saina nehwal Archives - Daily Post Punjabi

ਅਦਾਕਾਰ ਸਿਧਾਰਥ ਨੂੰ ਚੇਨਈ ਪੁਲਿਸ ਨੇ ਭੇਜਿਆ ਸੰਮਨ, ਸਾਇਨਾ ਨੇਹਵਾਲ ਬਾਰੇ ਕੀਤਾ ਸੀ ਟਵੀਟ
chennai police summoned siddharth: ਅਦਾਕਾਰ ਸਿਧਾਰਥ ਉਨ੍ਹਾਂ ਦੇ ਟਵੀਟ ਕਾਰਨ ਹੁਣ ਕਾਨੂੰਨੀ ਮੁਸੀਬਤ ‘ਚ ਫਸ ਗਏ ਹਨ। ਸਿਧਾਰਥ ਨੇ ਮਸ਼ਹੂਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੂੰ ਲੈ ਕੇ ਇੱਕ ਟਵੀਟ ਕੀਤਾ ਸੀ। ਇਸ ਸਬੰਧ ਵਿਚ ਹੁਣ ਉਸ ਨੂੰ ਚੇਨਈ ਪੁਲਿਸ ਨੇ ਤਲਬ ਕੀਤਾ ਹੈ।

chennai police summoned siddharth

ਚੇਨਈ ਪੁਲਸ ਕਮਿਸ਼ਨਰ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਸਿਧਾਰਥ ਖਿਲਾਫ ਦੋ ਸ਼ਿਕਾਇਤਾਂ ਮਿਲੀਆਂ ਹਨ। ਪੁਲਿਸ ਕਮਿਸ਼ਨਰ ਸ਼ੰਕਰ ਜੇਵਾਲ ਨੇ ਕਿਹਾ, ‘ਸਾਇਨਾ ਨੇਹਵਾਲ ਟਵੀਟ ਮਾਮਲੇ ‘ਚ ਅਦਾਕਾਰ ਸਿਧਾਰਥ ਨੂੰ ਸੰਮਨ ਕੀਤਾ ਗਿਆ ਹੈ। ਸਾਨੂੰ ਅਸਲ ਵਿੱਚ ਦੋ ਸ਼ਿਕਾਇਤਾਂ ਮਿਲੀਆਂ ਹਨ। ਦੂਸਰਾ ਕੋਈ ਅਪਰਾਧਿਕ ਮਾਮਲਾ ਨਹੀਂ ਸਗੋਂ ਮਾਣਹਾਨੀ ਦੀ ਸ਼ਿਕਾਇਤ ਹੈ। ਅਸੀਂ ਸਿਰਫ਼ ਉਸਦਾ ਬਿਆਨ ਚਾਹੁੰਦੇ ਹਾਂ। ਕਮਿਸ਼ਨਰ ਨੇ ਇਹ ਵੀ ਕਿਹਾ ਕਿ ਕੋਰੋਨਾ ਕਾਰਨ ਉਹ ਸੋਚ ਰਹੇ ਹਨ ਕਿ ਸਿਧਾਰਥ ਦਾ ਬਿਆਨ ਕਿਵੇਂ ਲਿਆ ਜਾਵੇ। ਸਾਇਨਾ ਨੇਹਵਾਲ ਨੇ ਸੁਰੱਖਿਆ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਾਪਰਵਾਹੀ ‘ਤੇ ਟਵੀਟ ਕੀਤਾ ਹੈ। ਇਸ ਦਾ ਜਵਾਬ ਦਿੰਦੇ ਹੋਏ ਸਿਧਾਰਥ ਨੇ ਅਪਸ਼ਬਦ ਬੋਲੇ। ਇਸ ਟਵੀਟ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਨੇ ਸਿਧਾਰਥ ਦੀ ਆਲੋਚਨਾ ਕੀਤੀ ਸੀ। ਮਾਮਲਾ ਮਹਿਲਾ ਕਮਿਸ਼ਨ ਕੋਲ ਜਾਣ ਤੋਂ ਬਾਅਦ ਸਿਧਾਰਥ ਖਿਲਾਫ ਪੁਲਸ ‘ਚ ਸ਼ਿਕਾਇਤ ਦਰਜ ਕਰਵਾਈ ਗਈ ਸੀ।

