samana Archives - Daily Post Punjabi

ਸਮਾਣਾ ‘ਚ ਵੱਡੀ ਵਾਰਦਾਤ, ਰਾਹ ‘ਚ ਘੇਰ ਸ਼ਰੇਆਮ ਹਥਿਆਰਾਂ ਨਾਲ ਮੌ.ਤ ਦੇ ਘਾਟ ਉਤਾਰਿਆ ਨੌਜਵਾਨ
ਪਟਿਆਲਾ ਜ਼ਿਲੇ ਦੇ ਪਿੰਡ ਫਤਿਹਪੁਰ ਵਿੱਚ ਵੱਡੀ ਵਾਰਦਾਤ ਨੂੰ ਸ਼ਰੇਆਮ ਅੰਜਾਮ ਦਿੱਤਾ ਗਿਆ। ਇਥੇ ਰਹਿਣ ਵਾਲੇ ਇਕ ਨੌਜਵਾਨ ‘ਤੇ ਚਾਰ ਵਿਅਕਤੀਆਂ ਨੇ ਹਥਿਆਰਾਂ ਨਾਲ ਹਮਲਾ ਕਰ ਕੇ ਕਤ.ਲ ਕਰ ਦਿੱਤਾ। ਦੋਸ਼ੀਆਂ ਨੇ ਉਸ ਨੂੰ ਬਚਾਉਣ ਆਏ ਦੋਸਤ ’ਤੇ ਵੀ ਹਮਲਾ ਕਰ ਦਿੱਤਾ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਸਮਾਣਾ ਦੀ ਡੀਐਸਪੀ ਨੇਹਾ ਅਗਰਵਾਲ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੌਕੇ ’ਤੇ ਹੀ ਕਿਸੇ ਗੱਲ ਨੂੰ ਲੈ ਕੇ ਦੋਸ਼ੀਆਂ ਅਤੇ ਨੌਜਵਾਨਾਂ ਵਿੱਚ ਲੜਾਈ ਹੋਈ ਸੀ। ਇਸ ਦੌਰਾਨ ਗੁੱਸੇ ‘ਚ ਆ ਕੇ ਦੋਸ਼ੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਡੀਐਸਪੀ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਹੋਣੀ ਬਾਕੀ ਹੈ ਪਰ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਮ੍ਰਿਤਕ ਦੀ ਪਛਾਣ ਲਖਵਿੰਦਰ ਸਿੰਘ (27) ਵਾਸੀ ਪਿੰਡ ਫਤਿਹਪੁਰ ਵਜੋਂ ਹੋਈ ਹੈ। ਉਹ ਧਾਗਾ ਮਿੱਲ ਵਿੱਚ ਕੰਮ ਕਰਦਾ ਸੀ। ਉਸ ਦੇ ਭਰਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਲਖਵਿੰਦਰ ਸਿੰਘ ਵੀਰਵਾਰ ਦੇਰ ਸ਼ਾਮ ਪਿੰਡ ਵਾਲੇ ਮੇਵਾ ਸਿੰਘ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਟਿਆਲਾ ਜਾ ਰਿਹਾ ਸੀ। ਰਸਤੇ ‘ਚ ਕਰੀਬ ਚਾਰ ਬੰਦੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ, ਸਾਰੇ ਹਥਿਆਰਬੰਦ ਸਨ।

ਇਹ ਵੀ ਪੜ੍ਹੋ : ਜੰਮੂ-ਕਟੜਾ ਐਕਸਪ੍ਰੈੱਸ-ਵੇ ਨੂੰ ਲੈ ਕੇ ਸੁਖਬੀਰ ਬਾਦਲ ਨੇ ਗਡਕਰੀ ਨੂੰ ਲਿਖੀ ਚਿੱਠੀ, ਮੁਸ਼ਕਲ ‘ਚ ਕਿਸਾਨ!

