sandeep nangal victim Archives - Daily Post Punjabi

ਸੰਦੀਪ ਨੰਗਲ ਕਤਲ.ਕਾਂਡ ‘ਚ ਸ਼ਾਮਲ ਗੈਂਗ.ਸਟਰ ਦਿੱਲੀ ‘ਚ ਗ੍ਰਿਫਤਾਰ, ਪ੍ਰੋਡਕਸ਼ਨ ਵਾਰੰਟ ‘ਤੇ ਆਏਗਾ ਪੰਜਾਬ
ਮਾਰਚ 2022 ਨੂੰ ਸੰਦੀਪ ਨੰਗਲ ਦੀ ਗੋਲੀਆਂ ਮਾਰ ਕੇ ਹੱਤਿਆ ਦੇ ਬਾਅਦ ਤੋਂ ਫਰਾਰ ਸੀ। ਹੁਣ ਗੈਂਗਸਟਰ ਕੌਸ਼ਲ ਦੇ ਨਾਲ ਮੁਲਜ਼ਮ ਹੈਰੀ ਨੂੰ ਟ੍ਰੈਪ ਲਗਾ ਕੇ ਗ੍ਰਿਫਤਾਰ ਕੀਤਾ ਗਿਆ ਹੈ।

ਜਲੰਧਰ ਪੁਲਿਸ ਨੂੰ ਸੰਦੀਪ ਦੀ ਹੱਤਿਆ ਦੇ ਬਾਅਦ ਤੋਂ ਸ਼ੂਟਰ ਹੈਰੀ ਦੀ ਤਲਾਸ਼ ਸੀ। ਦਿੱਲੀ ਪੁਲਿਸ ਦੀ ਪੁੱਛਗਿਛ ਪੂਰੀ ਹੋਣ ‘ਤੇ ਪੰਜਾਬ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਏਗੀ। ਮੁਲਜ਼ਮ ਤੋਂ ਸੰਦੀਪ ਕਤਲਕਾਂਡ ਮਾਮਲੇ ਵਿਚ ਫਰਾਰ ਚੱਲ ਰਹੇ ਪੁਨੀਤ ਤੇ ਲੱਲੀ ਬਾਰੇ ਪੁੱਛਗਿਛ ਕੀਤੀ ਜਾਵੇਗੀ।

ਸੰਦੀਪ ਕਤਲਕਾਂਡ ਵਿਚ ਮੌਜੂਦਾ ਸਮੇਂ ਵਿਚ ਕੈਨੇਡਾ ਵਿਚ ਬੈਠੇ ਅੰਮ੍ਰਿਤਸਰ ਦੇ ਸਨੋਵਰ ਢਿੱਲੋਂ, ਮਲੇਸ਼ੀਆ ਵਿਚ ਰਹਿ ਰਹੇ ਸੁਖਵਿੰਦਰ ਸਿੰਘ ਦੁਨੋਕੋ ਉਰਫ ਸੁੱਖਾ ਸਿੰਘ, ਜਲੰਧਰ ਹਾਈਟਸ ਤੋਂ ਗ੍ਰਿਫਤਾਰ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਤੇ ਅਮਰੀਕਾ ਵਾਸੀ ਸੱਬਾ ਖਿਆੜਾ ਨਾਮਜ਼ਦ ਹਨ।

ਇਹ ਵੀ ਪੜ੍ਹੋ : ਆਦਿਤਯ-ਐੱਲ 1 ਨੇ ਸਫਲਤਾਪੂਰਵਕ ਤੀਜੀ ਵਾਰ ਬਦਲਿਆ ਔਰਬਿਟ, ਅਜੇ 2 ਅਰਥ ਬਾਊਂਡ ਫਾਇਰ ਬਾਕੀ

ਇੰਟਰਨੈਸ਼ਨਲ ਸਰਕਲ ਸਟਾਈਲ ਕੱਬਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੀ ਪਿਛਲੇ ਸਾਲ 14 ਮਾਰਚ ਨੂੰ ਨਕੋਦਰ ਦੇ ਪਿੰਡ ਮੱਲੀਆਂ ਵਿਚ 5 ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆਕਰ ਦਿੱਤੀ ਸੀ। ਵਾਰਦਾਤ ਸ਼ਾਮ 6 ਵਜੇ ਦੇ ਲਗਭਗ ਹੋਈ ਸੀ ਜਦੋਂ ਸੰਦੀਪ ਪਿੰਡ ਵਿਚ ਚੱਲ ਰਹੇ ਟੂਰਨਾਮੈਟ ਵਿਚ ਪਹੁਚੇ ਸਨ।

ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…

The post ਸੰਦੀਪ ਨੰਗਲ ਕਤਲ.ਕਾਂਡ ‘ਚ ਸ਼ਾਮਲ ਗੈਂਗ.ਸਟਰ ਦਿੱਲੀ ‘ਚ ਗ੍ਰਿਫਤਾਰ,  ਪ੍ਰੋਡਕਸ਼ਨ ਵਾਰੰਟ ‘ਤੇ ਆਏਗਾ ਪੰਜਾਬ appeared first on Daily Post Punjabi.