Dear @NSaina pic.twitter.com/plkqxVKVxY
— Siddharth (@Actor_Siddharth) January 11, 2022

ਇਸ ਮਾਮਲੇ ‘ਤੇ ਸਿਧਾਰਥ ਨੇ ਕਿਹਾ ਸੀ ਕਿ ਉਨ੍ਹਾਂ ਦੇ ਸ਼ਬਦਾਂ ਦਾ ਗਲਤ ਮਤਲਬ ਕੱਢਿਆ ਗਿਆ ਹੈ। ਆਪਣੇ ਖਿਲਾਫ FIR ਦਰਜ ਹੋਣ ਤੋਂ ਬਾਅਦ ਸਿਧਾਰਥ ਨੇ ਸਾਇਨਾ ਨੇਹਵਾਲ ਤੋਂ ਮੁਆਫੀ ਮੰਗੀ ਸੀ। ਉਨ੍ਹਾਂ ਨੇ ਖੁਦ ਟਵਿੱਟਰ ‘ਤੇ ਆਪਣੀ ਮੁਆਫੀ ਪੋਸਟ ਕੀਤੀ ਹੈ। ਸਿਧਾਰਥ ਨੇ ਮੁਆਫੀਨਾਮੇ ‘ਚ ਕਿਹਾ ਸੀ ਕਿ ਉਨ੍ਹਾਂ ਨੇ ਮਜ਼ਾਕ ਕੀਤਾ ਸੀ। ਸਿਧਾਰਥ ਦੇ ਮੁਆਫੀਨਾਮੇ ‘ਤੇ ਸਾਇਨਾ ਨੇ ਕਿਹਾ ਸੀ ਕਿ ਸਿਧਾਰਥ ਨੂੰ ਇਸ ਤਰ੍ਹਾਂ ਔਰਤਾਂ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ। ਇਸ ਦੇ ਨਾਲ ਹੀ ਸਿਧਾਰਥ ਦੇ ਟਵੀਟ ‘ਤੇ ਸਾਇਨਾ ਨੇ ਬਿਆਨ ਦਿੱਤਾ ਸੀ ਕਿ ਮੈਨੂੰ ਨਹੀਂ ਪਤਾ ਕਿ ਉਹ ਕੀ ਸੰਦੇਸ਼ ਦੇਣਾ ਚਾਹੁੰਦੀ ਹੈ। ਬਤੌਰ ਅਦਾਕਾਰ ਮੈਨੂੰ ਉਨ੍ਹਾਂ ਦਾ ਕੰਮ ਪਸੰਦ ਆਇਆ ਹੈ ਪਰ ਇਹ ਚੰਗਾ ਨਹੀਂ ਸੀ। ਜੇਕਰ ਉਸ ਕੋਲ ਕੁਝ ਕਹਿਣਾ ਹੁੰਦਾ ਤਾਂ ਸਹੀ ਸ਼ਬਦਾਂ ਦੀ ਚੋਣ ਕੀਤੀ ਜਾ ਸਕਦੀ ਸੀ।

The post ਅਦਾਕਾਰ ਸਿਧਾਰਥ ਨੂੰ ਚੇਨਈ ਪੁਲਿਸ ਨੇ ਭੇਜਿਆ ਸੰਮਨ, ਸਾਇਨਾ ਨੇਹਵਾਲ ਬਾਰੇ ਕੀਤਾ ਸੀ ਟਵੀਟ appeared first on Daily Post Punjabi.

ਉਲੰਪਿਕ ਤਗਮਾ ਜੇਤੂ ਸਾਇਨਾ ਨੇਹਵਾਲ ਹੋਈ ਉਲਟਫੇਰ ਦਾ ਸ਼ਿਕਾਰ, 20 ਸਾਲਾਂ ਮਾਲਵਿਕਾ ਨੇ ਦਿੱਤੀ ਮਾਤ
ਦਿੱਲੀ ਦੇ ਕੇਡੀ ਜਾਧਵ ਇਨਡੋਰ ਸਟੇਡੀਅਮ ਵਿੱਚ ਬੈਡਮਿੰਟਨ ਇੰਡੀਆ ਓਪਨ ਟੂਰਨਾਮੈਂਟ ਖੇਡਿਆ ਜਾ ਰਿਹਾ ਹੈ।ਇੰਡੀਅਨ ਓਪਨ ਬੈਡਮਿੰਟਨ ਟੂਰਨਾਮੈਂਟ ‘ਚ ਵੀਰਵਾਰ ਨੂੰ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ। ਨਾਗਪੁਰ ਦੀ 20 ਸਾਲਾਂ ਮਾਲਵਿਕਾ ਬੰਸੌਦ ਨੇ ਅਨੁਭਵੀ ਖਿਡਾਰਨ ਅਤੇ ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਨੂੰ ਹਰਾ ਦਿੱਤਾ ਹੈ।

