samsung Archives - Daily Post Punjabi
Apple ਤੋਂ ਬਾਅਦ Samsung ਨੇ ਰੂਸ ਨੂੰ ਦਿੱਤਾ ਵੱਡਾ ਝਟਕਾ, ਫੋਨ ਅਤੇ ਚਿਪ ਦੀ ਸਪਲਾਈ ਰੋਕੀ
ਰੂਸ ਅਤੇ ਯੂਕਰੇਨ ਵਿਚਾਲੇ 10ਵੇਂ ਦਿਨ ਵੀ ਜੰਗ ਜਾਰੀ ਹੈ। ਜਿਸਦੇ ਮੱਦੇਨਜ਼ਰ ਹੋਰ ਦੇਸ਼ਾਂ ਵੱਲੋਂ ਰੂਸ ’ਤੇ ਪਾਬੰਦੀਆਂ ਦਾ ਸਿਲਸਿਲਾ ਜਾਰੀ ਹੈ । ਇਸ ਵਿਚਾਲੇ Apple ਤੋਂ ਬਾਅਦ ਹੁਣ Samsung ਕੰਪਨੀ ਵੱਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ । Samsung ਨੇ ਐਲਾਨ ਕਰਦਿਆਂ ਕਿਹਾ ਕਿ ਉਹ ਰੂਸ ਵਿੱਚ ਆਪਣੇ ਸਾਰੇ ਪ੍ਰੋਡਕਟਸ ਦੀ ਸ਼ਿਪਮੈਂਟਸ ਨੂੰ ਸਸਪੈਂਡ ਕਰ ਰਿਹਾ ਹੈ। ਯਾਨੀ ਹੁਣ ਰੂਸ ਵਿੱਚ ਹੁਣ Samsung ਦੇ ਪ੍ਰੋਡਕਟਸ ਦੀ ਐਂਟਰੀ ਬੰਦ ਕਰ ਦਿੱਤੀ ਗਈ ਹੈ ।
Samsung suspends shipments to Russia
Samsung ਦੀ ਪੀ.ਆਰ. ਈਮੇਲ ’ਚ ਇਹ ਵੀ ਦੱਸਿਆ ਗਿਆ ਹੈ ਕਿ ਉਹ ਸਥਿਤੀ ਨੂੰ ਲਗਾਤਾਰ ਮਨੀਟਰ ਕਰਨਗੇ ਅਤੇ ਇਸ ਤੋਂ ਬਾਅਦ ਹੀ ਉਹ ਆਪਣਾ ਅਗਲਾ ਕਦਮ ਚੁੱਕਣਗੇ। Samsung ਸਿਰਫ਼ ਸਮਾਰਟਫੋਨ ਹੀ ਨਹੀਂ ਸਗੋਂ ਦੂਜੇ ਪ੍ਰੋਡਕਟਸ ਜਿਵੇਂ ਚਿਪ, ਕੰਜ਼ਿਊਮਰ ਇਲੈਕਟ੍ਰੋਨਿਕਸ ਦੀ ਸਪਲਾਈ ਨੂੰ ਵੀ ਬੰਦ ਕਰ ਰਿਹਾ ਹੈ । ਇਸਨੂੰ ਲੈ ਕੇ ਇੱਕ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ । Samsung ਦੇ ਇਸ ਕਦਮ ਨਾਲ ਰੂਸ ਨੂੰ ਵੱਡਾ ਝਟਕਾ ਲੱਗਿਆ ਹੈ। ਹੁਣ ਰੂਸ ਵਿੱਚ ਸਭ ਤੋਂ ਵੱਡੇ ਇਲੈਕਟ੍ਰੋਨਿਕਸ ਵੈਂਡਰ ਦਾ ਪ੍ਰੋਡਕਟ ਨਹੀਂ ਮਿਲੇਗਾ । ਇਸ ਤੋਂ ਇਲਾਵਾ ਮਨੁੱਖਤਾ ਲਈ Samsung ਕੰਪਨੀ ਡੋਨੇਸ਼ਨ ਦੀ ਵੀ ਅਪੀਲ ਕਰ ਰਹੀ ਹੈ।
ਇਹ ਵੀ ਪੜ੍ਹੋ : UK ਦੀ ਗ੍ਰਹਿ ਸਕੱਤਰ ਦਾ ਐਲਾਨ, ਬ੍ਰਿਟੇਨ ‘ਚ ਸੈਟਲ ਕੋਈ ਵੀ ਬੰਦਾ ਯੂਕਰੇਨ ਤੋਂ ਸੱਦ ਸਕਦਾ ਹੈ ਆਪਣਾ ਪਰਿਵਾਰ
ਇਸ ਤੋਂ ਅੱਗੇ ਕੰਪਨੀ ਨੇ ਕਿਹਾ ਹੈ ਕਿ ਜੋ ਵੀ ਇਸ ਜੰਗ ਨਾਲ ਪ੍ਰਭਾਵਿਤ ਹੋਏ ਹਨ ਅਸੀਂ ਉਨ੍ਹਾਂ ਦੇ ਨਾਲ ਹਾਂ । ਸਾਡੀ ਪਹਿਲ ਉਨ੍ਹਾਂ ਦੇ ਸਾਰੇ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਕਰਨਾ ਹੈ। ਕੰਪਨੀ ਨੇ ਅੱਗੇ ਦੱਸਿਆ ਕਿ ਉਹ ਮਨੁੱਖਤਾ ਦੀ ਮਦਦ ਲਈ ਸਰਗਰਮ ਰੂਪ ਨਾਲ ਕੰਮ ਕਰ ਰਹੇ ਹਨ । ਉਹ 6 ਮਿਲੀਅਨ ਡਾਲਰ ਦੀ ਮਦਦ ਕਰ ਰਹੇ ਹਨ। ਸੈਮਸੰਗ ਦਾ ਇਹ ਕਦਮ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਟੈੱਕ ਕੰਪਨੀਆਂ ਨੇ ਆਪਣੀ ਸੇਵਾ ਨੂੰ ਰੂਸ ਵਿੱਚ ਬੰਦ ਕੀਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ Apple ਨੇ ਵੀ ਕੁਝ ਸਮਾਂ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਆਪਣੀ ਸੇਲ ਨੂੰ ਰੂਸ ਵਿੱਚ ਬੰਦ ਕਰ ਰਹੀ ਹੈ। ਇਸ ਤੋਂ ਇਲਾਵਾ ਕਈ ਸੇਵਾਵਾਂ ਨੂੰ ਵੀ ਉਸਨੇ ਬੰਦ ਕਰਨ ਦਾ ਐਲਾਨ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
The post Apple ਤੋਂ ਬਾਅਦ Samsung ਨੇ ਰੂਸ ਨੂੰ ਦਿੱਤਾ ਵੱਡਾ ਝਟਕਾ, ਫੋਨ ਅਤੇ ਚਿਪ ਦੀ ਸਪਲਾਈ ਰੋਕੀ appeared first on Daily Post Punjabi.
