saga studio Archives - Daily Post Punjabi

“ਟੈਲੀਵਿਜ਼ਨ” ਫ਼ਿਲਮ ਨੂੰ ਲੈ ਕੇ ਸਾਗਾ ਸਟੂਡੀਓ ਦਾ ਬਿਆਨ, ਜਾਣੋ ਕੀ ਕਿਹਾ
television movie saga studio: ਸਿਨੇਮਾ ਮਾਫ਼ੀਆ ਨੂੰ ਲੈ ਕੇ ਸਾਗਾ ਸਟੂਡੀਓ ਦਾ ਅਧਿਕਾਰਤ ਬਿਆਨ ਸਾਹਮਣੇ ਆਇਆ ਹੈ। ਸਾਗਾ ਸਟੂਡੀਓ ਨੇ ਕਿਹਾ -ਅਸੀਂ, ਸਾਗਾ ਸਟੂਡੀਓਜ਼, ਅੱਜ, ਸਾਡੀ ਸਮੁੱਚੀ ਪੰਜਾਬੀ ਫ਼ਿਲਮ ਇੰਡਸਟਰੀ ਲਈ ਇਹ ਸਟੈਂਡ ਲੈਂਦੇ ਹਾਂ, ਕਿ ਅਸੀਂ ਇਸ ਗੱਲ ਤੇ ਬਿਲਕੁਲ ਵੀ ਸਮਝੌਤਾ ਕਰਨ ਲਈ ਤਿਆਰ ਨਹੀਂ ਹਾਂ ਕਿ ਕੁੱਝ ਫਿਲਮ ਡਿਸਟ੍ਰੀਬਿਊਟਰ ਅਤੇ ਪ੍ਰਦਰਸ਼ਕ ਇੱਕ ਪਾਸੇ ਪੰਜਾਬੀ ਫਿਲਮਾਂ ਤੋਂ ਪੈਸਾ ਵੀ ਕਮਾਉਣਾ ਚਾਹੁੰਦੇ ਹਨ ਪਰ ਜਦੋਂ ਨਾਲ਼ ਖੜਨ ਦਾ ਸਮਾਂ ਆਉਂਦਾ ਹੈ ਤਾਂ ਭੇਦ ਭਾਵ ਦੀ ਨੀਤੀ ਅਪਣਾਉਂਦੇ ਹਨ।

television movie saga studio

ਇਸ ਲਈ ਅਸੀਂ ਵੀ ਹੁਣ ਆਪਣੀਆਂ ਫਿਲਮਾਂ ਅਜਿਹੇ ਲੋਕਾਂ/ਥਿਏਟਰਾਂ ਨੂੰ ਦੇਣ ਤੋਂ ਗੁਰੇਜ਼ ਕਰਾਂਗੇ ਜੋ ਅਜਿਹੇ ਡਿਸਟ੍ਰੀਬਿਊਟਰਾਂ ਦਾ ਸਮਰਥਨ ਕਰਦੇ ਨੇ, ਯਾ ਕਰਨਗੇ। ਅਸੀਂ, ਇੱਕ ਪ੍ਰੋਡਕਸ਼ਨ ਸਟੂਡੀਓ ਦੇ ਤੌਰ ‘ਤੇ, ਪੰਜਾਬ ਦੀਆਂ ਜੜ੍ਹਾਂ ਅਤੇ ਇਸਦੇ ਸਿਨੇਮਾ ਦੇ ਇਤਿਹਾਸ ਨਾਲ ਬਹੁਤ ਜੁੜੇ ਹੋਏ ਹਾਂ, ਅਤੇ ਅਸੀਂ ਇਸਨੂੰ ਜਾਰੀ ਰੱਖਾਂਗੇ।ਇਸ ਸਾਰੀ ਡਿਸਟ੍ਰੀਬਿਊਸ਼ਨ ਦੇ ਮਸਲੇ ਵਿਚ ਸਾਗਾ ਸਟੂਡੀਓਜ਼ ਦਾ ਤਜਰਬਾ ਇਸ ਗੱਲ ‘ਤੇ ਜ਼ੋਰ ਦੇ ਰਿਹਾ ਹੈ ਕਿ ਇੱਥੇ ਸਮੱਸਿਆ ਇਹ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਆਪਣੇ ਹੀ ਲੋਕ ਖੁਦ ਦੂਜਿਆਂ ਨੂੰ ਆਪਣੀ ਫਿਲਮ ਇੰਡਸਟਰੀ ਦੀਆਂ ਸੀਮਾਵਾਂ ਵਿੱਚ ਘੁਸਪੈਠ ਕਰਨ ਅਤੇ ਉਨ੍ਹਾਂ ਨੂੰ ਹਾਕਮ ਬਣਨ ਦੇ ਰਹੇ ਹਨ।