malvika bansod beat saina nehwal

ਓਲੰਪਿਕ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਇਸ ਉਲਟਫੇਰ ਦਾ ਸ਼ਿਕਾਰ ਹੋਈ ਹੈ। ਉਸ ਨੂੰ 20 ਸਾਲਾਂ ਮਾਲਵਿਕਾ ਬੰਸੌਦ ਨੇ ਹਰਾਇਆ ਹੈ। ਵੱਡੀ ਗੱਲ ਇਹ ਹੈ ਕਿ ਮਾਲਵਿਕਾ ਨੇ ਸਾਇਨਾ ਨੂੰ ਸਿੱਧੇ ਗੇਮਾਂ ‘ਚ ਹਰਾਇਆ। ਮਹਿਲਾ ਸਿੰਗਲਜ਼ ਦੇ ਦੂਜੇ ਦੌਰ ਦੇ ਮੈਚ ਵਿੱਚ ਮਾਲਵਿਕਾ ਨੇ ਸਾਇਨਾ ਨੂੰ ਲਗਾਤਾਰ ਗੇਮਾਂ ਵਿੱਚ 21-17, 21-9 ਨਾਲ ਹਰਾਇਆ ਹੈ। ਇਹ ਮੈਚ 34 ਮਿੰਟ ਤੱਕ ਚੱਲਿਆ। ਸਾਇਨਾ ਇਸ ਸਮੇਂ ਵਿਸ਼ਵ ਰੈਂਕਿੰਗ ‘ਚ 25ਵੇਂ ਨੰਬਰ ‘ਤੇ ਹੈ। ਜਦਕਿ ਮਾਲਵਿਕਾ ਦਾ ਰੈਂਕ 111ਵਾਂ ਹੈ।

ਪਹਿਲੀ ਗੇਮ ਦੀ ਸ਼ੁਰੂਆਤ ‘ਚ ਸਾਇਨਾ ਅਤੇ ਮਾਲਵਿਕਾ ਵਿਚਾਲੇ ਬਰਾਬਰੀ ਦਾ ਮੈਚ ਦੇਖਣ ਨੂੰ ਮਿਲਿਆ। ਇੱਕ ਸਮੇਂ ਦੋਵੇਂ ਖਿਡਾਰਣਾਂ 4-4 ਨਾਲ ਬਰਾਬਰੀ ‘ਤੇ ਸਨ। ਮਾਲਵਿਕਾ ਨੇ ਫਿਰ ਲੀਡ ਬਣਾਈ ਅਤੇ ਅੰਤ ਤੱਕ ਇਸ ਨੂੰ ਸੰਭਾਲਿਆ। ਦੂਜੀ ਗੇਮ ਵਿੱਚ ਵੀ ਦੋਵੇਂ 2-2 ਦੀ ਬਰਾਬਰੀ ’ਤੇ ਸਨ। ਇੱਥੋਂ ਮਾਲਵਿਕਾ ਨੇ ਲੀਡ ਹਾਸਿਲ ਕੀਤੀ ਅਤੇ ਮੈਚ ਜਿੱਤਣ ਤੱਕ ਇਸ ਨੂੰ ਬਰਕਰਾਰ ਰੱਖਿਆ।

ਇਹ ਵੀ ਪੜ੍ਹੋ : ‘BJP ਨੇ ਕੀਤੀ ਬੇਇਨਸਾਫ਼ੀ, ਹੁਣ ਉਹ ਇਨਸਾਫ਼ ਦਾ ਚਿਹਰਾ ਬਣੇਗੀ’ : ਰਾਹੁਲ ਗਾਂਧੀ

