sanjana ganesan Archives - Daily Post Punjabi

ਵਿਆਹ ਦੇ ਬੰਧਨ ‘ਚ ਬੱਝੇ ਕ੍ਰਿਕਟਰ ਜਸਪ੍ਰੀਤ ਬੁਮਰਾਹ ਤੇ ਟੀਵੀ ਐਂਕਰ ਸੰਜਨਾ ਗਣੇਸ਼ਨ
Jasprit bumrah sanjana ganesan wedding : ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅੱਜ ਗੋਆ ਵਿੱਚ ਟੀਵੀ ਐਂਕਰ ਸੰਜਨਾ ਗਣੇਸ਼ਨ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਬੁਮਰਾਹ ਅਤੇ ਸੰਜਨਾ ਨੇ ਆਪਣੇ ਰਿਸ਼ਤੇਦਾਰਾਂ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ ਵਿੱਚ ਵਿਆਹ ਕਰਵਾਇਆ ਹੈ। ਬੁਮਰਾਹ ਅਤੇ ਸੰਜਨਾ ਦੇ ਵਿਆਹ ਸਮਾਰੋਹ ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰਨ ਕੋਵਿਡ ਨਿਯਮਾਂ ਦਾ ਵੀ ਖਾਸ ਤੌਰ ‘ਤੇ ਧਿਆਨ ਰੱਖਿਆ ਗਿਆ ਹੈ। ਇਸ ਕਾਰਨ ਵਿਆਹ ਦੇ ਸਮਾਗਮ ਵਿੱਚ ਸਿਰਫ ਬਹੁਤ ਨੇੜਲੇ ਲੋਕ ਹੀ ਸ਼ਾਮਿਲ ਹੋਏ ਹਨ। ਬੁਮਰਾਹ ਅਤੇ ਸੰਜਨਾ ਪਿੱਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਵੀ ਕਾਫੀ ਟ੍ਰੈਂਡ ਕਰ ਰਹੇ ਹਨ। ਦੱਸ ਦੇਈਏ ਕਿ ਬੁਮਰਾਹ ਨੇ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਚੌਥੇ ਟੈਸਟ ਦੌਰਾਨ ਆਪਣਾ ਨਾਮ ਵਾਪਿਸ ਲੈ ਲਿਆ ਸੀ।

Jasprit bumrah sanjana ganesan wedding

ਜਸਪ੍ਰੀਤ ਬੁਮਰਾਹ ਨੇ ਨਿੱਜੀ ਕਾਰਨਾਂ ਕਰਕੇ ਬੀਸੀਸੀਆਈ ਤੋਂ ਛੁੱਟੀ ਦੀ ਮੰਗ ਕੀਤੀ ਸੀ, ਜਿਸ ਨੂੰ ਮੰਨ ਲਿਆ ਗਿਆ ਸੀ। ਪਰ ਕੁੱਝ ਦਿਨਾਂ ਬਾਅਦ ਪਤਾ ਲੱਗਿਆ ਕਿ ਜਸਪ੍ਰੀਤ ਬੁਮਰਾਹ ਵਿਆਹ ਕਰਵਾਉਣ ਵਾਲਾ ਹੈ। ਇਸ ਤੋਂ ਬਾਅਦ ਜਦੋਂ ਭਾਰਤ ਅਤੇ ਇੰਗਲੈਂਡ ਵਿਚਾਲੇ ਟੀ -20 ਸੀਰੀਜ਼ ਲਈ ਟੀਮ ਦਾ ਐਲਾਨ ਕੀਤਾ ਗਿਆ ਤਾਂ ਉਸ ਵਿੱਚ ਵੀ ਜਸਪ੍ਰੀਤ ਬੁਮਰਾਹ ਦਾ ਨਾਮ ਸ਼ਾਮਿਲ ਨਹੀਂ ਸੀ। 28 ਸਾਲਾ ਸੰਜਨਾ ਗਣੇਸ਼ਨ ਇੱਕ ਕ੍ਰਿਕਟ ਐਂਕਰ ਹੈ। ਉਹ ਕੁੱਝ ਸਮੇਂ ਤੋਂ ਬਹੁਤ ਸਾਰੇ ਟੂਰਨਾਮੈਂਟਾਂ ਦਾ ਹਿੱਸਾ ਰਹੀ ਹੈ। ਆਈਪੀਐਲ ਵਿੱਚ ਸਰਗਰਮ ਹੋਣ ਤੋਂ ਇਲਾਵਾ ਉਹ ਸਟਾਰ ਸਪੋਰਟਸ ਨਾਲ ਵੀ ਜੁੜੀ ਰਹੀ ਹੈ। ਸੰਜਨਾ ਨੇ ਆਈਸੀਸੀ ਵਰਲਡ ਕੱਪ 2019 ਤੋਂ ਲੈ ਕੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਮੇਜ਼ਬਾਨੀ ਕੀਤੀ ਹੈ, ਇਸ ਤੋਂ ਇਲਾਵਾ ਸੰਜਨਾ ਕੋਲਕਾਤਾ ਨਾਈਟ ਰਾਈਡਰਜ਼ ਦੀ ਐਂਕਰ ਵੀ ਰਹੀ ਹੈ। ਸੰਜਨਾ ਨੇ ਸਾਲ 2013 ਵਿੱਚ ਫੇਮਿਨਾ ਗਾਰਜੀਅਸ ਦਾ ਖਿਤਾਬ ਜਿੱਤਿਆ ਸੀ।

