Salaam Venky Online Leaked Archives - Daily Post Punjabi

ਕਾਜੋਲ ਸਟਾਰਰ ‘Salaam Venky’ ਰਿਲੀਜ਼ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਹੋਈ ਆਨਲਾਈਨ ਲੀਕ
Salaam Venky Online Leaked: ਕਾਜੋਲ ਅਤੇ ਵਿਸ਼ਾਲ ਜੇਠਵਾ ਦੀ ਫਿਲਮ ‘ਸਲਾਮ ਵੈਂਕੀ’ ਸ਼ੁੱਕਰਵਾਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਮਾਂ-ਪੁੱਤ ਦੀ ਇਹ ਕਹਾਣੀ ਦੇਖ ਕੇ ਹਰ ਕਿਸੇ ਦੀਆਂ ਅੱਖਾਂ ‘ਚ ਹੰਝੂ ਆ ਰਹੇ ਹਨ। ‘ਸਲਾਮ ਵੈਂਕੀ’ ਦੇ ਰਿਲੀਜ਼ ਹੁੰਦੇ ਹੀ ਫਿਲਮ ਦੇ ਮੇਕਰਸ ਨੂੰ ਵੱਡਾ ਝਟਕਾ ਲੱਗਾ ਹੈ।

Salaam Venky Online Leaked

ਇਹ ਫਿਲਮ ਰਿਲੀਜ਼ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਆਨਲਾਈਨ ਲੀਕ ਹੋ ਗਈ ਹੈ। ਲੋਕ ਪਾਈਰੇਟਿਡ ਸਾਈਟਾਂ ਤੋਂ ਇਸ ਨੂੰ HD ਵਿੱਚ ਦੇਖ ਰਹੇ ਹਨ ਅਤੇ ਡਾਊਨਲੋਡ ਕਰ ਰਹੇ ਹਨ। ਜਿਸ ਕਾਰਨ ਇਸ ਦੀ ਕੁਲੈਕਸ਼ਨ ਪ੍ਰਭਾਵਿਤ ਹੋਵੇਗੀ। ਰਿਪੋਰਟਾਂ ਦੇ ਅਨੁਸਾਰ, ਸਲਾਮ ਵੈਂਕੀ ਕਈ ਪਾਈਰੇਟਿਡ ਸਾਈਟਾਂ ‘ਤੇ HD ਵਿੱਚ ਉਪਲਬਧ ਹੈ। ਜਿਸ ਨੂੰ ਲੋਕ ਡਾਊਨਲੋਡ ਕਰਕੇ ਦੇਖ ਰਹੇ ਹਨ। ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਈ ਫਿਲਮ ਰਿਲੀਜ਼ ਹੋਣ ਤੋਂ ਬਾਅਦ ਆਨਲਾਈਨ ਲੀਕ ਹੋਈ ਹੋਵੇ। ਇਸ ਤੋਂ ਪਹਿਲਾਂ ‘ਦ੍ਰਿਸ਼ਯਮ’, ‘ਫਰੈਡੀ’ ਅਤੇ ਕਈ ਫਿਲਮਾਂ ਇਸ ਦਾ ਸਾਹਮਣਾ ਕਰ ਚੁੱਕੀਆਂ ਹਨ। ਪਾਈਰੇਟਡ ਸਾਈਟਾਂ ‘ਤੇ ਫਿਲਮਾਂ ਉਨ੍ਹਾਂ ਦੇ ਰਿਲੀਜ਼ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ HD ਵਿੱਚ ਉਪਲਬਧ ਹੁੰਦੀਆਂ ਹਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

‘ਸਲਾਮ ਵੈਂਕੀ’ ਦੇ ਆਨਲਾਈਨ ਲੀਕ ਹੋਣ ਦਾ ਸਿੱਧਾ ਅਸਰ ਇਸਦੇ ਬਾਕਸ ਆਫਿਸ ਕਲੈਕਸ਼ਨ ‘ਤੇ ਪੈਣ ਵਾਲਾ ਹੈ। ਜਿਸ ਕਾਰਨ ਫਿਲਮ ਨੂੰ ਬਜਟ ਇਕੱਠਾ ਕਰਨ ਵਿੱਚ ਸਮਾਂ ਲੱਗੇਗਾ। 30 ਕਰੋੜ ਦੇ ਬਜਟ ‘ਚ ਬਣੀ ਇਸ ਫਿਲਮ ਨੇ ਓਪਨਿੰਗ ਡੇ ‘ਤੇ ਬਹੁਤ ਘੱਟ ਕਮਾਈ ਕੀਤੀ ਹੈ। ਖਬਰਾਂ ਮੁਤਾਬਕ ਸਲਾਮ ਵੈਂਕੀ ਨੇ ਪਹਿਲੇ ਦਿਨ ਸਿਰਫ 60 ਲੱਖ ਦਾ ਕਾਰੋਬਾਰ ਕੀਤਾ ਹੈ। ਸਲਾਮ ਵੈਂਕੀ ਦੀ ਗੱਲ ਕਰੀਏ ਤਾਂ ਇਸ ਵਿੱਚ ਇੱਕ ਮਾਂ ਦੀਆਂ ਚੁਣੌਤੀਆਂ ਨੂੰ ਦਿਖਾਇਆ ਗਿਆ ਹੈ।

The post ਕਾਜੋਲ ਸਟਾਰਰ ‘Salaam Venky’ ਰਿਲੀਜ਼ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਹੋਈ ਆਨਲਾਈਨ ਲੀਕ appeared first on Daily Post Punjabi.