ਮਾਲਵਿਕਾ ਨਾਗਪੁਰ ਦੀ ਰਹਿਣ ਵਾਲੀ ਹੈ। ਮਾਲਵਿਕਾ ਮਹਾਰਾਸ਼ਟਰ ਦੀ ਇੱਕ ਉੱਭਰਦੀ ਬੈਡਮਿੰਟਨ ਸਟਾਰ ਹੈ। ਉਸ ਨੇ ਅੰਡਰ-13 ਅਤੇ ਅੰਡਰ-17 ਪੱਧਰ ‘ਤੇ ਸਟੇਟ ਚੈਂਪੀਅਨਸ਼ਿਪ ਜਿੱਤੀ ਹੈ। 2018 ਵਿੱਚ, ਉਸ ਨੂੰ ਵਿਸ਼ਵ ਜੂਨੀਅਰ ਬੈਡਮਿੰਟਨ ਟੂਰਨਾਮੈਂਟ ਲਈ ਭਾਰਤੀ ਟੀਮ ਵਿੱਚ ਚੁਣਿਆ ਗਿਆ ਸੀ। 2018 ਵਿੱਚ ਉਸ ਨੇ ਕਾਠਮੰਡੂ ਵਿੱਚ ਦੱਖਣੀ ਏਸ਼ੀਆਈ ਬੈਡਮਿੰਟਨ ਚੈਂਪੀਅਨਸ਼ਿਪ ਜਿੱਤੀ। 2019 ਵਿੱਚ ਉਸ ਨੇ ਆਲ ਇੰਡੀਆ ਸੀਨੀਅਰ ਰੈਂਕਿੰਗ ਟੂਰਨਾਮੈਂਟ ਜਿੱਤਿਆ ਸੀ। 2019 ਵਿੱਚ ਹੀ ਮਾਲਵਿਕਾ ਨੇ ਮਾਲਦੀਵ ਇੰਟਰਨੈਸ਼ਨਲ ਫਿਊਚਰ ਸੀਰੀਜ਼ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਉਲੰਪਿਕ ਤਗਮਾ ਜੇਤੂ ਸਾਇਨਾ ਨੇਹਵਾਲ ਹੋਈ ਉਲਟਫੇਰ ਦਾ ਸ਼ਿਕਾਰ, 20 ਸਾਲਾਂ ਮਾਲਵਿਕਾ ਨੇ ਦਿੱਤੀ ਮਾਤ appeared first on Daily Post Punjabi.

ਅੱਜ ਦੇ ਦਿਨ 2015 ‘ਚ ਸਾਇਨਾ ਨੇਹਵਾਲ ਦੁਨੀਆਂ ਦੀ ਨੰਬਰ 1 ਮਹਿਲਾ ਬੈਡਮਿੰਟਨ ਖਿਡਾਰਣ ਬਣੀ
ਸਾਇਨਾ ਨੇਹਵਾਲ ਇੱਕ ਅਜਿਹੀ ਸ਼ਟਲਰ ਹੈ ਜਿਸ ਨੇ ਕਈ ਰਿਕਾਰਡ ਆਪਣੇ ਨਾਮ ਕੀਤੇ ਹਨ। ਉਹ ਭਾਰਤ ਦੀ ਪਹਿਲੀ ਮਹਿਲਾ ਬੈਡਮਿੰਟਨ ਖਿਡਾਰਣ ਹੈ ਜਿਸ ਨੇ ਓਲੰਪਿਕ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਦੂਜੇ ਪਾਸੇ 2015 ਵਿੱਚ ਅੱਜ ਹੀ ਦੇ ਦਿਨ ਉਹ ਬੈਡਿਮਿੰਟਨ ਵਿੱਚ ਚੀਨੀ ਦਬਦਬੇ ਨੂੰ ਖਤਮ ਕਰਕੇ ਦੁਨੀਆ ਦੀ ਨੰਬਰ- 1 ਸ਼ਟਲਰ ਬਣੀ ਸੀ। 26 ਮਾਰਚ ਨੂੰ ਉਨ੍ਹਾਂ ਦੀ ਜਿੰਦਗੀ ਤੇ ਬਣੀ ਬਾਇਓਪਿਕ ਰਿਲੀਜ ਹੋਈ ਹੈ ਜਿਸ ਵਿੱਚ ਪਰੀਨਿਤੀ ਚੋਪੜਾ ਨੇ ਸਾਇਨਾ ਨੇਹਵਾਲ ਦਾ ਕਿਰਦਾਰ ਨਿਭਾਇਆ ਹੈ। 17 ਮਾਰਚ 1990 ਨੂੰ ਸਾਇਨਾ ਨੇਹਵਾਲ ਦਾ ਜਨਮ ਹੋਇਆ ਸੀ ਅਤੇ ਕਰੀਬ ਅੱਠ ਸਾਲ ਦੀ ਉਮਰ ਵਿੱਚ ਉਸਨੇ ਬੈਡਮਿੰਟਨ ਖੇਡਣਾ ਸ਼ੁਰੂ ਕੀਤਾ ਸੀ।

