Samrat Prithviraj Box Office collection Archives - Daily Post Punjabi

ਅਕਸ਼ੈ ਕੁਮਾਰ ਦੀ ਫਿਲਮ ‘ਸਮਰਾਟ ਪ੍ਰਿਥਵੀਰਾਜ’ ਬਾਕਸ ਆਫਿਸ ‘ਤੇ ਹੋਈ ਫੇਲ੍ਹ, ਸ਼ੋਅ ਹੋਏ ਰੱਦ
Samrat Prithviraj Box Office: ਅਕਸ਼ੈ ਕੁਮਾਰ ਦੀ ਫਿਲਮ ‘ਸਮਰਾਟ ਪ੍ਰਿਥਵੀਰਾਜ’ ਬਾਕਸ ਆਫਿਸ ‘ਤੇ ਬੁਰੀ ਤਰ੍ਹਾਂ ਅਸਫਲ ਰਹੀ ਹੈ। ਕਮਾਈ ਦੇ ਮਾਮਲੇ ‘ਚ ਫਿਲਮ ਰਿਲੀਜ਼ ਦੇ ਕੁਝ ਹੀ ਦਿਨਾਂ ‘ਚ ਪਛੜ ਗਈ ਹੈ। ਅਕਸ਼ੈ ਦੀ ਫਿਲਮ ਬਾਕਸ ਆਫਿਸ ‘ਤੇ ਕਾਫੀ ਸੰਘਰਸ਼ ਕਰ ਰਹੀ ਹੈ।

Samrat Prithviraj Box Office

ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਫਿਲਮ ਦੇ ਕਈ ਸ਼ੋਅ ਖਾਲੀ ਚੱਲ ਰਹੇ ਹਨ, ਜਿਸ ਕਾਰਨ ‘ਸਮਰਾਟ ਪ੍ਰਿਥਵੀਰਾਜ’ ਦੇ ਕਈ ਸ਼ੋਅ ਰੱਦ ਹੋ ਰਹੇ ਹਨ। ‘ਸਮਰਾਟ ਪ੍ਰਿਥਵੀਰਾਜ’ ਦੀ ਬਾਕਸ ਆਫਿਸ ‘ਤੇ ਔਸਤ ਓਪਨਿੰਗ ਹੋਈ ਸੀ। ਉਦੋਂ ਤੋਂ ਫਿਲਮ ਦੀ ਕਮਾਈ ‘ਚ ਲਗਾਤਾਰ ਗਿਰਾਵਟ ਆ ਰਹੀ ਹੈ। ਸ਼ੁਰੂਆਤੀ ਰੁਝਾਨਾਂ ਮੁਤਾਬਕ ਫਿਲਮ ਦੀ ਕਮਾਈ ਨੇ 10ਵੇਂ ਦਿਨ ਯਾਨੀ 12 ਜੂਨ ਨੂੰ ਵੀ ਨਿਰਾਸ਼ ਕੀਤਾ ਹੈ। ਖਬਰਾਂ ਮੁਤਾਬਕ ਫਿਲਮ ਨੇ ਸ਼ਨੀਵਾਰ ਨੂੰ ਸਿਰਫ 2.30 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਨਾਲ ਫਿਲਮ ਨੇ ਹੁਣ ਤੱਕ ਕੁੱਲ 59.01 ਕਰੋੜ ਰੁਪਏ ਦਾ ਕੁਲੈਕਸ਼ਨ ਕਰ ਲਿਆ ਹੈ, ਜੋ ਉਮੀਦ ਤੋਂ ਕਾਫੀ ਘੱਟ ਹੈ। ਅਕਸ਼ੈ ਕੁਮਾਰ ਦੀ ਫਿਲਮ ‘ਸਮਰਾਟ ਪ੍ਰਿਥਵੀਰਾਜ’ 3 ਜੂਨ ਨੂੰ ਰਿਲੀਜ਼ ਹੋਈ ਸੀ। ਰਿਲੀਜ਼ ਤੋਂ ਪਹਿਲਾਂ ਅਜਿਹਾ ਲੱਗ ਰਿਹਾ ਸੀ ਕਿ ਫਿਲਮ ਬਾਕਸ ਆਫਿਸ ‘ਤੇ ਧਮਾਲ ਮਚਾ ਦੇਵੇਗੀ। ਪਰ ਅਜਿਹਾ ਕੁਝ ਨਹੀਂ ਹੋਇਆ।

