saif ali khan son Archives - Daily Post Punjabi

ਲਾਕਡਾਊਨ ‘ਚ ਬੇਹੁੱਦ ਦੁਖੀ ਹੈ ਸੈਫ ਅਲੀ ਖਾਨ ਦਾ ਬੇਟਾ ਇਬਰਾਹਿਮ
SAIF SON IRRITATED LOCKDOWN:ਅੱਜ ਕੱਲ੍ਹ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਪੂਰੇ ਦੇਸ਼ ਵਿੱਚ ਲਾਕਡਾਊਨ ਚੱਲ ਰਿਹਾ ਹੈ। ਉੱਥੇ ਹੀ ਇਸ ਦੌਰਾਨ ਬਾਲੀਵੁੱਡ ਇੰਡਸਟਰੀ ਨਾਲ ਜੁੜੇ ਲਗਭਗ ਸਾਰੇ ਸਟਾਰਸ ਆਪਣੇ ਆਪਣੇ ਘਰਾਂ ਵਿੱਚ ਸਮਾਂ ਬਿਤਾ ਰਹੇ ਹਨ। ਇਨ੍ਹਾਂ ਸਭ ਦੇ ਵਿੱਚ ਸਾਰੇ ਸਿਤਾਰੇ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਐਕਟਿਵ ਨਜ਼ਰ ਆ ਰਹੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਹਨ ਬਾਲੀਵੁਡ ਦੇ ਸਭ ਤੋਂ ਫੇਮਸ ਸਟਾਰ ਕਿਡਜ਼ ‘ਚ ਸ਼ਾਮਿਲ ਇੱਕ ਇਬਰਾਹਿਮ ਅਲੀ ਖਾਨ। ਜੋ ਆਮ ਤੌਰ ‘ਤੇ ਲਾਈਮ ਲਾਈਟ ਤੋਂ ਦੂਰ ਰਹਿੰਦੇ ਹਨ ਪਰ ਇਹ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹਨ ਅਤੇ ਆਏ ਦਿਨ ਕਿਸੇ ਨਾ ਕਿਸੇ ਤਸਵੀਰ ਅਤੇ ਵੀਡੀਓ ਦੀ ਵਜਾ ਨਾਲ ਸੁਰਖੀਆ ‘ਚ ਬਣੇ ਰਹਿੰਦੇ  ਹਨ। ਹਾਲ ਹੀ ਵਿੱਚ ਉਹਨਾਂ ਦਾ ਇੱਕ ਟਿਕ ਟਾਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹਪ ਰਿਹਾ ਹੈ।

ਸੈਫ਼ ਅਲੀ ਖ਼ਾਨ ਅਤੇ ਅਮ੍ਰਿਤਾ ਸਿੰਘ ਦੇ ਬੇਟੇ ਇਬਰਾਹਿਮ ਅਲੀ ਖਾਨ ਕੋਰੋਨਾ ਵਾਇਰਸ ਅਤੇ ਉਸ ਦੇ ਕਾਰਨ ਹੋਏ ਲਾਕਡਾਊਨ ਦੌਰਾਨ ਕਾਫ਼ੀ ਪ੍ਰੇਸ਼ਾਨ ਹਨ। ਇਬਰਾਹਿਮ ਦੀ ਗ੍ਰੈਜੂਏਸ਼ਨ ਤੋਂ ਲੈ ਕੇ ਟ੍ਰਿਪ ਅਤੇ ਦੋਸਤਾਂ ਨਾਲ ਹੋਣ ਵਾਲੀ ਮਸਤੀ ‘ਤੇ ਪਾਣੀ ਫਿਰ ਗਿਆ ਹੈ ਅਤੇ ਇਸ ਦੀ ਵਜ੍ਹਾ ਨਾਲ ਉਹ ਕਾਫੀ ਦੁਖੀ ਹਨ। ਆਪਣਾ ਇਹ ਦੁੱਖ ਉਨ੍ਹਾਂ ਨੇ ਟਿਕ ਟਾਕ ਵੀਡੀਓ ਦੇ ਜ਼ਰੀਏ ਜ਼ਾਹਿਰ ਕੀਤਾ ਹੈ। ਇਸ ਵੀਡੀਓ ਵਿੱਚ ਦਿਖ ਰਿਹਾ ਹੈ ਕਿ ਇਬਰਾਹਿਮ ਅਲੀ ਖਾਨ Marbella Summer 2020 ਦੇ ਈਵੈਂਟਸ ਵਿੱਚ ਨਹੀਂ ਜਾ ਪਾਏ। ਇਸ ਕਾਰਨ ਉਹ ਦੋਸਤਾਂ ਦੇ ਨਾਲ ਖਾਸ ਤਰੀਕੇ ਨਾਲ ਦੁੱਖ ਜ਼ਾਹਿਰ ਕਰਦੇ ਹੋਏ ਦਿਖ ਰਹੇ ਹਨ।

ਸਾਰਾ ਅਲੀ ਖਾਨ ਇਬਰਾਹਿਮ ਦੀ ਰੀਅਲ ਭੈਣ ਹੈ। ਸਾਰਾ ਅਲੀ ਖਾਨ ਦਾ ਜਨਮ 12 ਅਗਸਤ 1995 ਨੂੰ ਸੈਫ਼ ਅਲੀ ਖ਼ਾਨ ਅਤੇ ਅਮ੍ਰਿਤਾ ਸਿੰਘ ਦੇ ਘਰ ਹੋਇਆ ਸੀ, ਦੋਨੋਂ ਹਿੰਦੀ ਫਿਲਮ ਉਦਯੋਗ ਦੇ ਕਲਾਕਾਰ ਹਨ।ਉਹ ਪਟੌਦੀ ਪਰਿਵਾਰ ਦੀ ਮੈਂਬਰ ਹੈ।ਉਸਦੇ ਭਰਾ ਇਬਰਾਹਿਮ ਅਲੀ ਖਾਨ, ਨੇ ਟਸ਼ਨ (2008) ਵਿੱਚ ਬਾਲ ਭੂਮਿਕਾ ਨਿਭਾਈ ਸੀ। ਉਸਦਾ ਸੌਤੇਲਾ ਭਰਾ ਤੈਮੂਰ ਅਲੀ ਖਾਨ, ਸੈਫ ਦੇ ਦੂਜੇ ਵਿਆਹ ਤੋਂ ਕਰੀਨਾ ਕਪੂਰ ਦਾ ਪੁੱਤਰ ਹੈ।ਉਹ ਮੁੱਖ ਤੌਰ ‘ਤੇ ਪਿਤਾ ਦੇ ਪੱਖ ਤੋਂ ਬੰਗਾਲੀ ਅਤੇ ਪਠਾਣ ਅਤੇ ਆਪਣੀ ਮਾਂ ਦੇ ਪਾਸੇ ਤੇ ਪੰਜਾਬੀ ਮੂਲ ਦੀ ਹੈ।

The post ਲਾਕਡਾਊਨ ‘ਚ ਬੇਹੁੱਦ ਦੁਖੀ ਹੈ ਸੈਫ ਅਲੀ ਖਾਨ ਦਾ ਬੇਟਾ ਇਬਰਾਹਿਮ appeared first on Daily Post Punjabi.