saina nehwal world ranking

ਇਸ ਤੋਂ ਬਾਅਦ ਸਾਇਨਾ ਦਾ ਪਰਿਵਾਰ ਹਰਿਆਣਾ ਤੋਂ ਹੈਦਰਾਬਾਦ ਆ ਗਿਆ ਸੀ। ਸਾਇਨਾ ਨੂੰ ਬੈਡਮਿੰਟਨ ਵਿਰਾਸਤ ਵਿੱਚ ਮਿਲੀ ਅਤੇ ਸਾਇਨਾ ਦੀ ਮਾਂ ਸਟੇਟ ਲੈਵਲ ਦੀ ਬੈਡਮਿੰਟਨ ਖਿਡਾਰੀ ਸੀ। 2008 ਵਿੱਚ BWF ਵਰਲਡ ਜੂਨੀਅਰ ਚੈਂਪੀਅਨਸ਼ਿਪ ਜਿੱਤ ਕੇ ਸਾਇਨਾ ਨੇ ਦੱਸਿਆ ਕਿ ਉਹ ਵੱਡੀ ਉਪਲੱਬਧੀਆਂ ਹਾਸਲ ਕਰਨ ਦਾ ਦਮ ਰੱਖਦੀ ਹੈ। ਉਸੀ ਸਾਲ ਸਾਇਨਾ ਨੇ ਬੀਜਿੰਗ ਓਲੰਪਿਕ ਖੇਡਾਂ ਲਈ ਵੀ ਕੁਆਲੀਫਾਈ ਕੀਤਾ ਸੀ। 20 ਸਾਲ ਦੀ ਸਾਇਨਾ ਨੇਹਵਾਲ ਸਭ ਦੇ ਭਰੋਸੇ ਉੱਤੇ ਖਰੀ ਉਤਰੀ ਅਤੇ ਉਨ੍ਹਾਂ ਨੂੰ 2009 ਵਿੱਚ ਅਰਜੁਨ ਅਵਾਰਡ ਅਤੇ 2010 ਵਿੱਚ ਰਾਜੀਵ ਗਾਂਧੀ ਖੇਡ ਰਤਨ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ 22 ਸਾਲ ਦੀ ਸਾਇਨਾ ਨੇਹਵਾਲ ਨੇ 2012 ਵਿੱਚ ਲੰਦਨ ਓਲੰਪਿਕ ਦਾ ਕਾਂਸੀ ਮੈਡਲ ਜਿੱਤ ਕੇ ਇਤਿਹਾਸ ਰਚਿਆ। ਸਾਇਨਾ ਨੇ ਅਗਲੇ ਤਿੰਨ ਸਾਲਾਂ ਵਿੱਚ ਆਸਟ੍ਰੇਲੀਅਨ ਓਪਨ, ਦੋ ਵਾਰ ਇੰਡੀਆ ਓਪਨ ਅਤੇ ਚਾਈਨਾ ਓਪਨ ਜਿੱਤਿਆ।

The post ਅੱਜ ਦੇ ਦਿਨ 2015 ‘ਚ ਸਾਇਨਾ ਨੇਹਵਾਲ ਦੁਨੀਆਂ ਦੀ ਨੰਬਰ 1 ਮਹਿਲਾ ਬੈਡਮਿੰਟਨ ਖਿਡਾਰਣ ਬਣੀ appeared first on Daily Post Punjabi.

