salisbury train crash major incident Archives - Daily Post Punjabi

ਲੰਡਨ ‘ਚ ਵਾਪਰਿਆ ਵੱਡਾ ਹਾਦਸਾ : ਸੁਰੰਗ ਦੇ ਅੰਦਰ ਦੋ ਟਰੇਨਾਂ ਦੀ ਹੋਈ ਟੱਕਰ, ਬਚਾਅ ਕਾਰਜ ਜਾਰੀ
ਇੰਗਲੈਂਡ ਦੇ ਲੰਡਨ ਸ਼ਹਿਰ ‘ਚ ਇੱਕ ਵੱਡਾ ਹਾਦਸਾ ਵਾਪਰਿਆ ਹੈ, ਜਿੱਥੇ 2 ਟਰੇਨਾਂ ਦੀ ਟੱਕਰ ਹੋਈ ਹੈ। ਲੰਡਨ ਦੇ ਸੈਲਿਸਬਰੀ ਵਿੱਚ ਦੋ ਟਰੇਨਾਂ ਦੀ ਆਹਮੋ-ਸਾਹਮਣੇ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ।

salisbury train crash major incident

ਇਹ ਹਾਦਸਾ ਲੰਡਨ ਰੋਡ ਨੇੜੇ ਵਾਪਰਿਆ ਅਤੇ ਇਸ ਵਿੱਚ ਦੱਖਣੀ ਪੱਛਮੀ ਰੇਲਵੇ ਅਤੇ ਗ੍ਰੇਡ ਵੈਸਟਰਨ ਸਰਵਿਸ ਦੀ ਇੱਕ ਟਰੇਨ ਆਪਸ ਵਿੱਚ ਟਕਰਾਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਵੱਡੀ ਸੌਗਾਤ, ਚੰਡੀਗੜ੍ਹ ਤੋਂ ਪਟਨਾ ਸਾਹਿਬ ਸਣੇ ਇਹ 5 ਫਲਾਈਟਸ ਸ਼ੁਰੂ

ਇਸ ਘਟਨਾ ‘ਚ ਕੁੱਲ 17 ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਟਰੇਨ ਸੁਰੰਗ ਤੋਂ ਨਿਕਲਦੇ ਸਮੇਂ ਕਿਸੇ ਚੀਜ਼ ਨਾਲ ਟਕਰਾ ਗਈ ਸੀ। ਉਸ ਤੋਂ ਬਾਅਦ ਸਿਗਨਲ ‘ਚ ਖਰਾਬੀ ਕਾਰਨ ਦੂਜੇ ਪਾਸੇ ਤੋਂ ਆ ਰਹੀ ਟਰੇਨ ਨਾਲ ਵੀ ਟੱਕਰ ਹੋ ਗਈ। ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ।

ਵੀਡੀਓ ਲਈ ਕਲਿੱਕ ਕਰੋ -:

Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts

The post ਲੰਡਨ ‘ਚ ਵਾਪਰਿਆ ਵੱਡਾ ਹਾਦਸਾ : ਸੁਰੰਗ ਦੇ ਅੰਦਰ ਦੋ ਟਰੇਨਾਂ ਦੀ ਹੋਈ ਟੱਕਰ, ਬਚਾਅ ਕਾਰਜ ਜਾਰੀ appeared first on Daily Post Punjabi.