ਉਨ੍ਹਾਂ ਨੇ ਉਸ ਦੇ ਭਰਾ ‘ਤੇ ਹਮਲਾ ਕਰ ਦਿੱਤਾ। ਜਦੋਂ ਪਿੰਡ ਦਾ ਸੋਨੂੰ ਸਿੰਘ ਉਸ ਨੂੰ ਬਚਾਉਣ ਲਈ ਅੱਗੇ ਵਧਿਆ ਤਾਂ ਦੋਸ਼ੀਆਂ ਨੇ ਉਸ ਨੂੰ ਵੀ ਕੁੱਟਿਆ। ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀਆਂ ਨੂੰ ਤੁਰੰਤ ਸਮਾਣਾ ਦੇ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਲਖਵਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਮੁਤਾਬਕ ਲਖਵਿੰਦਰ ਸਿੰਘ ਦੇ ਸਿਰ ਅਤੇ ਪਿੱਠ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਸਮਾਣਾ ‘ਚ ਵੱਡੀ ਵਾਰਦਾਤ, ਰਾਹ ‘ਚ ਘੇਰ ਸ਼ਰੇਆਮ ਹਥਿਆਰਾਂ ਨਾਲ ਮੌ.ਤ ਦੇ ਘਾਟ ਉਤਾਰਿਆ ਨੌਜਵਾਨ appeared first on Daily Post Punjabi.

ਸਮਾਣਾ ‘ਚ ਅਨੋਖੀ ਘਟਨਾ, PRTC ਦੀ ਬੱਸ ਭਜਾ ਕੇ ਲੈ ਗਿਆ ‘ਨਸ਼ੇੜੀ’, ਕਿਹਾ-‘ਨਸ਼ੇ ‘ਚ ਪਤਾ ਹੀ ਨਹੀਂ ਲੱਗਿਆ’
ਚੋਰੀ ਦੀਆਂ ਵਾਰਦਾਤਾਂ ਤਾਂ ਰੋਜ਼ਾਨਾ ਹੀ ਵਾਪਰਦੀਆਂ ਹਨ, ਪਰ ਸਮਾਣਾ ਇਲਾਕੇ ਵਿੱਚ ਇੱਕ ਅਨੋਖੀ ਘਟਨਾ ਵਾਪਰੀ ਹੈ, ਜਿੱਥੇ PRTC ਦੀ ਬੱਸ ਹੀ ਚੋਰੀ ਹੋ ਗਈ । ਦੱਸਿਆ ਜਾ ਰਿਹਾ ਹੈ ਇੱਕ ਨਸ਼ੇੇੜੀ ਬੱਸ ਨੂੰ 8 ਕਿਲੋਮੀਟਰ ਦੂਰ ਪਿੰਡ ਦੌਦੜਾ ਤੱਕ ਲੈ ਗਿਆ ਤੇ ਪਿੰਡ ਕੋਲ ਖੜ੍ਹੀ ਕਰਕੇ ਵਿੱਚ ਸੁੱਤਾ ਰਿਹਾ । ਜਦੋਂ ਪਿੰਡ ਵਾਲਿਆਂ ਨੇ ਬੱਸ ਖੜ੍ਹੀ ਵੇਖੀ ਤਾਂ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਮੁਲਜ਼ਮ ਦਾ ਕਹਿਣਾ ਹੈ ਕਿ ਉਸ ਨੇ ਸ਼ਰਾਬ ਪੀਤੀ ਸੀ ਤੇ ਉਸਨੂੰ ਪਤਾ ਹੀ ਨਹੀਂ ਲੱਗਿਆ। ਜਿਸ ਕਾਰਨ ਖਾਧੀ-ਪੀਤੀ ਵਿੱਚ ਉਹ ਇਹ ਕਾਰਾ ਕਰ ਬੈਠਾ।

Samana PRTC bus theft

ਮਿਲੀ ਜਾਣਕਾਰੀ ਅਨੁਸਾਰ ਜਦੋਂ ਡਰਾਈਵਰ ਅਤੇ ਕੰਡਕਟਰ ਬੱਸ ਦੇ ਅੰਦਰ ਨਹੀਂ ਸਨ ਤਾਂ ਮੁਲਜ਼ਮ ਇਸ ਦਾ ਫਾਇਦਾ ਚੁੱਕ ਕੇ ਬੱਸ ਭਜਾ ਕੇ ਲੈ ਗਿਆ। ਇਹ ਬੱਸ ਸਮਾਣਾ ਤੋਂ ਤਲਵੰਡੀ ਮਲਿਕ ਰੂਟ ‘ਤੇ ਚੱਲਦੀ ਹੈ । ਬੱਸ ਦੇ ਡਰਾਈਵਰ ਨੇ ਦੱਸਿਆ ਕਿ ਉਹ ਪਿਛਲੇ 5 ਸਾਲਾਂ ਤੋਂ ਰੋਜ਼ਾਨਾ ਦੀ ਤਰ੍ਹਾਂ ਇਸ ਬੱਸ ਨੂੰ ਪਿੰਡ ਤਲਵੰਡੀ ਮਲਿਕ ਵਿਖੇ ਖੜ੍ਹੀ ਕਰਦੇ ਹਨ ਅਤੇ ਘਰ ਚਲੇ ਜਾਂਦੇ ਹਨ।

