samples Archives - Daily Post Punjabi

ਕੋਰੋਨਾ ਸੰਕਟ: ਮਹਾਨਗਰ ‘ਚੋਂ ਪਹਿਲੀ ਵਾਰ ਇਕ ਹੀ ਦਿਨ ‘ਚ ਲਏ ਗਏ ਕੋਰੋਨਾ ਦੇ 3100 ਸੈਂਪਲ
one day corona sample: ਲੁਧਿਆਮਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਜ਼ਿਲ੍ਹੇ ‘ਚ ਇਸ ਮਹੀਨੇ ਦੌਰਾਨ ਮਹਾਮਾਰੀ ਦੇ ਘਾਤਕ ਰੂਪ ਨੂੰ ਦੇਖਦੇ ਹੋਏ ਵਿਭਾਗ ਨੇ ਕੋਰੋਨਾ ਦੀ ਸੈਂਪਲਿੰਗ ਅਤੇ ਟੈਸਟਿੰਗ ਹੋਰ ਵਧਾ ਦਿੱਤੀ ਹੈ। ਇਸ ਦੇ ਮੱਦੇਨਜ਼ਰ ਬੀਤੇ ਦਿਨ ਭਾਵ ਵੀਰਵਾਰ ਨੂੰ ਜ਼ਿਲ੍ਹੇ ‘ਚ ਇਕ ਹੀ ਦਿਨ ਦੌਰਾਨ 3100 ਸੈਂਪਲ ਲਏ ਗਏ, ਜਿਨ੍ਹਾਂ ‘ਚੋਂ 2526 ਸੈਂਪਲ ਆਰ.ਟੀ.ਪੀ.ਸੀ.ਆਰ, 538 ਰੈਪਿਡ ਐਟੀਜਨ ਅਤੇ 36 ਟਰੂਨੇਟ ਮਸ਼ੀਨ ਦੇ ਸੀ।

one day corona sample

ਦੱਸਣਯੋਗ ਹੈ ਕਿ ਸੂਬੇ ਭਰ ‘ਚ ਹਾਟ ਸਪਾਟ ਬਣੇ ਲੁਧਿਆਣਾ ਜ਼ਿਲ੍ਹੇ ‘ਚ ਪਹਿਲੀ ਵਾਰ ਬੀਤੇ ਦਿਨ ਭਾਵ ਵੀਰਵਾਰ ਨੂੰ 417 ਨਵੇਂ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ ‘ਚੋਂ 398 ਲੁਧਿਆਣਾ ਦੇ ਅਤੇ ਬਾਕੀ ਦੂਜੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ ਜਦਕਿ 13 ਲੋਕਾਂ ਨੇ ਦਮ ਤੋੜਿਆ, ਜਿਨ੍ਹਾਂ ‘ਚੋਂ 10 ਲੁਧਿਆਣਾ ਦੇ ਹਨ। ਇਹ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਮਹਾਨਗਰ ‘ਚ ਹੁਣ ਤੱਕ 7686 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 281 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

The post ਕੋਰੋਨਾ ਸੰਕਟ: ਮਹਾਨਗਰ ‘ਚੋਂ ਪਹਿਲੀ ਵਾਰ ਇਕ ਹੀ ਦਿਨ ‘ਚ ਲਏ ਗਏ ਕੋਰੋਨਾ ਦੇ 3100 ਸੈਂਪਲ appeared first on Daily Post Punjabi.