sajjan adeeb Archives - Daily Post Punjabi

ਇਸ ਪ੍ਰੋਜੈਕਟ ਨੂੰ ਲੈ ਕੇ ਹੈਪੀ ਰਾਏਕੋਟੀ ਤੇ ਸੱਜਣ ਅਦੀਬ ਆਉਣਗੇ ਇਕੱਠੇ ਨਜ਼ਰ , ਜਾਣੋ
happy raekoti sajjan adeeb : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਇਸ ਸਮੇਂ ਐਲਬਮ ਰਿਲੀਜ਼ ਕਰਨ ਦਾ ਸਿਲਸਿਲਾ ਚੱਲ ਰਿਹਾ ਹੈ। ਇਸ ਦੇ ਨਾਲ ਹੀ ਇਹਨਾਂ ਐਲਬਮਾਂ ਦੇ ਜਰੀਏ ਨਵੀਆਂ ਨਵੀਆਂ ਕੋਲ਼ਾਬੋਰੇਸ਼ਨ ਵੀ ਦੇਖਣ ਨੂੰ ਮਿਲ ਰਹੀਆਂ ਹਨ । ਅਜਿਹੀ ਹੀ ਇੱਕ ਹੋਰ ਨਵੀ ਕੋਲ਼ਾਬੋਰੇਸ਼ਨ ਲੋਕਾਂ ਨੂੰ ਦੇਖਣ ਨੂੰ ਮਿਲੇਗੀ। ਜੋ ਕਿ ਕਿਸੇ ਹੋਰ ਦੀ ਨਹੀਂ ਬਲਕਿ ਪੰਜਾਬੀ ਗਾਇਕ ਹੈਪੀ ਰਾਏਕੋਟੀ ਤੇ ਸੱਜਣ ਅਦੀਬ ਦੀ ਹੈ।

ਦੱਸ ਦੇਈਏ ਕਿ ਦੋਨਾਂ ਗਾਇਕਾ ਨੂੰ ਫੈਨਜ਼ ਵਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ ਤੇ ਹੁਣ ਇਹ ਇਕੱਠੇ ਨਜ਼ਰ ਆ ਰਹੇ ਹਨ ਜੋ ਕਿ ਦੋਨਾਂ ਦੇ ਫੈਨਜ਼ ਲਈ ਸੁਰਪ੍ਰਾਈਜ ਤੋਂ ਘੱਟ ਨਹੀਂ। ਦੋਨਾਂ ਦੀ ਕੋਲ਼ਾਬੋਰੇਸ਼ਨ ਵਾਲਾ ਗੀਤ ਸ਼ੂਟ ਹੋ ਚੁੱਕਿਆ ਹੈ ਤੇ ਜਲਦ ਹੀ ਪ੍ਰਸ਼ੰਸਕਾਂ ਨੂੰ ਸੁਨਣ ਨੂੰ ਮਿਲੇਗਾ। ਇਸ ਗੀਤ ਦੀ ਵੀਡੀਓ ਦੇ ਵਿੱਚ ਇਹਨਾਂ ਦੋਨਾਂ ਤੋਂ ਇਲਾਵਾ ਮਾਡਲ ਤੇ ਅਦਕਾਰਾ ਅਵੀਰਾ ਸਿੰਘ ਮੇਸੋਨ ਵੀ ਨਜ਼ਰ ਆਵੇਗੀ।

happy raekoti sajjan adeeb

ਹੁਣ ਦੇਖਣਾ ਇਹ ਹੋਵੇਗਾ ਕਿ ਇਹ ਤਿੱਕੜੀ ਮਿਲਕੇ ਕੀ ਕਮਾਲ ਕਰਦੀ ਹੈ ਤੇ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਵੇਗਾ। ਫਿਲਹਾਲ ਇਸ ਗੀਤ ਦੇ ਬਾਰੇ ਹੋਰ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਜੇਕਰ ਦੋਨਾਂ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਇਸ ਤੋਂ ਪਹਿਲਾ ਵੀ ਦੋਨਾਂ ਨੇ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ।

ਇਹ ਵੀ ਦੇਖੋ : ਪਿੰਡ ਦੀਆਂ ਕੁੜੀਆਂ ਨੂੰ ਆਰਮੀ ਤੇ ਪੁਲਿਸ ‘ਚ ਭੇਜਣ ਦੀ ਜਿੱਦ ਫੜੀ ਬਠਿੰਡੇ ਦੇ ਇਸ ਪੁਲਿਸ ਮੁਲਾਜਮ ਨੇ, ਦੇਖੋ ਕੀ ਕਰਦੈ…

The post ਇਸ ਪ੍ਰੋਜੈਕਟ ਨੂੰ ਲੈ ਕੇ ਹੈਪੀ ਰਾਏਕੋਟੀ ਤੇ ਸੱਜਣ ਅਦੀਬ ਆਉਣਗੇ ਇਕੱਠੇ ਨਜ਼ਰ , ਜਾਣੋ appeared first on Daily Post Punjabi.

