈਨਲ ਦਾ ਨਤੀਜਾ ਪੈਨਲਟੀ ਸ਼ੂਟਆਊਟ ਵਿੱਚ ਹੋਇਆ। ਭਾਰਤ ਨੇ ਪੈਨਲਟੀ ਸ਼ੂਟਆਊਟ 5-4 ਨਾਲ ਜਿੱਤਿਆ। ਖ਼ਿਤਾਬੀ ਮੈਚ ਬੈਂਗਲੁਰੂ ਦੇ ਸ੍ਰੀ ਕਾਂਤੀਰਵਾ ਸਟੇਡੀਅਮ ਵਿੱਚ ਖੇਡਿਆ ਗਿਆ। ਇਹ ਭਾਰਤ ਦਾ ਕੁੱਲ ਨੌਵਾਂ ਅਤੇ ਲਗਾਤਾਰ ਦੂਜਾ ਸੈਫ ਚੈਂਪੀਅਨਸ਼ਿਪ ਖਿਤਾਬ ਹੈ।

ਪੰਜਾਬ ਦੇ ਖੇਡ ਮੰਤਰੀ ਨੇ ਸੈਫ ਚੈਂਪੀਅਨਸ਼ਿਪ ਜਿੱਤਣ ‘ਤੇ ਫੁਟਬਾਲ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸੁਨੀਲ ਛੇਤਰੀ ਦੀ ਕਪਤਾਨੀ ਵਿੱਚ ਭਾਰਤ ਨੇ ਰੋਮਾਂਚਕ ਫਾਈਨਲ ‘ਚ ਕੁਵੈਤ ਨੂੰ ਸਡਨ ਡੈਥ ਵਿੱਚ 5-4 ਨਾਲ ਹਰਾਇਆ। ਸਾਡੇ ਸਟਾਰ ਗੋਲਕੀਪਰ ਗੁਰਪ੍ਰੀਤ ਸੰਧੂ ਨੇ ਫੈਸਲਾਕੁੰਨ ਪੈਨਲਟੀ ਬਚਾਈ। ਇਸ ਜਿੱਤ ਨਾਲ ਹੀ ਭਾਰਤ ਨੇ ਨੌਵੀਂ ਵਾ ਸੈਫ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ।

ਭਾਰਤ ਅਤੇ ਕੁਵੈਤ ਤੈਅ ਸਮੇਂ ਵਿੱਚ 1-1 ਦੀ ਬਰਾਬਰੀ ‘ਤੇ ਸਨ। ਦੋਵੇਂ ਟੀਮਾਂ ਨੇ ਅੱਧੇ ਸਮੇਂ ਤੋਂ ਪਹਿਲਾਂ ਗੋਲ ਕੀਤੇ। ਕੁਵੈਤ ਨੇ ਪਹਿਲਾ ਗੋਲ ਕੀਤਾ। ਕੁਵੈਤ ਲਈ ਸ਼ਬੀਬ ਅਲ ਖਾਲਿਦੀ ਨੇ 14ਵੇਂ ਮਿੰਟ ਵਿੱਚ ਗੋਲ ਕੀਤਾ। ਇਸ ਦੇ ਨਾਲ ਹੀ ਭਾਰਤ ਵੱਲੋਂ ਲਾਲੀਜੁਆਲਾ ਛਾਂਗਟੇ ਨੇ 39ਵੇਂ ਓਵਰ ਵਿੱਚ ਗੋਲ ਕਰਕੇ ਬਰਾਬਰੀ ਕਰ ਲਈ।

