sakhiye saheliye punjabi song Archives - Daily Post Punjabi

ਫ਼ਿਲਮ ‘ਗੋਡੇ ਗੋਡੇ ਚਾਅ’ ਦਾ ਪਹਿਲਾ ਗੀਤ ‘ਸਖੀਏ ਸਹੇਲੀਏ’ ਰਿਲੀਜ਼, ਤੁਸੀ ਵੀ ਦੇਖੋ Video
ਸਟੂਡੀਓਜ਼ ਨੇ ਵੀ. ਐੱਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ ਹੁਣ ਆਪਣੀ ਆਉਣ ਵਾਲੀ ਮਨੋਰੰਜਨਕ ਫ਼ਿਲਮ ਦਾ ਪਹਿਲਾ ਗੀਤ ਰਿਲੀਜ਼ ਕੀਤਾ ਹੈ। ਹਾਲ ਹੀ ਵਿਚ ‘ਗੋਡੇ ਗੋਡੇ ਚਾਅ’ ਦੇ ਮਜ਼ੇਦਾਰ ਟਰੇਲਰ ਰਿਲੀਜ਼ ਕੀਤਾ ਗਿਆ ਸੀ.

sakhiye saheliye punjabi song

‘ਸਖੀਏ ਸਹੇਲੀਏ’ ’ਚ ਸੋਨਮ ਬਾਜਵਾ ਮੇਹੁਲ ਗਦਾਨੀ ਵਲੋਂ ਕੋਰੀਓਗ੍ਰਾਫ਼ ਕੀਤਾ ਗਿਆ ਗਿੱਧਾ ਪੇਸ਼ ਕਰ ਰਹੀ ਹੈ। ਗੀਤ ਸੋਨਮ ਦੀਆਂ ਮਨਮੋਹਕ ਅਦਾਵਾਂ ਤੇ ਖ਼ੁਸ਼ੀ ਦੇ ਪ੍ਰਗਟਾਵੇ ਨਾਲ ਵਿਆਹ ਦੀਆਂ ਧੁਨਾਂ ਨੂੰ ਪੂਰੀ ਤਰ੍ਹਾਂ ਪੇਸ਼ ਕਰਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ !

ਗੀਤ ਦੇ ਬੋਲ ਹਰਿੰਦਰ ਕੌਰ ਵਲੋਂ ਲਿਖੇ ਗਏ ਹਨ, ਸੰਗੀਤ ਰਾਕੇਸ਼ ਰੈਕਸ ਵਲੋਂ ਦਿੱਤਾ ਗਿਆ ਹੈ ਤੇ ਜੈਸਮੀਨ ਅਖਤਰ ਵਲੋਂ ਗਾਇਆ ਗਿਆ ਹੈ। ਫ਼ਿਲਮ ਦੇ ਟਰੇਲਰ ਨੂੰ ਆਪਣੀ ਵਿਲੱਖਣ ਕਹਾਣੀ, ਪ੍ਰਸ਼ੰਸਾਯੋਗ ਕਾਸਟਿੰਗ, ਆਕਰਸ਼ਕ ਸੰਗੀਤ ਤੇ ਵਿਜ਼ੂਅਲਜ਼ ਦੇ ਕਾਰਨ ਪ੍ਰਸ਼ੰਸਾ ਮਿਲਣਾ ਜਾਰੀ ਹੈ।

The post ਫ਼ਿਲਮ ‘ਗੋਡੇ ਗੋਡੇ ਚਾਅ’ ਦਾ ਪਹਿਲਾ ਗੀਤ ‘ਸਖੀਏ ਸਹੇਲੀਏ’ ਰਿਲੀਜ਼, ਤੁਸੀ ਵੀ ਦੇਖੋ Video appeared first on Daily Post Punjabi.