ਡਿਸਟ੍ਰੀਬਿਊਟਰਾਂ ਦਾ ਧੱਕੇਸ਼ਾਹੀ ਵਾਲਾ ਰਵੱਈਆ ਬਹੁਤ ਹੀ ਨਿੰਦਣਯੋਗ ਹੈ ਅਤੇ ਇੱਕ ਫਿਲਮ ਨੂੰ ਅੱਗੇ ਵਧਾਉਣ ਲਈ ਦੂਜੀ ਫ਼ਿਲਮ ਨੂੰ ਕੁਰਬਾਨ ਕਰਨਾ ਸਰਾਸਰ ਗਲਤ ਹੈ। ਸਵਾਲ ਸਾਰੇ ਦਰਸ਼ਕਾਂ ਅਤੇ ਸਾਰੇ ਡਿਸਟ੍ਰੀਬਿਊਟਰ ਲਈ ਹੈ, ਕਿ ਕੀ ਤੁਸੀਂ ਸਿਨੇਮਾ ਦੀ ਦੁਨੀਆ ਨੂੰ ਇਹਨਾਂ ਗਲਤ ਵਪਾਰਕ ਨੀਤੀਆਂ ਦਾ ਸ਼ਿਕਾਰ ਹੁੰਦਾ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਚਾਹੁੰਦੇ ਹੋ ਕਿ ਇਹ ਹਰ ਫਿਲਮ ਅਤੇ ਫਿਲਮ ਨਿਰਮਾਤਾ ਸੰਸਥਾ ਦੇ ਨਾਲ ਜੇਤੂ ਬਣ ਕੇ ਸਾਹਮਣੇ ਆਵੇ ਜੋ ਕੇ ਚੰਗਾ ਕੰਟੈਂਟ ਬਣਾਉਣ, ਦਰਸ਼ਕਾਂ ਦਾ ਮਨੋਰੰਜਨ ਕਰਨ, ਰੁਜ਼ਗਾਰ ਪੈਦਾ ਕਰਨ ਲਈ ਸਹਾਈ ਹੋਵੇ ਅਤੇ ਸਮੇਂ ਦੇ ਅੰਤ ਤੱਕ ਜਾਰੀ ਰਹੇ! ਹਾਲ ਹੀ ਵਿੱਚ, ਸਾਗਾ ਸਟੂਡੀਓ, ਇੱਕ ਮਸ਼ਹੂਰ ਪ੍ਰੋਡਕਸ਼ਨ ਹਾਊਸ, ਅਤੇ ਸੰਗੀਤ ਲੇਬਲ, ਡਿਸਟ੍ਰੀਬਿਊਟਰਾਂ ਦੀਆਂ ਗਲਤ ਨੀਤੀਆਂ ਬਾਰੇ ਬੋਲਣ ਲਈ ਸਭ ਤੋਂ ਅੱਗੇ ਆਇਆ ਹੈ। ਸਾਗਾ ਸਟੂਡੀਓਜ਼ ਅਤੇ ਯੂਨੀਸਿਸ ਇਨਫੋਸੋਲਿਊਸ਼ਨਜ਼ ਦੇ ਸੀਈਓ ਨੇ ਇਸ ਮੁੱਦੇ ‘ਤੇ ਲੰਮੀ ਗੱਲ ਕੀਤੀ।

