Salman Khan Gautam Gulati Archives - Daily Post Punjabi

ਸਲਮਾਨ ਖਾਨ ਨੂੰ ਗੌਤਮ ਗੁਲਾਟੀ ਨੇ ਦਿੱਤਾ ਅਨੋਖਾ ਤੋਹਫਾ ,ਸ਼ੇਅਰ ਕੀਤੀ ਤਸਵੀਰ
Salman Khan Gautam Gulati: ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ‘ਚ ਜਾਰੀ ਹੈ। ਜਿਸ ਕਾਰਨ ਪੂਰਾ ਦੇਸ਼ ਲੌਕਡਾਊਨ ਕੀਤਾ ਗਿਆ ਹੈ। ਆਮ ਜਨਤਾ ਤੋਂ ਲੈ ਕੇ ਫਿਲਮੀ ਹਸਤੀਆਂ ਵੀ ਆਪਣੇ ਘਰਾਂ ‘ਚ ਸਮਾ ਬਿਤਾ ਰਹੀਆਂ ਹਨ। ਹਾਲ ਹੀ ਵਿੱਚ, ਬਿੱਗ ਬੌਸ ਫੇਮ ਅਤੇ ਮਸ਼ਹੂਰ ਟੀਵੀ ਅਦਾਕਾਰ ਗੌਤਮ ਗੁਲਾਟੀ ਨੇ ਵੀ ਭਾਈਜਾਨ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਜੀ ਹਾਂ ਗੌਤਮ ਨੇ ਸਲਮਾਨ ਖਾਨ ਨੂੰ ਇਕ ਖ਼ਾਸ ਤੋਹਫ਼ਾ ਦਿੱਤਾ ਹੈ, ਇਹ ਬਹੁਤ ਹੀ ਅਨੋਖਾ ਤੋਹਫਾ ਹੈ ਜੋ ਕਿ ਬਾਜ਼ਾਰ ਵਿਚੋਂ ਖਰੀਦ ਕੇ ਨਹੀਂ ਦਿੱਤਾ ਸਗੋਂ ਆਪਣੇ ਹੱਥਾਂ ਨਾਲ ਬਣਾ ਕੇ। ਗੌਤਮ ਨੇ ਇਸ ਤੋਹਫੇ ਦੀ ਫੋਟੋ ਵੀ ਆਪਣੇ ਟਵਿੱਟਰ ‘ਤੇ ਸਾਂਝੀ ਕੀਤੀ ਹੈ। ਇਸ ਤਸਵੀਰ ਵਿੱਚ ਗੌਤਮ ਨੇ ਭਾਈਜਾਨ ਲਈ ਇਕ ਸਕੈਚ ਤਿਆਰ ਕੀਤਾ ਹੈ, ਜਿਸ ਵਿਚ ਸਲਮਾਨ ਖਾਨ ਵਰਕਆਊਟ ਕਰਦੇ ਨਜ਼ਰ ਆ ਰਹੇ ਹਨ। ਇਹ ਸਕੈੱਚ ਸਲਮਾਨ ਦੀ ਤਾਜ਼ਾ ਵਰਕਆਊਟ ਫੋਟੋ ਹੈ ਜੋ ਜੈਕਲੀਨ ਨੇ ਬੀਤੇ ਦਿਨੀ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਸੀ।