ਸੈਮਸੰਗ Galaxy Tab S6 Lite ਟੈਬਲੇਟ ਭਾਰਤ ‘ਚ ਜਲਦ ਹੋਵੇਗੀ ਲਾਂਚ, ਇਹ ਹੋਵੇਗਾ ਖਾਸ…
Galaxy Tab S6 Lite: ਸੈਮਸੰਗ ਵੱਲੋਂ ਜਲਦ ਹੀ ਭਾਰਤ ‘ਚ ਗਲੈਕਸੀ ਟੈਬ ਐੱਸ6 ਲਾਈਟ ਲਾਂਚ ਕਰਨ ਦੀ ਤਿਆਰੀ ‘ਚ ਹੈਂ। ਕੋਰੋਨਾ ਕਾਰਨ ਇਹ ਹਜੇ ਤੱਕ ਲਾਂਚ ਨਹੀਂ ਕੀਤੀ ਗਈ ਸੀ। ਸੈਮਸੰਗ ਇੰਡੀਆ ਵੱਲੋਂ ਟਵਿਟਰ ’ਤੇ ਗਲੈਕਸੀ ਟੈਬ ਐੱਸ6 ਲਾਈਟ ਟੀਜ਼ਰ ਵੀ ਪਾਇਆ ਗਿਆ।
ਖਾਸ ਫੀਚਰਸ :
– ਆਕਟਾ-ਕੋਰ ਪ੍ਰੋਸੈਸਰ
– 4 ਜੀ.ਬੀ. ਰੈਮ
– ਐਂਡਰਾਇਡ 10
ਦੱਸ ਦੇਈਏ ਕਿ ਟੈਬਲੇਟ ਗਲੈਕਸੀ ਟੈਬ ਐੱਸ6 ਪਤਲੇ ਬੇਜ਼ਲ ਨਾਲ ਆਏਗਾ , ਫਰੰਟ ’ਤੇ ਹੋਲ ਪੰਚ ਡਿਸਪਲੇਅ ਅਤੇ 5 ਮੈਗਾਪਿਕਸਲ ਦਾ ਕੈਮਰਾ ਮਿਲੇਗਾ। ਰੀਅਰ ਕੈਮਰੇ ਦੀ ਗੱਲ ਕਰੀਏ ਤਾਂ 8 ਮੈਗਾਪਿਕਸਲ ਦਾ ਕੈਮਰਾ ਆਟੋ ਫੋਕਸ ਫੀਚਰ ਨਾਲ ਹੋਵੇਗਾ। ਜਿਸ ‘ਚ 1080 ਪਿਕਸਲ ਦੀ ਵੀਡੀਓ ਵੀ ਸ਼ੂਟ ਕੀਤੀ ਜਾ ਸਕਦੀ ਹੈ। ਟੈਬ ‘ਚ 64 ਜੀ.ਬੀ. ਅਤੇ 128 ਜੀ.ਬੀ. ਦੀ ਸਟੋਰੇਜ ਆਪਸ਼ਨ ਮਿਲਣਗੇ। ਇਸ ਨੂੰ ਮੈਮਰੀ ਕਾਰਡ ਰਾਹੀਂ 1 ਟੀ.ਬੀ. ਤੱਕ ਵਧਾਇਆ ਜਾ ਸਕਦਾ ਹੈ। 3.5mm ਆਡੀਓ ਜੈੱਕ ਬਲੂਟੂਥ ਵੀ5.0 ਅਤੇ ਜੀ.ਪੀ.ਐੱਸ. ਸੁਪੋਰਟ ਮੌਜੂਦ ਹੋਵੇਗਾ।  7,040 ਐੱਮ.ਏ.ਐੱਚ. ਦੀ ਸ਼ਾਨਦਾਰ ਬੈਟਰੀ ਦਿੱਤੀ ਜਾਵੇਗੀ , ਹਾਲਾਂਕਿ ਇਸਦੀ ਕੀਮਤ ਦਾ ਹਜੇ ਖੁਲਾਸਾ ਅਧਿਕਾਰਕ ਤੌਰ ‘ਤੇ ਕੀਤਾ ਨਹੀਂ ਗਿਆ।
The post ਸੈਮਸੰਗ Galaxy Tab S6 Lite ਟੈਬਲੇਟ ਭਾਰਤ ‘ਚ ਜਲਦ ਹੋਵੇਗੀ ਲਾਂਚ, ਇਹ ਹੋਵੇਗਾ ਖਾਸ… appeared first on Daily Post Punjabi.