ਸਿਆਸਤਦਾਨਾਂ ਦੀਆਂ ਜ਼ਬਰਦਸਤ ਪ੍ਰਮੋਸ਼ਨਾਂ ਅਤੇ ਤਾਰੀਫਾਂ ਤੋਂ ਬਾਅਦ ਫਿਲਮ ਦਾ ਇਸ ਤਰ੍ਹਾਂ ਢੇਰ ਹੋਣਾ ਸੱਚਮੁੱਚ ਹੈਰਾਨ ਕਰਨ ਵਾਲੀ ਗੱਲ ਹੈ। ਜੇਕਰ ਅਕਸ਼ੈ ਦੀ ਫਿਲਮ ਦੀ ਹਾਲਤ ਇਹੀ ਰਹੀ ਤਾਂ ਕੁਝ ਹੀ ਦਿਨਾਂ ‘ਚ ਇਹ ਫਿਲਮ ਸਿਨੇਮਾਘਰਾਂ ਤੋਂ ਹਟ ਜਾਵੇਗੀ। ਅਕਸ਼ੈ ਕੁਮਾਰ ਦੀ ਇਹ ਫਿਲਮ ਬਾਕਸ ‘ਤੇ ਵੱਡੀ ਫਲਾਪ ਸਾਬਤ ਹੋਈ ਹੈ। ‘ਬੱਚਨ ਪਾਂਡੇ’ ਤੋਂ ਬਾਅਦ ਇਹ ਅਕਸ਼ੈ ਕੁਮਾਰ ਦੀ ਲਗਾਤਾਰ ਦੂਜੀ ਫਲਾਪ ਫਿਲਮ ਬਣ ਗਈ ਹੈ। ਫਿਲਮ ਦੇ ਫਲਾਪ ਹੋਣ ਕਾਰਨ ਅਦਾਕਾਰ ਦੇ ਪ੍ਰਸ਼ੰਸਕਾਂ ਦੇ ਚਿਹਰੇ ਉਤਰ ਆਏ ਹਨ। ਇਸ ਫਿਲਮ ਤੋਂ ਸਾਰਿਆਂ ਨੂੰ ਕਾਫੀ ਉਮੀਦਾਂ ਸਨ ਪਰ ਫਿਲਮ ਦੀ ਕਮਾਈ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਬਿਊਟੀ ਕੁਈਨ ਮਾਨੁਸ਼ੀ ਛਿੱਲਰ ਨੇ ਅਕਸ਼ੈ ਕੁਮਾਰ ਦੀ ਫਿਲਮ ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਪਰ ਅਫਸੋਸ ਕਿ ਉਨ੍ਹਾਂ ਦੀ ਪਹਿਲੀ ਹੀ ਫਿਲਮ ਦਰਸ਼ਕਾਂ ਦਾ ਦਿਲ ਜਿੱਤਣ ‘ਚ ਅਸਫਲ ਰਹੀ ਹੈ।

The post ਅਕਸ਼ੈ ਕੁਮਾਰ ਦੀ ਫਿਲਮ ‘ਸਮਰਾਟ ਪ੍ਰਿਥਵੀਰਾਜ’ ਬਾਕਸ ਆਫਿਸ ‘ਤੇ ਹੋਈ ਫੇਲ੍ਹ, ਸ਼ੋਅ ਹੋਏ ਰੱਦ appeared first on Daily Post Punjabi.