salman wont enter bigg boss house Archives - Daily Post Punjabi

ਬਿੱਗ ਬੌਸ ਹਾਊਸ ਵਿੱਚ ਨਹੀਂ ਜਾਣਗੇ ਸਲਮਾਨ , ਸਟੂਡਿਓ ਨਹੀਂ ਇਸ ਥਾਂ ਤੋਂ ਕਰਨਗੇ ਹਾਸਟਿੰਗ!
salman wont enter big boss house:ਕਈ ਸਾਰੇ ਬਦਲਾਵਾਂ ਦੇ ਵਿੱਚ ਬਿੱਗ ਬੌਸ 14 ਪਹਿਲੇ ਵਰਗਾ ਨਹੀਂ ਰਹਿ ਜਾਵੇਗਾ। ਬਿੱਗ ਬੌਸ 14 ਪਿਛਲੇ ਸਾਰੇ ਸੀਜਨਜ਼ ਤੋਂ ਬਿਲਕੁਲ ਹੱਟ ਕੇ ਹੋਵੇਗਾ।ਖਬਰਾਂ ਹਨ ਕਿ ਇਸ ਵਾਰ ਸਲਮਾਨ ਖਾਨ ਵੀ ਸੈੱਟ ਤੇ ਮੌਜੂਦ ਨਹੀਂ ਰਹਿਣਗੇ ਅਤੇ ਨਾ ਹੀ ਬਿੱਗ ਬੌਸ ਹਾਊਸ ਵਿੱਚ ਜਾਣਗੇ। ਜਾਣੋ ਇਨ੍ਹਾਂ ਸਭ ਤੋਂ ਵੱਡੇ ਟਵਿੱਟਸ ਦੇ ਬਾਰੇ ਵਿੱਚ। ਖਬਰਾਂ ਅਨੁਸਾਰ ਸਲਮਾਨ ਖਾਨ ਸੀਜਨ 14 ਆਪਣੇ ਪਰਵੇਲ ਸਥਿਤ ਫਾਰਮ ਹਾਊਸ ਤੋਂ ਹੋਸਟ ਕਰਨਗੇ। ਉਹ ਬਿੱਗ ਦੇ ਗ੍ਰੈਂਡ ਸਟੇਜ ਤੋਂ ਸ਼ੋਅ ਹੋਸਟ ਨਹੀਂ ਕਰਨਗੇ, ਨਾ ਹੀ ਵੀਕੈਂਡ ਕਾ ਵਾਰ ਦੇ ਦਿਨ ਸਪੈਸ਼ਲ ਗੈਸਟ ਦਾ ਵੈਲਕਮ ਕਰਨਗੇ। ਕੋਰੋਨਾ ਵਾਇਰਸ ਦੇ ਖਤਰੇ ਦੀ ਵਜ੍ਹਾ ਤੋਂ ਸਲਮਾਨ ਖਾਨ ਬਿੱਗ ਬੌਸ ਦੇ ਸੈੱਟ ਤੇ ਨਹੀਂ ਜਾਣਗੇ। ਖਬਰਾਂ ਅਨੁਸਾਰ ਕੋਰੋਨਾ ਕਾਲ ਵਿੱਚ ਸਟੂਡਿਓ ਫਲੋਰ ਤੇ ਸ਼ੂਟ ਕਰਨਾ ਸਹੀ ਆਈਡੀਆ ਨਹੀਂ ਹੈ। ਇਸਦੇ ਮੱਦੇ ਨਜ਼ਰ ਹੀ ਸਲਮਾਨ ਖਾਨ ਨੇ ਇਹ ਫੈਸਲਾ ਲਿਆ ਹੈ।