Salman Khan Gautam Gulati

ਗੌਤਮ ਨੇ ਸਲਮਾਨ ਦੀ ਇਸ ਹੀ ਫੋਟੋ ਦਾ ਪੈਨਸਿਲ ਨਾਲ ਸਕੈੱਚ ਬਣਾਇਆ ਹੈ। ਫੋਟੋ ਦੇ ਉੱਪਰ, ਅਦਾਕਾਰ ਨੇ ਸਲਮਾਨ ਦੀਆਂ ਕਈ ਫਿਲਮਾਂ ਦੇ ਨਾਮ ਵੀ ਲਿਖੇ ਹਨ ਜਿਵੇਂ ਕਿ, ਨੋ ਐਂਟਰੀ, ਸੁਲਤਾਨ, ਭਾਰਤ, ਬਾਡੀਗਾਰਡ, ਟਾਈਗਰ, ਮੁਝਸੇ ਸ਼ਾਦੀ ਕਰੋਗੀ, ਪਾਟਨਰ, ਸਾਜਨ, ਹਮ ਦਿਲ ਦੇ ਚੂਕੇ ਸਨਮ, ਹੀਰੋ, ਜੁੜਵਾਂ, ਵਾਂਟੇਡ, ਬਜਰੰਗੀ ਭਾਈਜਾਨ, ਕਿੱਕ, ਵੀਰ, ਦਬੰਗ, ਹਮ ਆਪੇ ਹੈ ਕੌਣ, ਮੈਨੇ ਪਿਆਰ ਕੀਆ, ਅੰਦਾਜ਼ ਅਪਨਾ ਅਪਨਾ ਅਤੇ ਰਾਧੇ। ਇਸ ਤਸਵੀਰ ਨੂੰ ਦਰਸ਼ਕਾ ਵੱਲੋ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਇਸ ਤਸਵੀਰ ਨੂੰ ਲੈ ਕੇ ਲੋਕ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ। ਦੱਸ ਦਈਏ ਕਿ ਸਲਮਾਨ ਖ਼ਾਨ ਬਾਲੀਵੁੱਡ ਇੰਡਸਟਰੀ ਨਾਲ ਜੁੜੇ 25 ਹਜ਼ਾਰ ਦਿਹਾੜੀਦਾਰ ਮਜ਼ਦੂਰਾਂ ਅਤੇ ਗਰੀਬਾਂ ਦੀ ਮਦਦ ਕਰ ਰਹੇ ਹਨ। ਇੰਨਾ ਹੀ ਨਹੀਂ, ਹਾਲ ਹੀ ਵਿੱਚ ਸਲਮਾਨ ਨੇ ਆਪਣੇ ਕਰੀਬੀ ਦੋਸਤ ਅਤੇ ਕਾਂਗਰਸ ਪਾਰਟੀ ਦੇ ਨੇਤਾ ਬਾਬਾ ਸਿਦੀਕੀ ਦੇ ਜ਼ਰੀਏ ਵੀ ਗਰੀਬਾਂ ਨੂੰ ਟਰੱਕ ਵਿੱਚ ਰਾਸ਼ਨ ਭੇਜਿਆ ਸੀ। ਕੁਝ ਦਿਨ ਪਹਿਲਾਂ ਉਹ ਆਪਣੇ ਪਨਵੇਲ ਫਾਰਮ ਹਾਊਸ ਵਿੱਚ ਪਿੰਡ ਵਾਸੀਆਂ ਨੂੰ ਰਾਸ਼ਨ ਵੰਡਦੇ ਹੋਏ ਵੀ ਨਜ਼ਰ ਆਏ ਸੀ।ਹੁਣ ਸਲਮਾਨ ਖ਼ਾਨ ਨੇ ਆਪਣੀ ਚੈਰਿਟੀ ਸੰਸਥਾ ‘ਬੀਇੰਗ ਹਿਊਮਨ’ ਦੀ ਤਰਜ਼ ‘ਤੇ ‘ਬੀਇੰਗ ਹੰਗਰੀ’ ਨਾਂ ਦੀ ਇੱਕ ਨਵੀਂ ਪਹਿਲ ਕੀਤੀ। ਇਸ ਪਹਿਲ ਤਹਿਤ ਸਲਮਾਨ ਲੋੜਵੰਦਾਂ ਨੂੰ ਰਾਸ਼ਨ ਪਹੁੰਚਾਉਣ ਲਈ ਦੋ ਮਿੰਨੀ ਟਰੱਕਾਂ ਦੀ ਵਰਤੋਂ ਕਰ ਰਹੇ ਹਨ।

The post ਸਲਮਾਨ ਖਾਨ ਨੂੰ ਗੌਤਮ ਗੁਲਾਟੀ ਨੇ ਦਿੱਤਾ ਅਨੋਖਾ ਤੋਹਫਾ ,ਸ਼ੇਅਰ ਕੀਤੀ ਤਸਵੀਰ appeared first on Daily Post Punjabi.