ਇਹ ਵੀ ਪੜ੍ਹੋ: ਸਕੂਲ ਹੈੱਡਮਾਸਟਰਾਂ ਨੂੰ ਖਾਸ ਟ੍ਰੇਨਿੰਗ ਲਈ IIM ਅਹਿਮਦਾਬਾਦ ਭੇਜੇਗੀ ਮਾਨ ਸਰਕਾਰ, 50 ਲੋਕਾਂ ਦੀ ਟੀਮ ਅੱਜ ਹੋਵੇਗੀ ਰਵਾਨਾ

ਇਸ ਘਟਨਾ ਸਬੰਧੀ ਸਦਰ ਥਾਣਾ ਸਮਾਣਾ ਦੇ ਅਫਸਰ ਗੁਰਦੇਵ ਸਿੰਘ ਨੇ ਦੱਸਿਆ ਕਿ ਪੀ.ਆਰ.ਟੀ.ਸੀ ਦੀ ਬੱਸ ਤਲਵੰਡੀ ਮਲਿਕ ਤੋਂ ਚੋਰੀ ਕੀਤੀ ਗਈ ਅਤੇ ਪਿੰਡ ਦੌਦੜਾ ਤੋਂ ਬਰਾਮਦ ਕੀਤੀ ਗਈ ਹੈ। ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਸਮਾਣਾ ‘ਚ ਅਨੋਖੀ ਘਟਨਾ, PRTC ਦੀ ਬੱਸ ਭਜਾ ਕੇ ਲੈ ਗਿਆ ‘ਨਸ਼ੇੜੀ’, ਕਿਹਾ-‘ਨਸ਼ੇ ‘ਚ ਪਤਾ ਹੀ ਨਹੀਂ ਲੱਗਿਆ’ appeared first on Daily Post Punjabi.

ਪ੍ਰੇਮੀ ਜੋੜੇ ਨੇ ਆਪਸ ’ਚ ਹੱਥ ਬੰਨ੍ਹ ਕੇ ਨਹਿਰ ’ਚ ਮਾਰੀ ਛਾਲ
The loving couple jumped : ਸਮਾਣਾ-ਪਟਿਆਲਾ ਸੜਕ ’ਤੇ ਪਿੰਡ ਚੋਂਹਠ ਨੇੜੇ ਇਕ ਨੌਜਵਾਨ ਪ੍ਰੇਮੀ ਜੋੜੇ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਇਸ ਦੌਰਾਨ ਦੋਹਾਂ ਨੇ ਆਪਣੇ ਹੱਥ ਬੰਨ੍ਹੇ ਹੋਏ ਸਨ ਅਤੇ ਲੜਕੀ ਨੇ ਲਾਲ ਚੂੜਾ ਪਾਇਆ ਹੋਇਆ ਸੀ। ਹਾਲਾਂਕਿ ਇਸ ਦੌਰਾਨ ਲੋਕਾਂ ਵੱਲੋਂ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਦੋਵੇਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਕੇ ਨਹਿਰ ਵਿਚ ਡੁੱਬ ਗਏ। ਪਰਿਵਾਰਕ ਮੈਂਬਰਾਂ ਵੱਲੋਂ ਦੋਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਮੌਕੇ ਨਹਿਰ ਕੰਢੇ ਖੜ੍ਹ ਕੁਝ ਲੋਕਾਂ ਨੇ ਇਸ ਦੀ ਵੀਡੀਓ ਵੀ ਬਣਾਈ ਅਤੇ ਫਿਰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ।

