salman khan latest update Archives - Daily Post Punjabi

ਸਲਮਾਨ ਖਾਨ ਦੇ ਘਰ ‘ਤੇ ਫਾਇ.ਰਿੰਗ ਤੋਂ ਪਹਿਲਾਂ ਬਿਹਾਰ ‘ਚ ਸ਼ੂ.ਟਰਾਂ ਨੇ ਕੀਤੀ ਹਥਿ.ਆਰਾਂ ਦੀ ਪ੍ਰੈਕਟਿਸ
ਹਾਲ ਹੀ ‘ਚ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਨੇ ਦੇਸ਼ ਭਰ ‘ਚ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਦੋਂ ਸਲਮਾਨ ਵਰਗੇ ਵੱਡੇ ਨਾਮ ਦੇ ਘਰ ਦੇ ਬਾਹਰ ਅਜਿਹੀ ਘਟਨਾ ਵਾਪਰੀ ਤਾਂ ਪੂਰੀ ਇੰਡਸਟਰੀ ਹੈਰਾਨ ਰਹਿ ਗਈ। ਪੁਲਿਸ ਨੇ ਉਸ ਸਮੇਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।

salman khan latest update

ਸਲਮਾਨ ਦੇ ਭਰਾ ਅਰਬਾਜ਼ ਖਾਨ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਲਿਖਦੇ ਹੋਏ ਕਿਹਾ ਸੀ, ‘ਗੈਲੇਕਸੀ ਅਪਾਰਟਮੈਂਟ ਦੇ ਬਾਹਰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਬਾਰੀ ਦੀ ਤਾਜ਼ਾ ਘਟਨਾ ਤੋਂ ਪੂਰਾ ਸਲੀਮ ਖਾਨ ਪਰਿਵਾਰ ਸਦਮੇ ‘ਚ ਹੈ। ਸਾਡੇ ਪਰਿਵਾਰ ਨੂੰ ਇਸ ਹੈਰਾਨ ਕਰਨ ਵਾਲੀ ਘਟਨਾ ਨਾਲ ਡੂੰਘਾ ਸਦਮਾ ਲੱਗਾ ਹੈ। ਹੁਣ ਇਸ ਮਾਮਲੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ

ਸਲਮਾਨ ਦੇ ਘਰ ‘ਤੇ ਫਾਇਰਿੰਗ ਕਰਨ ਵਾਲਿਆਂ ਨੇ 14 ਅਪ੍ਰੈਲ ਨੂੰ ਸਵੇਰੇ 4.50 ਵਜੇ ਬਾਂਦਰਾ ਸਥਿਤ ਸਲਮਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਪੰਜ ਰਾਉਂਡ ਫਾਇਰ ਕੀਤੇ ਸਨ। ਇਸ ਦੇ ਨਿਸ਼ਾਨ ਅਭਿਨੇਤਾ ਦੇ ਘਰ ਦੀਆਂ ਕੰਧਾਂ ‘ਤੇ ਵੀ ਦਿਖਾਈ ਦੇ ਰਹੇ ਸਨ। ਇੱਕ ਗੋਲੀ ਉਸਦੀ ਬਾਲਕੋਨੀ ਦੇ ਜਾਲ ਵਿੱਚ ਲੱਗੀ, ਉਸਦਾ ਖੋਲ ਉਸੇ ਬਾਲਕੋਨੀ ਵਿੱਚ ਮਿਲਿਆ। ਇਸ ਬਾਲਕੋਨੀ ਤੋਂ ਹੀ ਸਲਮਾਨ ਆਪਣੇ ਪ੍ਰਸ਼ੰਸਕਾਂ ਨੂੰ ਵਧਾਈ ਦੇਣ ਆਉਂਦੇ ਹਨ।

The post ਸਲਮਾਨ ਖਾਨ ਦੇ ਘਰ ‘ਤੇ ਫਾਇ.ਰਿੰਗ ਤੋਂ ਪਹਿਲਾਂ ਬਿਹਾਰ ‘ਚ ਸ਼ੂ.ਟਰਾਂ ਨੇ ਕੀਤੀ ਹਥਿ.ਆਰਾਂ ਦੀ ਪ੍ਰੈਕਟਿਸ appeared first on Daily Post Punjabi.