Thailand Open ਖੇਡਣ ਗਈ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਕੋਰੋਨਾ ਪਾਜ਼ੀਟਿਵ
Saina Nehwal tests positive: ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ । ਥਾਈਲੈਂਡ ਓਪਨ ਖੇਡਣ ਗਈ ਸਾਇਨਾ ਦੀ ਤੀਜੀ ਟੈਸਟ ਰਿਪੋਰਟ ਪਾਜ਼ੀਟਿਵ ਆਈ. ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਤੋਂ ਇਲਾਵਾ ਐਚਐਸ ਪ੍ਰਣਯ ਵੀ ਕੋਰੋਨਾ ਪੀੜਤ ਪਾਏ ਗਏ ਹਨ । ਉਨ੍ਹਾਂ ਨੂੰ ਆਈਸੋਲੇਟ ਹੋਣ ਲਈ ਵੀ ਕਿਹਾ ਗਿਆ ਹੈ।

Saina Nehwal tests positive

ਦਰਅਸਲ, ਇਹ ਦੋਵੇਂ ਖਿਡਾਰੀ ਥਾਈਲੈਂਡ ਓਪਨ 2021 ਖੇਡਣ ਲਈ ਬੈਂਕਾਕ ਪਹੁੰਚੇ ਸਨ । ਇਹ ਟੂਰਨਾਮੈਂਟ ਓਲੰਪਿਕ ਵਿੱਚ ਪਹੁੰਚਣ ਦਾ ਰਸਤਾ ਸੀ । ਇਸ ਨਾਲ ਭਾਰਤ ਦੀਆਂ ਓਲੰਪਿਕ ਤਿਆਰੀਆਂ ਨੂੰ ਵੀ ਝਟਕਾ ਲੱਗਿਆ ਹੈ। ਉਨ੍ਹਾਂ ਲਈ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਤਰੀਕਾ ਹੋਰ ਵੀ ਮੁਸ਼ਕਿਲ ਹੋ ਗਿਆ ਹੈ।

Saina Nehwal tests positive

ਉੱਥੇ ਹੀ ਦੂਜੇ ਪਾਸੇ ਸਾਇਨਾ ਦੇ ਪਤੀ ਅਤੇ ਸ਼ਟਲਰ ਪਾਰੂਪੱਲੀ ਕਸ਼ਯਪ ਨੂੰ ਵੀ ਆਈਸੋਲੇਟ ਹੋਣ ਲਈ ਕਿਹਾ ਗਿਆ ਹੈ । ਉਹ ਥਾਈਲੈਂਡ ਓਪਨ ਲਈ ਬੈਂਕਾਕ ਵਿੱਚ ਹਨ। ਮੰਗਲਵਾਰ ਨੂੰ ਥਾਈਲੈਂਡ ਓਪਨ 2021 ਦੇ ਪਹਿਲੇ ਦੌਰ ਦੀ ਸ਼ੁਰੂਆਤ ਹੋਈ ਸੀ। ਹਾਲਾਂਕਿ, ਸਾਇਨਾ ਦੇ ਪਾਜ਼ੀਟਿਵ ਆਉਣ ਤੋਂ ਬਾਅਦ ਉਸਦੀ ਵਿਰੋਧੀ ਖਿਡਾਰੀ ਮਲੇਸ਼ੀਆ ਦੀ ਕਿਸੋਨਾ ਸੈਲਵਾਦੁਰੇ ਨੂੰ ਵਾਕਓਵਰ ਦਿੱਤਾ ਗਿਆ। ਕਿਸੋਨਾ ਦੂਜੇ ਗੇੜ ਵਿੱਚ ਪਹੁੰਚ ਗਈ ।

ਦੱਸ ਦੇਈਏ ਕਿ 30 ਸਾਲਾਂ ਸਾਇਨਾ ਨੇ ਹਾਲ ਹੀ ਵਿੱਚ ਫਿਜੀਓ ਅਤੇ ਟ੍ਰੇਨਰ ਨੂੰ ਥਾਈਲੈਂਡ ਓਪਨ ਵਿੱਚ ਐਂਟਰੀ ਦੀ ਆਗਿਆ ਨਾ ਦੇਣ ਬਾਰੇ ਸਵਾਲ ਕੀਤਾ ਸੀ । ਸਾਇਨਾ ਨੇ ਬੈਡਮਿੰਟਨ ਵਰਲਡ ਫੈਡਰੇਸ਼ਨ ਵਿੱਚ ਢਿੱਲ ਦੇਣ ਦੀ ਮੰਗ ਕੀਤੀ ਸੀ । ਉਨ੍ਹਾਂ ਕਿਹਾ ਸੀ ਕਿ ਇਸ ਨਾਲ ਅਥਲੀਟਾਂ ਦੀ ਕਾਰਗੁਜ਼ਾਰੀ ਅਤੇ ਤੰਦਰੁਸਤੀ ਪ੍ਰਭਾਵਿਤ ਹੋਵੇਗੀ।

