Samana PRTC bus theft Archives - Daily Post Punjabi

ਸਮਾਣਾ ‘ਚ ਅਨੋਖੀ ਘਟਨਾ, PRTC ਦੀ ਬੱਸ ਭਜਾ ਕੇ ਲੈ ਗਿਆ ‘ਨਸ਼ੇੜੀ’, ਕਿਹਾ-‘ਨਸ਼ੇ ‘ਚ ਪਤਾ ਹੀ ਨਹੀਂ ਲੱਗਿਆ’
ਚੋਰੀ ਦੀਆਂ ਵਾਰਦਾਤਾਂ ਤਾਂ ਰੋਜ਼ਾਨਾ ਹੀ ਵਾਪਰਦੀਆਂ ਹਨ, ਪਰ ਸਮਾਣਾ ਇਲਾਕੇ ਵਿੱਚ ਇੱਕ ਅਨੋਖੀ ਘਟਨਾ ਵਾਪਰੀ ਹੈ, ਜਿੱਥੇ PRTC ਦੀ ਬੱਸ ਹੀ ਚੋਰੀ ਹੋ ਗਈ । ਦੱਸਿਆ ਜਾ ਰਿਹਾ ਹੈ ਇੱਕ ਨਸ਼ੇੇੜੀ ਬੱਸ ਨੂੰ 8 ਕਿਲੋਮੀਟਰ ਦੂਰ ਪਿੰਡ ਦੌਦੜਾ ਤੱਕ ਲੈ ਗਿਆ ਤੇ ਪਿੰਡ ਕੋਲ ਖੜ੍ਹੀ ਕਰਕੇ ਵਿੱਚ ਸੁੱਤਾ ਰਿਹਾ । ਜਦੋਂ ਪਿੰਡ ਵਾਲਿਆਂ ਨੇ ਬੱਸ ਖੜ੍ਹੀ ਵੇਖੀ ਤਾਂ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਮੁਲਜ਼ਮ ਦਾ ਕਹਿਣਾ ਹੈ ਕਿ ਉਸ ਨੇ ਸ਼ਰਾਬ ਪੀਤੀ ਸੀ ਤੇ ਉਸਨੂੰ ਪਤਾ ਹੀ ਨਹੀਂ ਲੱਗਿਆ। ਜਿਸ ਕਾਰਨ ਖਾਧੀ-ਪੀਤੀ ਵਿੱਚ ਉਹ ਇਹ ਕਾਰਾ ਕਰ ਬੈਠਾ।

Samana PRTC bus theft

ਮਿਲੀ ਜਾਣਕਾਰੀ ਅਨੁਸਾਰ ਜਦੋਂ ਡਰਾਈਵਰ ਅਤੇ ਕੰਡਕਟਰ ਬੱਸ ਦੇ ਅੰਦਰ ਨਹੀਂ ਸਨ ਤਾਂ ਮੁਲਜ਼ਮ ਇਸ ਦਾ ਫਾਇਦਾ ਚੁੱਕ ਕੇ ਬੱਸ ਭਜਾ ਕੇ ਲੈ ਗਿਆ। ਇਹ ਬੱਸ ਸਮਾਣਾ ਤੋਂ ਤਲਵੰਡੀ ਮਲਿਕ ਰੂਟ ‘ਤੇ ਚੱਲਦੀ ਹੈ । ਬੱਸ ਦੇ ਡਰਾਈਵਰ ਨੇ ਦੱਸਿਆ ਕਿ ਉਹ ਪਿਛਲੇ 5 ਸਾਲਾਂ ਤੋਂ ਰੋਜ਼ਾਨਾ ਦੀ ਤਰ੍ਹਾਂ ਇਸ ਬੱਸ ਨੂੰ ਪਿੰਡ ਤਲਵੰਡੀ ਮਲਿਕ ਵਿਖੇ ਖੜ੍ਹੀ ਕਰਦੇ ਹਨ ਅਤੇ ਘਰ ਚਲੇ ਜਾਂਦੇ ਹਨ।

ਇਹ ਵੀ ਪੜ੍ਹੋ: ਸਕੂਲ ਹੈੱਡਮਾਸਟਰਾਂ ਨੂੰ ਖਾਸ ਟ੍ਰੇਨਿੰਗ ਲਈ IIM ਅਹਿਮਦਾਬਾਦ ਭੇਜੇਗੀ ਮਾਨ ਸਰਕਾਰ, 50 ਲੋਕਾਂ ਦੀ ਟੀਮ ਅੱਜ ਹੋਵੇਗੀ ਰਵਾਨਾ

ਇਸ ਘਟਨਾ ਸਬੰਧੀ ਸਦਰ ਥਾਣਾ ਸਮਾਣਾ ਦੇ ਅਫਸਰ ਗੁਰਦੇਵ ਸਿੰਘ ਨੇ ਦੱਸਿਆ ਕਿ ਪੀ.ਆਰ.ਟੀ.ਸੀ ਦੀ ਬੱਸ ਤਲਵੰਡੀ ਮਲਿਕ ਤੋਂ ਚੋਰੀ ਕੀਤੀ ਗਈ ਅਤੇ ਪਿੰਡ ਦੌਦੜਾ ਤੋਂ ਬਰਾਮਦ ਕੀਤੀ ਗਈ ਹੈ। ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਸਮਾਣਾ ‘ਚ ਅਨੋਖੀ ਘਟਨਾ, PRTC ਦੀ ਬੱਸ ਭਜਾ ਕੇ ਲੈ ਗਿਆ ‘ਨਸ਼ੇੜੀ’, ਕਿਹਾ-‘ਨਸ਼ੇ ‘ਚ ਪਤਾ ਹੀ ਨਹੀਂ ਲੱਗਿਆ’ appeared first on Daily Post Punjabi.