samaj sevi Archives - Daily Post Punjabi

ਸੜਕਾਂ ਦੀ ਖਸਤਾ ਹਾਲਤ ਪ੍ਰਤੀ ਸਰਕਾਰ ਨੂੰ ਜਗਾਉਣ ਲਈ ਸਮਾਜ ਸੇਵੀ ਨੇ ਅਪਣਾਇਆ ਅਨੋਖਾ ਤਰੀਕਾ
Poor condition roads samaj sevi: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ‘ਚ ਅੱਜ ਸਮਾਜ ਸੇਵੀਆਂ ਵੱਲੋਂ ਸੜਕਾਂ ਦੀ ਖਸਤਾ ਹਾਲਾਤ ਨੂੰ ਉਜਾਗਰ ਕਰਨ ਲਈ ਵੱਖਰਾ ਢੰਗ ਅਪਣਾਇਆ ਗਿਆ। ਜਾਣਕਾਰੀ ਮੁਤਾਬਕ ਢੰਡਾਰੀ ਕਲਾਂ ਫੋਕਲ ਪੁਆਇੰਟ ਵਿਖੇ ਸੜਕਾਂ ਦੀ ਖਸਤਾ ਹਾਲਾਤ ਨੂੰ ਬਿਆਨ ਕਰਨ ਲਈ ਸਮਾਜ ਸੇਵੀਆਂ ਵੱਲੋਂ ਸੜਕਾਂ ਤੇ ਪਏ ਟੋਇਆਂ ‘ਚ ਬੂਟੇ ਲਗਾ ਕੇ ਸੁੱਤੇ ਪ੍ਰਸ਼ਾਸ਼ਨ ਨੂੰ ਜਗਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਸੜਕਾਂ ਤੇ ਲੰਘਣਾ ਔਖਾ ਹੋ ਗਿਆ ਹੈ।

Poor condition roads samaj sevi

ਇਸ ਦੌਰਾਨ ਸਮਾਜ ਸੇਵੀ ਅਤੇ ਰਾਹਗੀਰਾਂ ਨੇ ਦੱਸਿਆ ਹੈ ਕਿ ਸੜਕਾਂ ਦੀ ਹਾਲਤ ਖਸਤਾ ਹੈ ਅਤੇ ਜਿਸ ਕਰਕੇ ਉਨ੍ਹਾਂ ਨੂੰ ਇਥੇ ਲੰਘਣਾ ਵੀ ਔਖਾ ਹੈ। ਖਾਸ ਕਰਕੇ ਲੁਧਿਆਣਾ ਜਦੋਂ ਸਮਾਰਟ ਸਿਟੀ ਦੀ ਦੌੜ ‘ਚ ਸ਼ਾਮਿਲ ਹੈ ਤਾਂ ਇਸ ਦੇ ਬਾਵਜੂਦ ਵੀ ਅਜਿਹੇ ਹਾਲਾਤ ਸੜਕਾਂ ਦੇ ਨੇ ਕੇ ਨਿੱਤ ਦਿਨ ਹਾਦਸੇ ਹੁੰਦੇ ਹਨ ਪਰ ਇਸ ਦੇ ਬਾਵਜੂਦ ਪ੍ਰਸਾਸ਼ਨ ਸੁੱਤਾ ਪਿਆ ਹੈ। ਉਨ੍ਹਾਂ ਕਿਹਾ ਕਿ ਅੱਜ ਸੁੱਤੇ ਪ੍ਰਸ਼ਾਸ਼ਨ ਨੂੰ ਜਗਾਉਣ ਲਈ ਉਨ੍ਹਾਂ ਵੱਲੋਂ ਸੜਕਾਂ ਤੇ ਬੂਟੇ ਲਾਏ ਗਏ ਹਨ ਕਿਉਂਕਿ ਸੜਕਾਂ ਤਾਂ ਠੀਕ ਨਹੀਂ ਹੋ ਰਹੀਆਂ ਘੱਟੋ ਘੱਟ ਇੱਥੇ ਬੂਟੇ ਲਾਏ ਜਾਣ। ਦੂਜੇ ਪਾਸੇ ਰਾਹਗੀਰਾਂ ਨੇ ਵੀ ਕਿਹਾ ਕਿ ਸੜਕਾਂ ਦੇ ਹਾਲਤ ਕਾਫੀ ਖਸਤਾ ਹਨ।

The post ਸੜਕਾਂ ਦੀ ਖਸਤਾ ਹਾਲਤ ਪ੍ਰਤੀ ਸਰਕਾਰ ਨੂੰ ਜਗਾਉਣ ਲਈ ਸਮਾਜ ਸੇਵੀ ਨੇ ਅਪਣਾਇਆ ਅਨੋਖਾ ਤਰੀਕਾ appeared first on Daily Post Punjabi.