The loving couple jumped

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਣਾ ਦੇ ਥਾਣਾ ਮੁਖੀ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ 21 ਸਾਲਾ ਸੰਦੀਪ ਸਿੰਘ ਅਤੇ 16 ਸਾਲਾ ਸੁਖਵਿੰਦਰ ਕੌਰ ਦੋਵੇਂ ਗੁਆਂਢੀ ਸਨ। ਇਹ ਦੋਵੇਂ ਬੁੱਧਵਾਰ ਸਵੇਰ ਤੋਂ ਬਿਨਾਂ ਘਰਦਿਆਂ ਨੂੰ ਦੱਸੇ ਕਿਤੇ ਚਲੇ ਗਏ ਸਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਬਾਲ ਕੀਤੀ ਜਾ ਰਹੀ ਸੀ। ਇਹ ਸਾਰੀ ਘਟਨਾ ਅੱਖੀਂ ਦੇਖਣ ਵਾਲੇ ਲੋਕਾਂ ਨੇ ਦੱਸਿਆ ਕਿ ਇਹ ਪ੍ਰੇਮੀ ਜੋੜਾ ਕੁਝ ਦੇਰ ਨਹਿਰ ਦੇ ਕੰਢੇ ਬੈਠਾ ਰਿਹਾ। ਅਤੇ ਫਿਰ ਦੋਹਾਂ ਨੇ ਆਪਣੇ ਹੱਥ ਬੰਨ੍ਹੇ ਅਤੇ ਨਹਿਰ ਵਿਚ ਛਾਲ ਮਾਰ ਦਿੱਤੀ। ਇਸ ਦੌਰਾਨ ਰਾਹਗੀਰ ਨੇ ਉਨ੍ਹਾੰ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਨਹਿਰ ਵਿਚ ਛਾਲ ਵੀ ਮਾਰੀ ਪਰ ਉਹ ਤੇਜ਼ ਵਹਾਅ ਨਾਲ ਰੁੜ ਕੇ ਡੁੱਬ ਗਏ।

The loving couple jumped

ਪਰਿਵਾਰਕ ਮੈਂਬਰਾਂ ਨੇ ਇਸ ਬਾਰੇ ਕੁਝ ਵੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਘਟਨਾ ਵਾਲੀ ਥਾਂ ਤੋਂ ਪੁਲਿਸ ਨੂੰ ਨੌਜਵਾਨ ਦਾ ਮੋਟਰਸਾਈਕਲ, ਮੋਬਾਈਲ ਅਤੇ ਕੁਝ ਕੱਪੜੇ ਮਿਲੇ ਹਨ। ਪੁਲਿਸ ਨੇ ਇਹ ਸਾਰਾ ਸਾਮਾਨ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

The post ਪ੍ਰੇਮੀ ਜੋੜੇ ਨੇ ਆਪਸ ’ਚ ਹੱਥ ਬੰਨ੍ਹ ਕੇ ਨਹਿਰ ’ਚ ਮਾਰੀ ਛਾਲ appeared first on Daily Post Punjabi.

ਵੱਡੀ ਵਾਰਦਾਤ : ਸਮਾਣਾ ’ਚ ਸਾਬਕਾ ਪੁਲਿਸ ਮੁਲਾਜ਼ਮ ਤੇ ਉਸ ਦੇ ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ
A former police officer : ਸਮਾਣਾ ਵਿਖੇ ਕੱਲ ਐਤਵਾਰ ਕਰਫਿਊ ਦੌਰਾਨ ਇਕ ਵੱਡੀ ਵਾਰਦਾਤ ਵਾਪਰ ਗਈ। ਇਥੇ ਇਕ ਸਾਬਕਾ ਪੁਲਿਸ ਮੁਲਾਜ਼ਮ ਅਤੇ ਉਸ ਦੇ ਪੁੱਤਰ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਪਿਉ ਪੁੱਤਰ ਚੌਂਕ ਵਿੱਚ ਪੈਦਲ ਜਾ ਰਹੇ ਸਨ। ਜਾਣਕਾਰੀ ਮੁਤਾਬਕ ਕਾਫੀ ਸਮੇਂ ਤੋਂ ਉਨ੍ਹਾਂ ਦਾ ਪਲਾਟ ਪਿਛੇ ਲੈਣ ਦੈਣ ਨੂੰ ਲੈ ਕੇ ਕਿਸੇ ਨਾਲ ਝਗੜਾ ਚੱਲ ਰਿਹਾ ਸੀ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਦੇ ਸਾਹਮਣੇ ਹੀ ਕਤਲ ਕਰਨ ਵਾਲਾ ਮੁਲਜ਼ਮ ਆਪਣੀ ਗੱਡੀ ਨੂੰ ਭਜਾ ਕੇ ਲੈ ਗਿਆ। ਕਤਲ ਕਰਨ ਵਾਲਾ ਮੁਲਜ਼ਮ ਸਮਾਣਾ ਦਾ ਹੀ ਦੱਸਿਆ ਜਾ ਰਿਹਾ ਹੈ। ਸਮਾਣਾ ਪੁਲਿਸ ਵੱਲੋਂ ਦੋਸ਼ੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਪਰ ਅਜੇ ਤੱਕ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਸੀ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਸਮਾਣਾ ਦਾ ਇਕ ਮਸ਼ਹੂਰ ਵਿਅਕਤੀ ਹੈ, ਜਿਸ ਦੀ ਸਮਾਣਾ ਸਣੇ ਚੰਡੀਗੜ੍ਹ ਅਤੇ ਯੂਪੀ ਵਿਚ ਕਾਫੀ ਪ੍ਰਾਪਰਟੀ ਹੈ।

