Sampat Singh declines membership Archives - Daily Post Punjabi

ਹਰਿਆਣਾ ਦੇ ਸਾਬਕਾ ਵਿੱਤ ਮੰਤਰੀ ਨੇ ਠੁਕਰਾਈ ਭਾਜਪਾ ਪ੍ਰਦੇਸ਼ ਕਾਰਜਕਾਰਨੀ ਦੀ ਮੈਂਬਰਸ਼ਿਪ, ਕਿਹਾ- ‘ਪਹਿਲਾਂ ਕਿਸਾਨਾਂ ਦੇ ਮਸਲਿਆਂ ਦਾ ਹੱਲ ਲੱਭੇ ਪਾਰਟੀ’
ਹਰਿਆਣਾ ਦੇ ਸਾਬਕਾ ਵਿੱਤ ਮੰਤਰੀ ਸੰਪਤ ਸਿੰਘ ਨੇ ਭਾਜਪਾ ਦੇ ਰਾਜ ਕਾਰਜਕਾਰਨੀ ਦੇ ਅਹੁਦੇ ਨੂੰ ਠੁਕਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੰਦ ਕਮਰਿਆਂ ਵਿੱਚ ਪੁਲਿਸ ਦੀ ਸੁਰੱਖਿਆ ਵਿੱਚ ਰਾਜਨੀਤੀ ਅਸੰਭਵ ਹੈ । ਇਸ ਬਾਰੇ ਸੰਪਤ ਸਿੰਘ ਨੇ ਵੀ ਇੱਕ ਟਵੀਟ ਵੀ ਕੀਤਾ ਹੈ।

Sampat Singh declines membership

ਭਾਜਪਾ ਦੀ ਰਾਜ ਕਾਰਜਕਾਰਨੀ ਦਾ ਵਿਸਤਾਰ ਪਿਛਲੇ ਹਫ਼ਤੇ ਕੀਤਾ ਗਿਆ ਸੀ । ਇਸ ਵਿੱਚ ਸਾਬਕਾ ਮੰਤਰੀ ਸੰਪਤ ਸਿੰਘ ਨੂੰ ਕਾਰਜਕਾਰੀ ਮੈਂਬਰ ਵੀ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ: BREAKING NEWS : ਲਾਲ ਕਿਲ੍ਹੇ ਮਾਮਲੇ ‘ਚ ਦੀਪ ਸਿੱਧੂ ਸਣੇ ਕਈ ਹੋਰਾਂ ਖਿਲਾਫ ਦਿੱਲੀ ਦੀ ਇੱਕ ਅਦਾਲਤ ਨੇ ਜਾਰੀ ਕੀਤੇ ਤਾਜ਼ਾ ਸੰਮਨ

ਦਰਅਸਲ, ਹੁਣ ਸੰਪਤ ਸਿੰਘ ਨੇ ਕਾਰਜਕਾਰਨੀ ਦਾ ਮੈਂਬਰ ਬਣਨ ਤੋਂ ਇਨਕਾਰ ਕਰ ਦਿੱਤਾ ਹੈ । ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਹਰਿਆਣਾ ਵਿੱਚ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਸੱਤ ਮਹੀਨਿਆਂ ਤੋਂ ਜਾਰੀ ਹੈ। ਇਸ ਕੜੀ ਵਿੱਚ ਕਈ ਵਾਰ ਸੱਤਾਧਾਰੀ ਭਾਜਪਾ ਅਤੇ ਜੇਜੇਪੀ ਨੇਤਾਵਾਂ ਖਿਲਾਫ ਕਈ ਵਾਰ ਜ਼ਬਰਦਸਤ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ।

Sampat Singh declines membership

ਸਾਬਕਾ ਵਿੱਤ ਮੰਤਰੀ ਸੰਪਤ ਸਿੰਘ ਨੇ ਆਪਣੇ ਟਵੀਟ ਵਿੱਚ ਲਿਖਿਆ, “ਪਿਆਰੇ ਧਨਖੜ ਜੀ, ਮੌਜੂਦਾ ਰਾਜਨੀਤਿਕ ਸਥਿਤੀ ਕਾਰਨ ਮੈਂ ਰਾਜ ਕਾਰਜਕਾਰਨੀ ਦੀ ਮੈਂਬਰਸ਼ਿਪ ਸਵੀਕਾਰ ਨਹੀਂ ਕਰ ਸਕਦਾ । ਪਾਰਟੀ ਨੂੰ ਸਭ ਤੋਂ ਪਹਿਲਾਂ ਕਿਸਾਨਾਂ ਦੇ ਮਸਲਿਆਂ ਦਾ ਹੱਲ ਲੱਭਣਾ ਚਾਹੀਦਾ ਹੈ, ਜਿਸਦਾ ਮੈਂ ਵੀ ਲਗਾਤਾਰ ਸਮਰਥਨ ਕੀਤਾ ਹੈ। ਬੰਦ ਕਮਰੇ ਵਿੱਚ ਪੁਲਿਸ ਸੁਰੱਖਿਆ ਵਿੱਚ ਰਾਜਨੀਤੀ ਅਸੰਭਵ ਹੈ।

ਇਹ ਵੀ ਪੜ੍ਹੋ: ਭਾਰਤ ਦਾ ਗਲਤ ਨਕਸ਼ਾ ਦਿਖਾ ਫਸਿਆ Twitter ! MD ਮਨੀਸ਼ ਮਾਹੇਸ਼ਵਰੀ ਖਿਲਾਫ਼ ਕੇਸ ਦਰਜ

ਦੱਸ ਦੇਈਏ ਕਿ ਸੰਪਤ ਸਿੰਘ ਇਨੈਲੋ ਸਰਕਾਰ ਸਮੇਂ ਰਾਜ ਦੇ ਵਿੱਤ ਮੰਤਰੀ ਰਹਿ ਚੁੱਕੇ ਹਨ । ਬਾਅਦ ਵਿੱਚ ਉਹ ਕਾਂਗਰਸ ਵਿੱਚ ਸ਼ਾਮਿਲ ਹੋਏ ਸਨ । ਕਾਂਗਰਸ ਦੀ ਟਿਕਟ ‘ਤੇ ਹਿਸਾਰ ਲੋਕ ਸਭਾ ਅਤੇ ਨਲਵਾ ਵਿਧਾਨ ਸਭਾ ਸੀਟ ਤੋਂ ਚੋਣ ਲੜ ਚੁੱਕੇ ਹਨ।

ਇਹ ਵੀ ਦੇਖੋ: 2 ਵਾਰ ਦਾਦਾ, 2 ਵਾਰ ਪਿਤਾ ਰਹਿ ਚੁੱਕਾ MLA ਤੇ ਨੂੰਹ-ਪੁੱਤ ਕਰ ਰਹੇ ਦਿਹਾੜੀਆਂ, ਕਦੇ ਰੋਟੀ ਨੂੰ ਵੀ ਹੁੰਦੇ ਔਖੇ

The post ਹਰਿਆਣਾ ਦੇ ਸਾਬਕਾ ਵਿੱਤ ਮੰਤਰੀ ਨੇ ਠੁਕਰਾਈ ਭਾਜਪਾ ਪ੍ਰਦੇਸ਼ ਕਾਰਜਕਾਰਨੀ ਦੀ ਮੈਂਬਰਸ਼ਿਪ, ਕਿਹਾ- ‘ਪਹਿਲਾਂ ਕਿਸਾਨਾਂ ਦੇ ਮਸਲਿਆਂ ਦਾ ਹੱਲ ਲੱਭੇ ਪਾਰਟੀ’ appeared first on Daily Post Punjabi.