ਗਾਇਕ ਸੱਜਣ ਅਦੀਬ ਦਾ ਨਵਾਂ ਗੀਤ ‘Jodi’ ਹੋਇਆ ਰਿਲੀਜ਼, ਹਰ ਇੱਕ ਨੂੰ ਆ ਰਿਹਾ ਪਸੰਦ
sajjan adeeb latest song : ਆਪਣੀ ਮਿੱਠੀ ਆਵਾਜ਼ ਦੇ ਨਾਲ ਹਰ ਇੱਕ ਦਾ ਦਿਲ ਜਿੱਤਣ ਵਾਲੇ ਗਾਇਕ ਸੱਜਣ ਅਦੀਬ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਜੀ ਹਾਂ ਉਹ ਰੋਮਾਂਟਿਕ ਬੀਟ ਵਾਲ ਗੀਤ ‘ਜੋੜੀ’ ਲੈ ਕੇ ਆਏ ਨੇ। ਇਸ ਗੀਤ ਨੂੰ ਉਨ੍ਹਾਂ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ। ਜੋ ਕਿ ਆਪਣੇ ਮਹਿਬੂਬ ਨੂੰ ਪਿਆਰ ਦਾ ਇਜ਼ਹਾਰ ਕਰ ਰਹੀ ਹੈ।ਜੇ ਗੱਲ ਕਰੀਏ ਇਸ ਗੀਤ ਦੇ ਬੋਲ ਗੀਤਕਾਰ ਚੰਨ ਅੰਗਰੇਜ਼ ਨੇ ਲਿਖੇ ਨੇ ਤੇ ਸੰਗੀਤ ਦੇ ਨਾਲ ਚਾਰ ਚੰਨ ਲਗਾਇਆ ਹੈ ਦੇਸੀ ਕਰਿਊ ਵਾਲਿਆਂ ਨੇ।

ਸੱਜਣ ਅਦੀਬ ਤੇ ਮਾਡਲ Rumman Ahmed ਇਸ ਮਿਊਜ਼ਿਕ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ। ਭਿੰਡਰ ਬੁਰਜ (Bhindder Burj) ਵੱਲੋਂ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ। Leaf Records ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਜੇ ਗੱਲ ਕਰੀਏ ਗਾਇਕ ਸੱਜਣ ਅਦੀਬ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਨੂੰ ਦੇ ਚੁੱਕੇ ਨੇ । ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ । ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕੰਮ ਕਰ ਰਹੇ ਨੇ।

ਇਹ ਵੀ ਦੇਖੋ : ਲੁਟੇਰਿਆਂ ਵੱਲੋਂ ਨੌਜਵਾਨ ਦਾ ਹੱਥ ਵੱਢਣ ਦੀ ਘਟਨਾ ਦਾ ਪੂਰਾ ਸੱਚ, ਪਿੰਡ ਵਾਲਿਆਂ ਨੇ ਅੱਖੀਂ ਦੇਖੀ ਹੌਲਨਾਕ ਘਟਨਾ

sajjan adeeb latest song

ਅਖੀਰਲੀ ਵਾਰ ਉਹ ‘‘ਲਾਈਏ ਜੇ ਯਾਰੀਆਂ’’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ। ਸੱਜਣ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਜਿਹਨਾਂ ਕਰਕੇ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਦੇ ਵਿੱਚ ਖਾਸ ਜਗ੍ਹਾ ਬਣਾ ਲਈ ਹੈ। ਹਰ ਵਾਰ ਆਪਣੇ ਗੀਤਾਂ ‘ਚ ਕੁੱਝ ਵੱਖਰਾ ਅੰਦਾਜ਼ ਲੈ ਉਹ ਦਰਸ਼ਕਾਂ ਦੇ ਰੂਬਰੂ ਹੁੰਦੇ ਹਨ।

ਇਹ ਵੀ ਦੇਖੋ : ਲੁਟੇਰਿਆਂ ਵੱਲੋਂ ਨੌਜਵਾਨ ਦਾ ਹੱਥ ਵੱਢਣ ਦੀ ਘਟਨਾ ਦਾ ਪੂਰਾ ਸੱਚ, ਪਿੰਡ ਵਾਲਿਆਂ ਨੇ ਅੱਖੀਂ ਦੇਖੀ ਹੌਲਨਾਕ ਘਟਨਾ

The post ਗਾਇਕ ਸੱਜਣ ਅਦੀਬ ਦਾ ਨਵਾਂ ਗੀਤ ‘Jodi’ ਹੋਇਆ ਰਿਲੀਜ਼, ਹਰ ਇੱਕ ਨੂੰ ਆ ਰਿਹਾ ਪਸੰਦ appeared first on Daily Post Punjabi.