Salman appeal fans Sushant Archives - Daily Post Punjabi

ਸਲਮਾਨ ਨੇ ਫੈਨਜ਼ ਨੂੰ ਕੀਤੀ ਅਪੀਲ, ‘ਮੁਸ਼ਕਿਲ ਸਮੇਂ ‘ਚ ਸੁਸ਼ਾਂਤ ਦੇ ਪਰਿਵਾਰ ਦਾ ਸਾਥ ਦਿਓ’
Salman appeal fans Sushant : ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਬਾਅਦ ਪੂਰਾ ਦੇਸ਼ ਸੋਗ ਵਿੱਚ ਡੁੱਬਿਆ ਹੋਇਆ ਹੈ। ਇੱਕ ਪਾਸੇ ਲੋਕ ਅਦਾਕਾਰ ਦੇ ਜਾਣ ਉੱਤੇ ਦੁੱਖ ਸਾਫ਼ ਜ਼ਾਹਿਰ ਕਰ ਰਹੇ ਹਨ ਤਾਂ ਉੱਥੇ ਹੀ ਬਾਲੀਵੁਡ ਦੇ ਇੱਕ ਤਬਕੇ ਉੱਤੇ ਨਿਸ਼ਾਨਾ ਵੀ ਸਾਧ ਰਹੇ ਹਨ। ਇਸ ਸਮੇਂ ਅਦਾਕਾਰ ਸਲਮਾਨ ਖਾਨ ਨੂੰ ਵੀ ਟ੍ਰੋਲਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Salman appeal fans Sushant

ਹੁਣ ਆਪ ਸਲਮਾਨ ਨੇ ਸੋਸ਼ਲ ਮੀਡੀਆ ਉੱਤੇ ਇਸ ਮਾਮਲੇ ਵਿੱਚ ਪ੍ਰਤੀਕਿਰਿਆ ਦਿੱਤੀ ਹੈ। ਸਲਮਾਨ ਖਾਨ ਨੇ ਇੱਕ ਟਵੀਟ ਕਰ ਸਾਰਿਆਂ ਨੂੰ ਸੁਸ਼ਾਂਤ ਦੇ ਪਰਿਵਾਰ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਉਹ ਟਵੀਟ ਕਰ ਕਹਿੰਦੇ ਹਨ – ਮੈਂ ਆਪਣੇ ਸਾਰੇ ਫੈਨਜ਼ ਨੂੰ ਗੁਜਾਰਿਸ਼ ਕਰਦਾ ਹਾਂ ਕਿ ਉਹ ਸੁਸ਼ਾਂਤ ਦੇ ਫੈਨਜ਼ ਦੇ ਨਾਲ ਖੜੇ ਰਹਿਣ ਅਤੇ ਗਲਤ ਭਾਸ਼ਾ ਦਾ ਇਸਤੇਮਾਲ ਨਾ ਕਰਨ। ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ। ਇਸ ਮੁਸ਼ਕਿਲ ਦੀ ਘੜੀ ਵਿੱਚ ਸੁਸ਼ਾਂਤ ਦੇ ਪਰਿਵਾਰ ਦਾ ਸਹਾਰਾ ਬਣੋ।

Salman appeal fans Sushant

ਕਿਸੇ ਆਪਣੇ ਦਾ ਚਲੇ ਜਾਣਾ ਬਹੁਤ ਦੁੱਖ ਦੇਣ ਵਾਲਾ ਹੁੰਦਾ ਹੈ। ਹੁਣ ਸਲਮਾਨ ਖਾਨ ਉੱਤੇ ਪਿਛਲੇ ਕਈ ਦਿਨਾਂ ਵਿੱਚ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਹਨ। ਦਬੰਗ ਡਾਇਰੈਕਟਰ ਅਭਿਨਵ ਕਸ਼ਿਅਪ ਨੇ ਤਾਂ ਸਲਮਾਨ ਖਾਨ ਦੇ ਨਾਲ ਉਨ੍ਹਾਂ ਦੇ ਪਰਿਵਾਰ ਉੱਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਸਲਮਾਨ ਨੂੰ ਉਨ੍ਹਾਂ ਦਾ ਕਰੀਅਰ ਬਰਬਾਦ ਕਰਨ ਦਾ ਜ਼ਿੰਮੇਦਾਰ ਮੰਨਿਆ ਹੈ। ਉੱਥੇ ਹੀ ਹਾਲ ਹੀ ਵਿੱਚ ਸਿੰਗਰ ਸੋਨੂੰ ਨਿਗਮ ਨੇ ਵੀ ਇਸ਼ਾਰਿਆਂ ਵਿੱਚ ਸਲਮਾਨ ਖਾਨ ਉੱਤੇ ਨਿਸ਼ਾਨਾ ਸਾਧਿਆ ਹੈ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ 14 ਜੂਨ ਨੂੰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਮੁੰਬਈ ਵਾਲੇ ਫਲੈਟ ਵਿੱਚ ਆਤਮਹੱਤਿਆ ਕਰ ਲਈ ਸੀ। ਇਸ ਸਮੇਂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਰ ਉਸ ਸ਼ਖਸ ਤੋਂ ਪੁੱਛਗਿਛ ਕਰ ਰਹੀ ਹੈ ਜੋ ਅਦਾਕਾਰ ਦੇ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਜੁੜਿਆ ਹੋਇਆ ਸੀ। ਹਾਲ ਹੀ ਵਿੱਚ ਉਨ੍ਹਾਂ ਦੀ ਕਰੀਬੀ ਦੋਸਤ ਰਿਆ ਚੱਕਰਵਰਤੀ ਤੋਂ ਵੀ ਪੁਲਿਸ ਨੇ ਪੁੱਛਗਿਛ ਕੀਤੀ ਸੀ। ਹੁਣ ਤੱਕ ਲਗਭਗ 15 ਲੋਕਾਂ ਦੇ ਬਿਆਨ ਰਿਕਾਰਡ ਕੀਤੇ ਜਾ ਚੁੱਕੇ ਹਨ।

The post ਸਲਮਾਨ ਨੇ ਫੈਨਜ਼ ਨੂੰ ਕੀਤੀ ਅਪੀਲ, ‘ਮੁਸ਼ਕਿਲ ਸਮੇਂ ‘ਚ ਸੁਸ਼ਾਂਤ ਦੇ ਪਰਿਵਾਰ ਦਾ ਸਾਥ ਦਿਓ’ appeared first on Daily Post Punjabi.