ਦੂਜੇ ਹਾਫ ‘ਚ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਕਾਫੀ ਕੋਸ਼ਿਸ਼ ਕੀਤੀ ਪਰ ਗੋਲ ਕਰਨ ‘ਚ ਸਫਲ ਨਹੀਂ ਹੋ ਸਕੇ। ਇਹ ਹਾਫ ਗੋਲ ਰਹਿਤ ਰਿਹਾ। ਜਦੋਂ 90 ਮਿੰਟਾਂ ਵਿੱਚ ਫੈਸਲਾ ਨਹੀਂ ਲਿਆ ਗਿਆ ਤਾਂ ਦੋਵਾਂ ਟੀਮਾਂ ਨੂੰ 15-15 ਮਿੰਟ ਦੇ ਦੋ ਵਾਧੂ ਹਾਫ਼ ਦਿੱਤੇ ਗਏ। ਵਾਧੂ ਸਮੇਂ ਵਿੱਚ ਨਾ ਤਾਂ ਭਾਰਤ ਅਤੇ ਨਾ ਹੀ ਕੁਵੈਤ ਨੇ ਗੋਲ ਕੀਤਾ, ਜਿਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਵਿੱਚ ਜੇਤੂ ਦਾ ਫੈਸਲਾ ਕੀਤਾ ਗਿਆ।

ਇਹ ਵੀ ਪੜ੍ਹੋ : ਅਜੀਤ ਅਗਰਕਰ ਇੰਡੀਅਨ ਕ੍ਰਿਕਟ ਟੀਮ ਦੇ ਚੀਫ ਸਿਲੈਕਟਰ ਨਿਯੁਕਤ, ਚੇਤਨ ਸ਼ਰਮਾ ਦੀ ਲੈਣਗੇ ਜਗ੍ਹਾ

ਪੈਨਲਟੀ ਸ਼ੂਟਆਊਟ ਦੇ ਪੰਜ ਰਾਊਂਡ ਬਾਅਦ ਵੀ ਸਕੋਰ 4-4 ਸੀ, ਜਿਸ ਤੋਂ ਬਾਅਦ ਸਡਨ ਡੈਥ ਦਾ ਫੈਸਲਾ ਲਿਆ ਗਿਆ। ਮਹੇਸ਼ ਨੋਰੇਮ ਨੇ ਗੋਲ ਕੀਤਾ ਅਤੇ ਭਾਰਤੀ ਗੋਲਕੀਪਰ ਗੁਰਪ੍ਰੀਤ ਸੰਧੂ ਨੇ ਡਾਈਵਿੰਗ ਕਰਕੇ ਖਾਲਿਦ ਹਾਜੀਆ ਦੇ ਸ਼ਾਟ ਨੂੰ ਬਚਾ ਲਿਆ।

ਦੱਸ ਦੇਈਏ ਕਿ ਭਾਰਤ ਨੇ ਟੂਰਨਾਮੈਂਟ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ ਹੈ। ਭਾਰਤ ਨੇ ਗਰੁੱਪ ਗੇੜ ਵਿੱਚ ਪਾਕਿਸਤਾਨ ਅਤੇ ਨੇਪਾਲ ਨੂੰ ਹਰਾਇਆ ਅਤੇ ਕੁਵੈਤ ਨਾਲ ਡਰਾਅ ਖੇਡਿਆ। ਭਾਰਤੀ ਟੀਮ ਨੇ ਸੈਮੀਫਾਈਨਲ ‘ਚ ਲੇਬਨਾਨ ਨੂੰ ਪੈਨਲਟੀ ਸ਼ੂਟਆਊਟ ‘ਚ ਹਰਾਇਆ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਭਾਰਤ 9ਵੀਂ ਵਾਰ ਬਣਿਆ SAFF ਚੈਂਪੀਅਨ, ਮੰਤਰੀ ਮੀਤ ਹੇਅਰ ਨੇ ਫੁਟਬਾਲ ਟੀਮ ਨੂੰ ਦਿੱਤੀ ਵਧਾਈ appeared first on Daily Post Punjabi.

