salman khan samantha ruthprabhu Archives - Daily Post Punjabi

ਸਲਮਾਨ ਖਾਨ ਦੀ ਫਿਲਮ ‘ਨੋ ਐਂਟਰੀ 2’ ‘ਚ ਸਾਮੰਥਾ ਰੂਥ ਪ੍ਰਭੂ ਦੀ ਐਂਟਰੀ! ਕੀ ਅਦਾਕਾਰਾ ਨੇ ਕਰ ਦਿੱਤੀ ਹਾਂ ?
salman khan samantha ruthprabhu: ਨੋ ਐਂਟਰੀ 2 ਦੇ ਸੀਕਵਲ ਦੀ ਖਬਰ ਆਉਣ ਤੋਂ ਬਾਅਦ ਸਲਮਾਨ ਖਾਨ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ। 2005 ‘ਚ ਆਈ ‘ਨੋ ਐਂਟਰੀ’ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ। ਫਿਲਮ ਵਿੱਚ ਸਲਮਾਨ ਖਾਨ ਦੇ ਨਾਲ ਅਨਿਲ ਕਪੂਰ, ਫਰਦੀਨ ਖਾਨ, ਲਾਰਾ ਦੱਤਾ, ਸੇਲੀਨਾ ਜੇਤਲੀ ਅਤੇ ਈਸ਼ਾ ਦਿਓਲ ਵਰਗੇ ਸਿਤਾਰੇ ਵੀ ਸਨ। ਅਜਿਹੇ ‘ਚ ਸਲਮਾਨ ਖਾਨ ਨੂੰ ਕਾਮੇਡੀ-ਡਰਾਮੇ ‘ਚ ਦੇਖਣਾ ਦਿਲਚਸਪ ਹੋਵੇਗਾ। ਦੂਜੇ ਪਾਸੇ ਅਦਾਕਾਰ ਦੇ ਪ੍ਰਸ਼ੰਸਕ ਫਿਲਮ ਦੀ ਮੁੱਖ ਅਦਾਕਾਰਾ ਦਾ ਨਾਂ ਜਾਣਨ ਲਈ ਕਾਫੀ ਉਤਸ਼ਾਹਿਤ ਹਨ। ਦੱਸਿਆ ਜਾ ਰਿਹਾ ਹੈ ਕਿ ਦੱਖਣ ਭਾਰਤੀ ਫਿਲਮਾਂ ਦੀ ਸਭ ਤੋਂ ਚਰਚਿਤ ਅਭਿਨੇਤਰੀ ਸਲਮਾਨ ਖਾਨ ਦੀ ਫਿਲਮ ‘ਚ ਮੁੱਖ ਭੂਮਿਕਾ ਨਿਭਾਏਗੀ।

salman khan samantha ruthprabhu

ਬਾਲੀਵੁੱਡ ਲਾਈਫ ਦੀ ਇਕ ਰਿਪੋਰਟ ਮੁਤਾਬਕ ਸਲਮਾਨ ਖਾਨ ਦੀ ਅਗਲੀ ਫਿਲਮ ‘ਚ ਦੱਖਣੀ ਭਾਰਤੀ ਅਭਿਨੇਤਰੀਆਂ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੀਆਂ। ਐਂਟਰਟੇਨਮੈਂਟ ਪੋਰਟਲ ਦੀ ਰਿਪੋਰਟ ਮੁਤਾਬਕ ‘ਟਾਈਗਰ 3’ ਦੀ ਸ਼ੂਟਿੰਗ ਖਤਮ ਕਰਨ ਤੋਂ ਬਾਅਦ ਸਲਮਾਨ ਖਾਨ ‘ਨੋ ਐਂਟਰੀ 3’ ਦੀ ਸ਼ੂਟਿੰਗ ਸ਼ੁਰੂ ਕਰਨਗੇ। ਅਜਿਹੇ ‘ਚ ਅਭਿਨੇਤਾ ਦੇ ਪ੍ਰਸ਼ੰਸਕ ਵੀ ਕਾਫੀ ਖੁਸ਼ ਹਨ।

ਇਸ ਹਿੱਟ ਫਿਲਮ ਦੇ ਸੀਕਵਲ ਵਿੱਚ ਸਲਮਾਨ ਖਾਨ ਦੇ ਨਾਲ ਅਨਿਲ ਕਪੂਰ ਅਤੇ ਫਰਦੀਨ ਖਾਨ ਵੀ ਨਜ਼ਰ ਆਉਣਗੇ, ਜੋ ਨੋ ਐਂਟਰੀ 2 ਵਿੱਚ ਅਭਿਨੇਤਾ ਨੂੰ ਕੰਪਨੀ ਦੇਣਗੇ। ਬਾਲੀਵੁੱਡ ਲਾਈਫ ਮੁਤਾਬਕ ਇਸ ਫਿਲਮ ਲਈ ਕੁਝ ਚੋਟੀ ਦੀਆਂ ਦੱਖਣੀ ਭਾਰਤੀ ਅਭਿਨੇਤਰੀਆਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਜਿਸ ਵਿੱਚ ਰਸ਼ਮਿਕਾ ਮੰਡੰਨਾ, ਸਮੰਥਾ ਰੂਥ ਪ੍ਰਭੂ, ਤਮੰਨਾ ਭਾਟੀਆ ਅਤੇ ਪੂਜਾ ਹੇਗੜੇ ਵਰਗੇ ਵੱਡੇ ਨਾਮ ਸ਼ਾਮਲ ਹਨ।

The post ਸਲਮਾਨ ਖਾਨ ਦੀ ਫਿਲਮ ‘ਨੋ ਐਂਟਰੀ 2’ ‘ਚ ਸਾਮੰਥਾ ਰੂਥ ਪ੍ਰਭੂ ਦੀ ਐਂਟਰੀ! ਕੀ ਅਦਾਕਾਰਾ ਨੇ ਕਰ ਦਿੱਤੀ ਹਾਂ ? appeared first on Daily Post Punjabi.