Sakshi malik reacts on withdraws Archives - Daily Post Punjabi

ਸਾਕਸ਼ੀ ਮਲਿਕ ਨੇ ਅੰਦੋਲਨ ਤੋਂ ਹਟਣ ਦੀਆਂ ਖ਼ਬਰਾਂ ਕੀਤੀਆਂ ਖਾਰਜ, ਕਿਹਾ-‘ਇਨਸਾਫ ਦੀ ਲੜਾਈ ‘ਚ ਪਿੱਛੇ ਨਹੀਂ ਹਟੀ’
ਕੁਝ ਸਮਾਂ ਪਹਿਲਾਂ ਖ਼ਬਰ ਆਈ ਸੀ ਕਿ ਪਹਿਲਵਾਨ ਸਾਕਸ਼ੀ ਮਲਿਕ ਨੇ ਖੁਦ ਨੂੰ ਪਹਿਲਵਾਨ ਪ੍ਰਦਰਸ਼ਨ ਤੋਂ ਵੱਖ ਕਰ ਲਿਆ ਹੈ । ਇਸ ਖ਼ਬਰ ਦੇ ਵਾਇਰਲ ਹੁੰਦੇ ਹੀ ਪਹਿਲਵਾਨ ਨੇ ਇਸ ‘ਤੇ ਪ੍ਰਤੀਕਿਰਿਆ ਦਿੱਤੀ ਹੈ । ਪਹਿਲਵਾਨ ਸਾਕਸ਼ੀ ਮਲਿਕ ਨੇ ਟਵੀਟ ਕਰ ਕੇ ਇਸ ਖ਼ਬਰ ਨੂੰ ਗਲਤ ਕਰਾਰ ਦਿੱਤਾ ਹੈ। ਸਾਕਸ਼ੀ ਮਲਿਕ ਨੇ ਪਹਿਲਵਾਨਾਂ ਦੇ ਅੰਦੋਲਨ ਤੋਂ ਪਿੱਛੇ ਹਟਣ ਦੀਆਂ ਖਬਰਾਂ ਤੋਂ ਇਨਕਾਰ ਕਰ ਦਿੱਤਾ ਹੈ। ਸਾਕਸ਼ੀ ਮਲਿਕ ਦਾ ਕਹਿਣਾ ਹੈ ਕਿ ਸੱਤਿਆਗ੍ਰਹਿ ਦੇ ਨਾਲ-ਨਾਲ ਰੇਲਵੇ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਨਾਲ ਨਿਭਾ ਰਹੀ ਹਾਂ।

Sakshi malik reacts on withdraws

ਸਾਕਸ਼ੀ ਮਲਿਕ ਨੇ ਟਵੀਟ ਕਰਦਿਆਂ ਲਿਖਿਆ, “ਇਹ ਖਬਰ ਬਿਲਕੁਲ ਗਲਤ ਹੈ। ਇਨਸਾਫ਼ ਦੀ ਲੜਾਈ ਵਿੱਚ ਨਾ ਸਾਡੇ ਵਿੱਚੋਂ ਕੋਈ ਪਿੱਛੇ ਹਟਿਆ ਹੈ ਤੇ ਨਾ ਹਟੇਗਾ। ਇਨਸਾਫ਼ ਮਿਲਣ ਤੱਕ ਸਾਡੀ ਲੜਾਈ ਜਾਰੀ ਰਹੇਗੀ।” ਉੱਥੇ ਹੀ ਪਹਿਲਵਾਨ ਬਜਰੰਗ ਪੂਨੀਆ ਵੱਲੋਂ ਵੀ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ-“ਅੰਦੋਲਨ ਵਾਪਸ ਲੈਣ ਦੀਆਂ ਖਬਰਾਂ ਕੋਰੀ ਅਫਵਾਹ ਹੈ। ਇਹ ਖਬਰਾਂ ਸਾਨੂੰ ਨੁਕਸਾਨ ਪਹੁੰਚਾਉਣ ਦੇ ਲਈ ਫੈਲਾਈਆਂ ਜਾ ਰਹੀਆਂ ਹਨ। ਅਸੀਂ ਨਾ ਪਿੱਛੇ ਹਟੇ ਹਨ ਤੇ ਨਾ ਹੀ ਅਸੀਂ ਅੰਦੋਲਨ ਵਾਪਸ ਲਿਆ ਹੈ। ਮਹਿਲਾ ਪਹਿਲਵਾਨਾਂ ਦੀ FIR ਵਾਪਸ ਲੈਣ ਦੀ ਖਬਰ ਵੀ ਝੂਠੀ ਹੈ। ਇਨਸਾਫ਼ ਮਿਲਣ ਤੱਕ ਲੜਾਈ ਜਾਰੀ ਰਹੇਗੀ।”

ਇਹ ਵੀ ਪੜ੍ਹੋ: ਸ੍ਰੀ ਹੇਮਕੁੰਟ ਸਾਹਿਬ ਨੇੜੇ ਟੁੱਟਿਆ ਗਲੇਸ਼ੀਅਰ, ਮਹਿਲਾ ਸ਼ਰਧਾਲੂ ਦੀ ਮੌ.ਤ, 5 ਲੋਕਾਂ ਨੂੰ ਸੁਰੱਖਿਅਤ ਕੱਢਿਆ ਬਾਹਰ

ਦੱਸ ਦੇਈਏ ਕਿ ਪਹਿਲਵਾਨਾਂ ਵੱਲੋਂ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜਭੂਸ਼ਣ ਸਿੰਘ ਦੇ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਪਹਿਲਵਾਨਾਂ ਵੱਲੋਂ 23 ਅਪ੍ਰੈਲ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਪਹਿਲਵਾਨਾਂ ਵੱਲੋਂ ਬ੍ਰਿਜਭੂਸ਼ਣ ‘ਤੇ ਯੌਨ ਸ਼ੋਸ਼ਣ ਦੇ ਇਲਜ਼ਾਮ ਲਗਾਏ ਗਏ ਹਨ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਸਾਕਸ਼ੀ ਮਲਿਕ ਨੇ ਅੰਦੋਲਨ ਤੋਂ ਹਟਣ ਦੀਆਂ ਖ਼ਬਰਾਂ ਕੀਤੀਆਂ ਖਾਰਜ, ਕਿਹਾ-‘ਇਨਸਾਫ ਦੀ ਲੜਾਈ ‘ਚ ਪਿੱਛੇ ਨਹੀਂ ਹਟੀ’ appeared first on Daily Post Punjabi.