SAFF Championship: ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਦਿੱਤੀ ਮਾਤ, ਕਪਤਾਨ ਸੁਨੀਲ ਛੇਤਰੀ ਨੇ ਕੀਤੇ 3 ਗੋਲ
ਕ੍ਰਿਕਟ, ਹਾਕੀ ਹੋਵੇ ਜਾਂ ਫੁੱਟਬਾਲ… ਖੇਡ ਜਗਤ ਵਿੱਚ ਪ੍ਰਸ਼ੰਸਕ ਹਮੇਸ਼ਾ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਫੁੱਟਬਾਲ ਟੂਰਨਾਮੈਂਟ ਸਾਊਥ ਏਸ਼ੀਅਨ ਫੁੱਟਬਾਲ ਫੈਡਰੇਸ਼ਨ (SAFF Cup) ਕੱਪ ਵੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ । SAFF Cup ਦੇ ਗਰੁੱਪ-ਏ ਵਿੱਚ ਬੁੱਧਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਗਿਆ । ਟੂਰਨਾਮੈਂਟ ਦੇ ਇਸ ਦੂਜੇ ਮੈਚ ਵਿੱਚ ਟੀਮ ਇੰਡੀਆ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ। ਇਸ ਮੈਚ ਦੇ ਹੀਰੋ ਸੁਨੀਲ ਛੇਤਰੀ ਰਹੇ, ਜਿਨ੍ਹਾਂ ਨੇ ਹੈਟ੍ਰਿਕ ਬਣਾਈ।

India vs Pakistan SAFF championship

ਸੁਨੀਲ ਨੇ 10ਵੇਂ ਮਿੰਟ ਵਿੱਚ ਮੈਚ ਦਾ ਪਹਿਲਾ ਗੋਲ ਕਰਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ । ਇੱਥੋਂ ਪਾਕਿਸਤਾਨ ਦੀ ਟੀਮ ਕੋਲ ਵਾਪਸੀ ਦਾ ਮੌਕਾ ਸੀ, ਪਰ ਮੈਚ ਦੇ 16ਵੇਂ ਮਿੰਟ ਵਿੱਚ ਸੁਨੀਲ ਨੇ ਦੂਜਾ ਗੋਲ ਕਰਕੇ ਟੀਮ ਨੂੰ 2-0 ਦੀ ਮਜ਼ਬੂਤ ​​ਬੜ੍ਹਤਦਿਵਾਈ । ਇਹ ਦੂਜਾ ਗੋਲ ਪੈਨਲਟੀ ਤੋਂ ਹੋਇਆ ਸੀ । ਪਾਕਿਸਤਾਨ ਲਈ ਇੱਥੋਂ ਵਾਪਸ ਆਉਣਾ ਬਹੁਤ ਮੁਸ਼ਕਲ ਸੀ। ਇਸ ਦਾ ਦਬਾਅ ਵੀ ਪੂਰੀ ਟੀਮ ‘ਤੇ ਦਿਖਾਈ ਦਿੱਤਾ । ਮੈਚ ਦੇ ਪਹਿਲੇ ਹਾਫ ਵਿੱਚ ਪਾਕਿਸਤਾਨ ਦੀ ਟੀਮ ਇਸ ਦਬਾਅ ਤੋਂ ਬਾਹਰ ਨਹੀਂ ਨਿਕਲ ਸਕੀ, ਜਦਕਿ ਟੀਮ ਇੰਡੀਆ ਪੂਰੀ ਤਰ੍ਹਾਂ ਹਾਵੀ ਨਜ਼ਰ ਆਈ ।ਪਹਿਲਾ ਹਾਫ ਟੀਮ ਇੰਡੀਆ ਦੇ ਨਾਂ ਰਿਹਾ, ਜਿਸ ਨੇ 2-0 ਦੀ ਬੜ੍ਹਤ ਬਣਾਈ ਹੋਈ ਸੀ।

ਇਹ ਵੀ ਪੜ੍ਹੋ: ਪੰਜਾਬ ਵਿਚ ਬਦਲੇਗਾ ਮੌਸਮ ਦਾ ਮਿਜ਼ਾਜ਼, 24 ਤੋਂ 29 ਜੂਨ ਤੱਕ ਬਣੇ ਮੀਂਹ ਦੇ ਆਸਾਰ