A former police officer

ਮਿਲੀ ਜਾਣਕਾਰੀ ਮੁਤਾਬਕ 68 ਸਾਲਾ ਬ੍ਰਹਮ ਪ੍ਰਕਾਸ਼ ਸਰਾਂਪਤੀ ਦਾ ਰਹਿਣ ਵਾਲਾ ਹੈ, ਜੋਕਿ ਰਿਟਾਇਰਡ ਏਐਸਆਈ ਸਨ, ਕਿਸੇ ਕੰਮ ਲਈ ਐਤਵਾਰ ਲਗਭਗ ਪੌਣੇ ਦੋ ਵਜੇ ਆਪਣੇ ਘਰੋਂ ਕਿਸੇ ਕੰਮ ਲਈ ਬਾਹਰ ਨਿਕਲੇ ਸਨ. ਅਜੇ ਉਹ ਘਰ ਦੇ ਨੇਰੇ ਚੌਕ ਵਿਚ ਹੀ ਪਹੁੰਚੇ ਸਨ ਕਿ ਇਸੇ ਦੌਰਾਨ ਸਮਾਣਾ ਦੇ ਸਰਾਂਪਤੀ ਏਰੀਆ ਦਾ ਹੀ ਰਹਿਣ ਵਾਲਾ ਤੇਜਿੰਦਰਪਾਲ ਸਿੰਘ ਉਰਫ ਪੀਟਰ (50) ਉਥੋਂ ਆਪਣੀ ਗੱਡੀ ਵਿਚ ਜਾ ਰਿਹਾ ਸੀ।

A former police officer

ਉਸ ਨੇ ਬ੍ਰਹਮ ਪ੍ਰਕਾਸ਼ ਨੂੰ ਦੇਖਣ ਤੋਂ ਬਾਅਦ ਗੱਡੀ ਵਿਚੋਂ ਉਤਰ ਕੇ ਆਪਣੀ ਪ੍ਰਾਈਵੇਟ ਪਿਸਤੌਲ ਉਸ ਦੀ ਛਾਤੀ ’ਤੇ ਤਾਣ ਦਿੱਤੀ ਅਤੇ ਦੋਵਾਂ ਵਿਚ ਆਪਸ ’ਚ ਕੁਝ ਗੱਲ ਹੋਣ ਲੱਗੀ। ਇਸੇ ਦੌਰਾਨ ਦੋਸ਼ੀ ਪੀਟਰ ਨੇ ਬ੍ਰਹਮ ਪ੍ਰਕਾਸ਼ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚੋਂ ਇਕ ਉਸ ਦੀ ਛਾਤੀ ਤੇ ਇਕ ਪਿੱਠ ਵਿਚ ਲੱਗੀ। ਇਸੇ ਦੌਰਾਨ ਸ਼ੋਰ-ਸ਼ਰਾਬਾ ਸੁਣ ਕੇ ਘਰੋਂ ਬ੍ਰਹਮ ਪ੍ਰਕਾਸ਼ ਦਾ 22 ਸਾਲਾ ਮੁੰਡਾ ਵੀ ਸੰਨੀ ਵੀ ਚੌਕ ’ਤੇ ਪਹੁੰਚ ਗਿਆ ਤਾਂ ਉਸ ਨੇ ਉਸ ਨੂੰ ਵੀ ਕਤਲ ਕਰ ਦਿੱਤਾ।

The post ਵੱਡੀ ਵਾਰਦਾਤ : ਸਮਾਣਾ ’ਚ ਸਾਬਕਾ ਪੁਲਿਸ ਮੁਲਾਜ਼ਮ ਤੇ ਉਸ ਦੇ ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ appeared first on Daily Post Punjabi.