ਸਲਮਾਨ ਖਾਨ ਚਾਹੁੰਦੇ ਹਨ ਕਿ ਉਹ ਆਪਣੇ ਫਾਰਮਹਾਊਸ ਤੋਂ ਗਿਣੇ ਚੁਣੇ ਕਰਿਊ ਮੈਂਬਰਜ਼ ਦੇ ਨਾਲ ਬਿੱਗ ਬੌਸ ਦੇ ਲਈ ਸ਼ੂਰ ਕਰਨਗੇ।ਸੰਭਵ ਹੈ ਕਿ ਬਿੱਗ ਬੌਸ ਸੀਜਨ 14 ਵਿੱਚ ਉਹ ਇੱਕ ਵਾਰ ਵੀ ਬਿੱਗ ਬੌਸ ਹਾਊਸ ਵਿਜਿਟ ਨਾ ਕਰਨ। ਸਲਮਾਨ ਖਾਨ ਦੇ ਸਾਰੇ ਪਾਰਟਸ ਉਨ੍ਹਾਂ ਦੇ ਫਾਰਮਹਾਊਸ ਤੋਂ ਹੀ ਸ਼ੂਟ ਕੀਤੇ ਜਾਣਗੇ।ਪਿਛਲੇ ਸੀਜਨ ਵਿੱਚ ਸਲਮਾਨ ਖਾਨ ਨੇ ਕਈ ਵਾਰ ਬਿੱਗ ਬੌਸ ਹਾਊਸ ਵਿੱਚ ਜਾ ਕੇ ਕੰਟੈਸਟੈਂਟ ਨੂੰ ਸਰਪ੍ਰਾਈਜ ਕੀਤਾ ਸੀ ਪਰ ਇਸ ਵਾਰ ਕੰਟੈਸਟੈਂਟ ਸਲਮਾਨ ਖਾਨ ਤੋਂ ਸਿੱਧੇ ਤੌਰ ਤੇ ਰੁਬਰੂ ਨਹੀਂ ਹੋ ਪਾਓਣਗੇ। ਹੁਣ ਦੇਖਣਾ ਹੋਵੇਗਾ ਇਸ ਖਬਰ ਵਿੱਚ ਕਿੰਨੀ ਸੱਚਾਈ ਸਾਹਮਣੇ ਆਉਂਦੀ ਹੈ।

ਦੂਜੇ ਪਾਸੇ ਸ਼ੋਅ ਦੇ ਕੰਟੈਸਟੈਂਟ ਨੂੰ ਲੈ ਕੇ ਕਈ ਸਿਤਾਰਿਆਂ ਦੇ ਨਾਮ ਸਾਹਮਣੇ ਆ ਰਹੇ ਹਨ।ਨਿਆ ਸ਼ਰਮਾ, ਵਿਵਿਅਨ ਡਿਸੇਨਾ ਤੋਂ ਬਾਅਦ ਮਿਸ਼ੇਲ ਰਹੇਜਾ, ਸੁਗੰਦਾ ਮਿਸ਼ਰਾ, ਅਵਿਨਾਸ਼ ਮੁਖਰਜੀ , ਸ਼ਿਰੀਨ ਮਿਰਜਾ, ਨਿਖਿਲ ਚਿਨਿੱਪਾ ਦੇ ਨਾਮਾਂ ਤੇ ਵੀ ਚਰਚਾ ਹੈ।ਅਧਿਅਨ ਸੁਮਨ ਅਤੇ ਰਾਜੀਵ ਸੇਨ ਦਾ ਨਾਮ ਵੀ ਸਾਹਮਣੇ ਆਇਆ ਸੀ ਪਰ ਦੋਵੇਂ ਹੀ ਅਦਾਕਾਰਾਂ ਨੇ ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਕਿ ਉਹ ਇਸ ਸ਼ੋਅ ਵਿੱਚ ਹਿੱਸਾ ਨਹੀਂ ਲੈਣ ਜਾ ਰਹੇੇ ਹਨ।

The post ਬਿੱਗ ਬੌਸ ਹਾਊਸ ਵਿੱਚ ਨਹੀਂ ਜਾਣਗੇ ਸਲਮਾਨ , ਸਟੂਡਿਓ ਨਹੀਂ ਇਸ ਥਾਂ ਤੋਂ ਕਰਨਗੇ ਹਾਸਟਿੰਗ! appeared first on Daily Post Punjabi.