ਉਨ੍ਹਾਂ ਕਿਹਾ, ”ਸਿਨੇਮਾ ਦੀ ਦੁਨੀਆ ਦੀਆਂ ਕੋਈ ਹੱਦਾਂ ਸਰਹੱਦਾਂ ਨਹੀ ਹਨ ਪਰ ਲਾਲਚੀ ਸੋਚ ਨਾਲ ਆਪਣਾ ਕਾਰੋਬਾਰ ਚਲਾਉਣ ਵਾਲੇ ਲੋਕਾਂ ਨੇ ਦੂਜਿਆਂ ਲਈ ਰੁਕਾਵਟਾਂ ਖੜ੍ਹੀਆਂ ਕੀਤੀਆਂ ਹੋਈਆਂ ਨੇ। ਦੱਖਣ ਦੇ ਸਿਨੇਮਾ ਨੂੰ ਸਾਡੇ ਦੇਸ਼ ਦੇ ਹਰੇਕ ਵਿਅਕਤੀ ਦੁਆਰਾ ਬਹੁਤ ਚੰਗੀ ਤਰ੍ਹਾਂ ਸਵੀਕਾਰ ਕੀਤਾ ਜਾਂਦਾ ਹੈ। ਫਿਰ ਪੰਜਾਬੀ ਫਿਲਮਾਂ ਦੀ ਹੋਂਦ ਨੂੰ ਇਹਨਾਂ ਖਤਰਾ ਕਿਉੰ ਹੈ? ਫਿਲਮ ਮੇਕਿੰਗ, ਇੱਕ ਕਾਰੋਬਾਰ ਵਜੋਂ, ਵਿਆਪਕ ਰੁਜ਼ਗਾਰ ਦੇ ਮੌਕੇ ਪੈਦਾ ਕਰਦਾ ਹੈ। ਇੱਕ ਛੋਟੀ ਜਿਹੀ Blue-collar ਨੌਕਰੀ ਤੋਂ ਲੈਕੇ ਵੱਡੀ ਵ੍ਹਾਈਟ-ਕਾਲਰ ਨੌਕਰੀ ਤੱਕ, ਇੱਕ ਫਿਲਮ ਨਿਰਮਾਣ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਦਾ ਜ਼ਰੀਆ ਬਣਦੀ ਹੈ। ਤਰਖਾਣ, ਕਾਸਟਿਊਮ ਡਿਜ਼ਾਈਨਰ, ਟੇਲਰ, ਇਲੈਕਟ੍ਰੀਸ਼ੀਅਨ, ਨਰਸਾਂ, ਪੇਂਟਰ, ਗ੍ਰਾਫਿਕ ਡਿਜ਼ਾਈਨਰ, ਐਡੀਟਰ, ਫੋਟੋਗ੍ਰਾਫਰ, ਵੀਡੀਓਗ੍ਰਾਫਰ, ਕੈਮਰਾ ਅਟੈਂਡੈਂਟ, ਕੁੱਕ, ਸਰਵਰ, ਆਈ.ਟੀ. ਪੇਸ਼ੇਵਰ, ਵਕੀਲ, ਟਿਊਟਰ ਵਰਗੇ ਲੋਕਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਪਿੱਛੇ ਇੱਕ ਸੰਗਠਨ ਦਾ ਹੀ ਹੱਥ ਹੁੰਦਾ ਹੈ। ਫਿਲਮ ਦੀ ਸਫਲਤਾ ਸਿਰਫ ਵੱਡੇ ਨਿਰਮਾਤਾਵਾਂ ਦੀਆਂ ਜੇਬਾਂ ਭਰਨ ਤੱਕ ਹੀ ਸੀਮਤ ਨਹੀਂ ਹੈ, ਇਹ ਹਰ ਸਫਲ ਫਿਲਮ ਨਾਲ ਵੱਧ ਤੋਂ ਵੱਧ ਰੁਜ਼ਗਾਰ ਵੀ ਪੈਦਾ ਕਰਦੀ ਹੈ। ਉਹ ਦਿਨ ਦੂਰ ਨਹੀਂ ਜਦੋਂ ਲਾਲਚੀ ਫਿਲਮ ਡਿਸਟ੍ਰੀਬਿਊਟਰਾਂ ਦੀਆਂ ਧੱਕੇਸ਼ਾਹੀ ਦੀਆਂ ਚਾਲਾਂ ਪੰਜਾਬੀ ਸਿਨੇਮਾ ਦਾ ਭਵਿੱਖ ਖ਼ਤਰੇ ਵਿੱਚ ਪਾਉਣਗੀਆਂ। ਜੇਕਰ ਹਾਲਾਤ ਏਸੇ ਤਰ੍ਹਾਂ ਹੀ ਹੋਰ ਖ਼ਤਰਨਾਕ ਅਤੇ ਬੇਕਾਬੂ ਹੁੰਦੇ ਰਹੇ ਤਾਂ ਬਹੁਤ ਜਲਦ ਸਾਰੇ ਫ਼ਿਲਮ ਪ੍ਰੋਡਕਸ਼ਨ ਸਟੂਡੀਓਜ਼ ਲਈ ਕੰਮ ਕਰਨਾ ਮੁਸ਼ਕਲ ਹੋ ਜਾਵੇਗਾ।

The post “ਟੈਲੀਵਿਜ਼ਨ” ਫ਼ਿਲਮ ਨੂੰ ਲੈ ਕੇ ਸਾਗਾ ਸਟੂਡੀਓ ਦਾ ਬਿਆਨ, ਜਾਣੋ ਕੀ ਕਿਹਾ appeared first on Daily Post Punjabi.