samantha ruth prabhu charge Archives - Daily Post Punjabi

ਪੁਸ਼ਪਾ ਦੇ ਆਈਟਮ ਨੰਬਰ ‘Oo Antava’ ਲਈ Samantha ਨੇ ਲਏ ਇੰਨੇ ਕਰੋੜ
samantha ruth prabhu charge; ਸਾਊਥ ਫਿਲਮ ‘ਪੁਸ਼ਪਾ’ ‘ਚ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਨੇ ਆਪਣੀ ਐਕਟਿੰਗ ਅਤੇ ਗੀਤਾਂ ਨਾਲ ਫਿਲਮ ਦਾ ਦੋਹਰਾ ਮਨੋਰੰਜਨ ਕੀਤਾ। ਇਸ ਫਿਲਮ ‘ਚ ਦੋਵਾਂ ਤੋਂ ਇਲਾਵਾ ਸਾਊਥ ਦੀ ਸੁਪਰਹਿੱਟ ਅਦਾਕਾਰਾ ਸਮੰਥਾ ਰੂਥ ਪ੍ਰਭੂ ਦੇ ਆਈਟਮ ਨੰਬਰ ‘ਓ ਅੰਤਵਾ’ ਨੇ ਵੀ ਰਿਕਾਰਡ ਬਣਾਇਆ ਹੈ। ਸਮੰਥਾ ਦਾ ਸੈਕਸੀ ਅੰਦਾਜ਼ ਅਤੇ ਉਸ ਦੇ ਡਾਂਸ ਮੂਵਜ਼ ਲੋਕਾਂ ਦੇ ਸਿਰ ਚੜ੍ਹੇ ਹੋਏ ਹਨ। ਫਿਲਮ ਦਾ ਇਹ ਇੱਕੋ ਇੱਕ ਗੀਤ ਸੀ ਜਿਸ ਵਿੱਚ ਸਮੰਥਾ ਨਜ਼ਰ ਆਈ ਸੀ ਪਰ ਉਸਦੀ ਫੀਸ ਪੂਰੀ ਫਿਲਮ ਦੀ ਫੀਸ ਦੇ ਬਰਾਬਰ ਹੈ।

samantha ruth prabhu charge

ਇਕ ਨਿਊਜ਼ ਪੋਰਟਲ ਦੇ ਮੁਤਾਬਕ, ਸਮੰਥਾ ਨੇ ਓ ਅੰਤਵਾ ਗੀਤ ਲਈ ਪੰਜ ਕਰੋੜ ਰੁਪਏ ਚਾਰਜ ਕੀਤੇ ਹਨ। ਪੋਰਟਲ ਨੇ ਇਕ ਸੂਤਰ ਦੇ ਹਵਾਲੇ ਨਾਲ ਕਿਹਾ ਕਿ ਸਮੰਥਾ ਇਸ ਗੀਤ ਨੂੰ ਕਰਨ ਲਈ ਤਿਆਰ ਨਹੀਂ ਸੀ। ਸੂਤਰ ਨੇ ਕਿਹਾ, “ਉਸ ਨੇ ਓ ਅੰਤਵਾ ਡਾਂਸ ਨੰਬਰ ਲਈ ਮੋਟੀ ਰਕਮ ਵਸੂਲੀ ਹੈ। ਉਹ ਅਜਿਹਾ ਨਹੀਂ ਕਰਨਾ ਚਾਹੁੰਦੀ ਸੀ। ਫਿਰ ਫਿਲਮ ਦੇ ਪ੍ਰਮੁੱਖ ਅਦਾਕਾਰ ਅੱਲੂ ਅਰਜੁਨ ਨੇ ਨਿੱਜੀ ਤੌਰ ‘ਤੇ ਉਨ੍ਹਾਂ ਨੂੰ ਇਸ ਡਾਂਸ ਲਈ ਮਨਾ ਲਿਆ। ਸਾਮੰਥਾ ਨੇ ਭਾਵੇਂ ਗੀਤ ਲਈ ਇੰਨੀ ਮੋਟੀ ਕੀਮਤ ਮੰਗੀ ਹੋਵੇ, ਪਰ ਉਸ ਦੀ ਮੌਜੂਦਗੀ ਵੀ ਫਿਲਮ ਲਈ ਲਾਹੇਵੰਦ ਸਾਬਤ ਹੋਈ ਹੈ।

ਜੇਕਰ ਕੁਝ ਹੋਰ ਰਿਪੋਰਟਾਂ ਦੀ ਮੰਨੀਏ ਤਾਂ ਸਾਮੰਥਾ ਨੂੰ ਫਿਲਮ ਦੇ ਨਿਰਦੇਸ਼ਕ ਸੁਕੁਮਾਰ ਨੇ ਇਕ ਉਦਾਹਰਣ ਦਿੰਦੇ ਹੋਏ ਇਸ ਆਈਟਮ ਨੰਬਰ ਲਈ ਮਨਾ ਲਿਆ ਸੀ। ਸੁਕੁਮਾਰ ਨੇ ਉਸ ਨੂੰ ਪੂਜਾ ਹੇਗੜੇ ਦਾ ਡਾਂਸ ਨੰਬਰ ‘ਰੰਗਸਥਲਮ’ ਦਿਖਾਇਆ, ਜਿਸ ਤੋਂ ਬਾਅਦ ਸਮੰਥਾ ਨੇ ਹਾਂ ਕਹਿ ਦਿੱਤੀ। ਸਮੰਥਾ ਨੇ ਵੀ ਇਸ ‘ਤੇ ਆਪਣਾ ਅਨੁਭਵ ਸਾਂਝਾ ਕੀਤਾ। ਉਸ ਨੇ ਕਿਹਾ ਸੀ, ‘ਅੱਲੂ ਅਰਜੁਨ ਦੇ ਨਾਲ ਸਟੈਪ, ਬੀਟਸ ਅਤੇ ਪਰਫੈਕਟ ਡਾਂਸ ਕਰਨਾ ਬਹੁਤ ਚੁਣੌਤੀਪੂਰਨ, ਬਹੁਤ ਥਕਾ ਦੇਣ ਵਾਲਾ ਸੀ।’

The post ਪੁਸ਼ਪਾ ਦੇ ਆਈਟਮ ਨੰਬਰ ‘Oo Antava’ ਲਈ Samantha ਨੇ ਲਏ ਇੰਨੇ ਕਰੋੜ appeared first on Daily Post Punjabi.