Salman Khan suffering Dengue Archives - Daily Post Punjabi

ਸਲਮਾਨ ਖਾਨ ਨੂੰ ਹੋਇਆ ਡੇਂਗੂ, ਕਰਨ ਜੌਹਰ ਕਰਨਗੇ ‘ਬਿੱਗ ਬੌਸ 16’ ਨੂੰ ਹੋਸਟ
Salman Khan suffering Dengue: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀਆਂ ਫਿਲਮਾਂ ਦੇ ਨਾਲ-ਨਾਲ ਟੀਵੀ ਸ਼ੋਅ ‘ਬਿੱਗ ਬੌਸ 16’ ਨੂੰ ਲੈ ਕੇ ਚਰਚਾ ‘ਚ ਹਨ। ਪਰ ਇਸ ਦੌਰਾਨ ਸਲਮਾਨ ਖਾਨ ਨਾਲ ਜੁੜੀ ਇਕ ਬੁਰੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਜਾਣ ਕੇ ਪ੍ਰਸ਼ੰਸਕ ਦੁਖੀ ਹੋ ਸਕਦੇ ਹਨ।

Salman Khan suffering Dengue

ਰਿਪੋਰਟਾਂ ਮੁਤਾਬਕ ਸਲਮਾਨ ਖਾਨ ਨੂੰ ਡੇਂਗੂ ਹੋ ਗਿਆ ਹੈ। ਜਿਸ ਤੋਂ ਬਾਅਦ ਸਲਮਾਨ ਖਾਨ ਦੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਹਨ ਅਤੇ ‘ਭਾਈਜਾਨ’ ਲਈ ਦੁਆ ਕਰ ਰਹੇ ਹਨ। ਇਸ ਦੌਰਾਨ ਸਲਮਾਨ ਖਾਨ ਦੇ ਟੀਵੀ ਸ਼ੋਅ ਬਿੱਗ ਬੌਸ 16 ਨੂੰ ਲੈ ਕੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਸਲਮਾਨ ਖਾਨ ਨੂੰ ਡੇਂਗੂ ਹੋਣ ਤੋਂ ਬਾਅਦ ਸ਼ੋਅ ਹੋਸਟ ਕੌਣ ਕਰੇਗਾ। ਟੀਵੀ ਸ਼ੋਅ ਬਿੱਗ ਬੌਸ 16 ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ਵਿੱਚ ਹੈ। ਪਰ ਜੇਕਰ ਅਸੀਂ ਕਿਸੇ ਨੂੰ ਸ਼ੋਅ ਦੀ ਜਾਨ ਕਹਿੰਦੇ ਹਾਂ ਤਾਂ ਉਹ ਹੈ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ। ਸ਼ੋਅ ‘ਚ ਸਲਮਾਨ ਖਾਨ ਦੇ ਆਉਣ ਨਾਲ ਇਕ ਵੱਖਰਾ ਮਾਹੌਲ ਬਣ ਜਾਂਦਾ ਹੈ। ਪਰ ਉਨ੍ਹਾਂ ਨੂੰ ਡੇਂਗੂ ਹੋ ਗਿਆ ਹੈ, ਜਿਸ ਤੋਂ ਬਾਅਦ ਸਲਮਾਨ ਖਾਨ ਫਿਲਹਾਲ ਸ਼ੋਅ ‘ਚ ਨਜ਼ਰ ਨਹੀਂ ਆਉਣਗੇ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ !

ਰਿਪੋਰਟਾਂ ਮੁਤਾਬਕ ਹੁਣ ‘ਕੌਫੀ ਵਿਦ ਕਰਨ’ ਸ਼ੋਅ ਦੇ ਹੋਸਟ ਅਤੇ ਫਿਲਮ ਨਿਰਮਾਤਾ ਕਰਨ ਜੌਹਰ ਸਲਮਾਨ ਖਾਨ ਦੀ ਬਜਾਏ ਸ਼ੋਅ ‘ਚ ਨਜ਼ਰ ਆਉਣਗੇ। ਇੰਨਾ ਹੀ ਨਹੀਂ ਸਲਮਾਨ ਖਾਨ ਨੇ ਫਿਲਮ ‘ਕਿਸ ਕਾ ਭਾਈ ਕਿਸ ਕੀ ਜਾਨ’ ਦੀ ਸ਼ੂਟਿੰਗ ਵੀ ਰੋਕ ਦਿੱਤੀ ਹੈ। ਫਿਲਮ ਨਿਰਮਾਤਾ ਕਰਨ ਜੌਹਰ ਦੇ ਬਿੱਗ ਬੌਸ ਦੇ ਓ.ਟੀ.ਟੀ. ਸ਼ੋਅ ਦੀ ਕਾਫੀ ਚਰਚਾ ਹੋਈ ਸੀ, ਇਸ ਨੇ ਬਿੱਗ ਬੌਸ ਵਾਂਗ ਕਾਫੀ ਸੁਰਖੀਆਂ ਵੀ ਬਟੋਰੀਆਂ ਸਨ, ਜਿਸ ਕਾਰਨ ਕਰਨ ਜੌਹਰ ਨੂੰ ਬਿੱਗ ਬੌਸ 16 ਦੀ ਮੇਜ਼ਬਾਨੀ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ। ਹੁਣ ਦੇਖਣਾ ਹੋਵੇਗਾ ਕਿ ਕਰਨ ਜੌਹਰ ਇਸ ਸ਼ੋਅ ਨੂੰ ਕਿਵੇਂ ਹੈਂਡਲ ਕਰਦੇ ਹਨ।

The post ਸਲਮਾਨ ਖਾਨ ਨੂੰ ਹੋਇਆ ਡੇਂਗੂ, ਕਰਨ ਜੌਹਰ ਕਰਨਗੇ ‘ਬਿੱਗ ਬੌਸ 16’ ਨੂੰ ਹੋਸਟ appeared first on Daily Post Punjabi.