ਇਹ ਵੀ ਦੇਖੋ: ਭਲਕੇ ਹੋਈ ਸੁਪਰੀਮ ਕੋਰਟ ‘ਚ ਖੇਤੀ ਬਿੱਲਾਂ ਦੀ ਸੁਣਵਾਈ ਬਾਰੇ ਲੋਕਾਂ ਦੇ ਕੀ ਵਿਚਾਰ ਨੇ ਇੱਕ ਵਾਰ ਤੁਸੀਂ ਵੀ ਸੁਣੋਂ

The post Thailand Open ਖੇਡਣ ਗਈ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਕੋਰੋਨਾ ਪਾਜ਼ੀਟਿਵ appeared first on Daily Post Punjabi.

ਬੈਡਮਿੰਟਨ ਖਿਡਾਰੀਆਂ ਨੇ ਹੈਦਰਾਬਾਦ ‘ਚ ਟ੍ਰੇਨਿੰਗ ਕੈਂਪ ਦੀ ਕੀਤੀ ਸ਼ੁਰੂਆਤ, ਪੀਵੀ ਸਿੰਧੂ ‘ਤੇ ਸਾਇਨਾ ਨੇਹਵਾਲ ਵਰਗੇ ਖਿਡਾਰੀ ਹੋਣਗੇ ਸ਼ਾਮਿਲ
practice camp for badminton: ਸਪੋਰਟਸ ਅਥਾਰਟੀ ਆਫ ਇੰਡੀਆ ਯਾਨੀ ਸਾਈ ਨੇ ਅੱਜ ਤੋਂ ਬੈਡਮਿੰਟਨ ਦਾ ਰਾਸ਼ਟਰੀ ਕੈਂਪ ਸ਼ੁਰੂ ਕਰ ਦਿੱਤਾ ਹੈ। ਇਹ ਕੈਂਪ ਹੈਦਰਾਬਾਦ ਦੀ ਪੁਲੇਲਾ ਗੋਪੀਚੰਦ ਅਕੈਡਮੀ ਵਿਖੇ ਲਗਾਇਆ ਜਾ ਰਿਹਾ ਹੈ। 2021 ਦੇ ਟੋਕਿਓ ਓਲੰਪਿਕ ਵਿੱਚ ਜਗ੍ਹਾ ਬਣਾਉਣ ਵਾਲੇ 8 ਖਿਡਾਰੀਆਂ ਨੂੰ ਇਸ ਕੈਂਪ ਵਿੱਚ ਸ਼ਾਮਿਲ ਹੋਣ ਦਾ ਮੌਕਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ 1 ਅਗਸਤ ਨੂੰ ਤੇਲੰਗਾਨਾ ਸਰਕਾਰ ਵੱਲੋਂ ਕੈਂਪ ਸ਼ੁਰੂ ਕਰਨ ਦੇ ਸੰਕੇਤ ਮਿਲੇ ਸਨ। ਰਾਜ ਸਰਕਾਰ ਨੇ ਫੈਸਲਾ ਲਿਆ ਸੀ ਕਿ 7 ਅਗਸਤ ਤੋਂ ਬੈਡਮਿੰਟਨ ਖਿਡਾਰੀਆਂ ਨੂੰ ਅਭਿਆਸ ਲਈ ਬੁਲਾਇਆ ਜਾਵੇਗਾ। ਇਸ ਕੈਂਪ ਵਿੱਚ ਸ਼ਾਮਿਲ ਹੋਣ ਵਾਲੇ ਚੋਟੀ ਦੇ 8 ਖਿਡਾਰੀਆਂ ਵਿੱਚ ਪੀਵੀ ਸਿੰਧੂ, ਸਾਇਨਾ ਨੇਹਵਾਲ, ਕਿਦੰਬੀ ਸ੍ਰੀਕਾਂਤ, ਅਸ਼ਵਨੀ ਪਨੱਪਾ, ਸਾਈ ਪ੍ਰਣੀਤ, ਚਿਰਾਗ ਸ਼ੈੱਟੀ, ਸਤਵਿਕਰਾਜ ਅਤੇ ਸਿੱਕੀ ਰੈਡੀ ਦਾ ਨਾਮ ਸ਼ਾਮਿਲ ਹੈ।