ਮੈਚ ਦੇ ਦੂਜੇ ਹਾਫ ਵਿੱਚ ਪਾਕਿਸਤਾਨ ਨੇ ਇੱਕ ਵਾਰ ਫਿਰ ਵਾਪਸੀ ਦੀ ਕੋਸ਼ਿਸ਼ ਕੀਤੀ, ਪਰ ਟੀਮ ਇੰਡੀਆ ਦੀ ਮਜ਼ਬੂਤ ​​ਲਾਈਨਅਪ ਦੇ ਸਾਹਮਣੇ ਉਹ ਪੂਰੀ ਤਰ੍ਹਾਂ ਨਾਲ ਢੇਰ ਨਜ਼ਰ ਆਈ। ਇਸ ਮੈਚ ‘ਚ ਭਾਰਤੀ ਟੀਮ 4-2-3-1 ਨਾਲ ਮੈਦਾਨ ‘ਤੇ ਉਤਰੀ ਸੀ, ਜਦੋਂ ਕਿ ਪਾਕਿਸਤਾਨ ਦੀ ਟੀਮ 5-4-1 ਦੀ ਲਾਈਨਅੱਪ ਨਾਲ ਉਤਰੀ ਸੀ । ਪਾਕਿਸਤਾਨੀ ਟੀਮ ਲਈ ਵਾਪਸੀ ਕਰਨਾ ਤਾਂ ਦੂਰ ਦੀ ਗੱਲ ਹੈ, ਇਸ ਨੇ ਦੂਜੇ ਹਾਫ ਵਿੱਚ ਦੋ ਹੋਰ ਗੋਲ ਖਾ ਲਏ ਸਨ।

India vs Pakistan SAFF championship

ਦੱਸ ਦੇਈਏ ਕਿ ਮੈਚ ਦੇ ਦੂਜੇ ਹਾਫ ਵਿੱਚ ਸੁਨੀਲ ਨੇ ਇੱਕ ਵਾਰ ਫਿਰ ਆਪਣਾ ਜਲਵਾ ਦਿਖਾਇਆ । ਉਸ ਨੇ ਮੈਚ ਦੇ 74ਵੇਂ ਮਿੰਟ ਵਿੱਚ ਪਾਕਿਸਤਾਨੀ ਟੀਮ ਦੀ ਗਲਤੀ ਦਾ ਫਾਇਦਾ ਚੁੱਕਿਆ ਅਤੇ ਪੈਨਲਟੀ ਤੋਂ ਤੀਜਾ ਗੋਲ ਕੀਤਾ । ਇਸ ਤਰ੍ਹਾਂ ਸੁਨੀਲ ਨੇ ਮੈਚ ਵਿੱਚ ਆਪਣੀ ਹੈਟ੍ਰਿਕ ਵੀ ਪੂਰੀ ਕੀਤੀ । ਇੱਥੋਂ ਪਾਕਿਸਤਾਨ ਲਈ ਵਾਪਸੀ ਕਰਨਾ ਅਸੰਭਵ ਹੋ ਗਿਆ ਸੀ। ਬਾਕੀ ਦਾ ਕੰਮ ਟੀਮ ਇੰਡੀਆ ਦੇ ਸਟਾਰ ਖਿਡਾਰੀ ਉਦੰਤਾ ਸਿੰਘ ਕਰ ਦਿੱਤਾ । ਦੂਜੇ ਹਾਫ ਵਿੱਚ ਉਸ ਨੇ ਮੈਚ ਦੇ 81ਵੇਂ ਮਿੰਟ ਵਿੱਚ ਜ਼ਬਰਦਸਤ ਗੋਲ ਕਰਕੇ ਪਾਕਿਸਤਾਨ ਤੋਂ ਜਿੱਤ ਲਗਭਗ ਖੋਹ ਲਈ। ਇਸ ਤਰ੍ਹਾਂ ਟੀਮ ਇੰਡੀਆ ਨੇ ਇਸ ਮੈਚ ਵਿੱਚ ਪਾਕਿਸਤਾਨ ਨੂੰ 4-0 ਨਾਲ ਹਰਾਇਆ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post SAFF Championship: ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਦਿੱਤੀ ਮਾਤ, ਕਪਤਾਨ ਸੁਨੀਲ ਛੇਤਰੀ ਨੇ ਕੀਤੇ 3 ਗੋਲ appeared first on Daily Post Punjabi.