practice camp for badminton

ਸੇਫਟੀ ਪ੍ਰੋਟੋਕੋਲ ਦੇ ਤਹਿਤ, ਅਕੈਡਮੀ ਨੂੰ ਵੱਖ-ਵੱਖ ਰੰਗਾਂ ਦੇ ਖੇਤਰਾਂ ਵਿੱਚ ਵੰਡਿਆ ਗਿਆ ਹੈ। ਗ੍ਰੀਨ ਜ਼ੋਨ ਵਿੱਚ ਇਸ ਦਾ ਮਤਲਬ ਹੈ ਕਿ ਸਿਰਫ ਖਿਡਾਰੀ ਕੋਰਟ ਦੇ ਅੰਦਰ ਜਾ ਸਕਦੇ ਹਨ। ਬਾਕੀ ਰੰਗਾਂ ਵਾਲੇ ਜ਼ੋਨ ਹਨ, ਇਥੇ ਸਹਾਇਤਾ ਅਮਲੇ ਅਤੇ ਲੋਕਾਂ ਦਾ ਦਾਖਲਾ ਹੈ ਜੋ ਕੈਂਪ ਨੂੰ ਚਲਾਉਣ ‘ਚ ਸਹਾਇਤਾ ਕਰਦੇ ਹਨ। ਤੇਲੰਗਾਨਾ ਸਰਕਾਰ ਅਤੇ ਸਾਈ ਦੁਆਰਾ ਦਿੱਤੇ ਗਏ ਐਸਓਪੀ ਖਿਡਾਰੀਆਂ ਨੂੰ ਦਿੱਤੀ ਗਈ ਹੈ। ਭਾਰਤੀ ਟੀਮ ਦੇ ਕੋਚ ਪੁਲੇਲਾ ਗੋਪੀਚੰਦ ਨੇ ਕਿਹਾ ਹੈ ਕਿ “ਦੇਸ਼ ਦੇ ਚੋਟੀ ਦੇ ਖਿਡਾਰੀ ਦੁਬਾਰਾ ਟ੍ਰੇਨਿੰਗ ‘ਤੇ ਪਰਤੇ ਹਨ। ਮੈਂ ਇਸ ਤੋਂ ਖੁਸ਼ ਹਾਂ ਅਤੇ ਅਸੀਂ ਇਸ ਕੈਂਪ ਨੂੰ ਸਹੀ ਢੰਗ ਨਾਲ ਚਲਾਉਣ ਲਈ ਪੂਰੀ ਤਰ੍ਹਾਂ ਤਿਆਰ ਹਾਂ।” ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਜੁਲਾਈ ਵਿੱਚ ਹੀ ਓਲੰਪਿਕ ਦੀ ਤਿਆਰੀ ਕਰ ਰਹੇ ਖਿਡਾਰੀਆਂ ਲਈ ਅਭਿਆਸ ਸ਼ੁਰੂ ਕਰਨ ਦਾ ਸੰਕੇਤ ਦਿੱਤਾ ਸੀ। ਮਾਰਚ ਵਿੱਚ ਤਾਲਾਬੰਦੀ ਦੀ ਸ਼ੁਰੂਆਤ ਤੋਂ ਲੈ ਕੇ, ਖਿਡਾਰੀਆਂ ਨੂੰ ਮੈਦਾਨ ਵਿੱਚ ਅਭਿਆਸ ਕਰਨ ਦਾ ਮੌਕਾ ਨਹੀਂ ਮਿਲ ਰਿਹਾ ਸੀ।

The post ਬੈਡਮਿੰਟਨ ਖਿਡਾਰੀਆਂ ਨੇ ਹੈਦਰਾਬਾਦ ‘ਚ ਟ੍ਰੇਨਿੰਗ ਕੈਂਪ ਦੀ ਕੀਤੀ ਸ਼ੁਰੂਆਤ, ਪੀਵੀ ਸਿੰਧੂ ‘ਤੇ ਸਾਇਨਾ ਨੇਹਵਾਲ ਵਰਗੇ ਖਿਡਾਰੀ ਹੋਣਗੇ ਸ਼ਾਮਿਲ appeared first on Daily Post Punjabi.