ਇਹ ਵੀ ਦੇਖੋ : ਸੰਸਦ ਚ Ravneet Bittu ਨਾਲ ਭਿੜੇ Anurag Thakur , ਛਿੜੀ ਤਿੱਖੀ ਸ਼ਬਦੀ ਜੰਗ

The post ਵਿਆਹ ਦੇ ਬੰਧਨ ‘ਚ ਬੱਝੇ ਕ੍ਰਿਕਟਰ ਜਸਪ੍ਰੀਤ ਬੁਮਰਾਹ ਤੇ ਟੀਵੀ ਐਂਕਰ ਸੰਜਨਾ ਗਣੇਸ਼ਨ appeared first on Daily Post Punjabi.

ਸਪੋਰਟਸ ਐਂਕਰ ਸੰਜਨਾ ਗਣੇਸ਼ਨ ਨਾਲ ਹੋਵੇਗਾ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਵਿਆਹ
Bumrah likely to marry sanjana ganesan : ਭਾਰਤੀ ਕ੍ਰਿਕਟਰ ਸਟਾਰ ਜਸਪ੍ਰੀਤ ਬੁਮਰਾਹ ਜਲਦੀ ਹੀ ਗੋਆ ਵਿੱਚ ਸਪੋਰਟਸ ਐਂਕਰ ਸੰਜਨਾ ਗਣੇਸ਼ਨ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਬੁਮਰਾਹ ਨੇ ਹਾਲ ਹੀ ਵਿੱਚ ਨਿੱਜੀ ਕਾਰਨਾਂ ਕਰਕੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਬਰੇਕ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਵਿਆਹ ਦੇ ਮਾਮਲੇ ਦਾ ਖੁਲਾਸਾ ਸੂਤਰਾਂ ਦੇ ਹਵਾਲੇ ਨਾਲ ਹੋਇਆ ਹੈ। ਵੈਸੇ, ਬੁਮਰਾਹ ਅਤੇ ਸੰਜਨਾ ਵਿੱਚੋਂ ਕਿਸੇ ਨੇ ਵੀ ਆਪਣੀ ਨਿੱਜੀ ਜ਼ਿੰਦਗੀ ਬਾਰੇ ਜਨਤਕ ਤੌਰ ‘ਤੇ ਨਹੀਂ ਦੱਸਿਆ ਹੈ। ਇਹੀ ਕਾਰਨ ਹੈ ਕਿ ਕੁੱਝ ਲੋਕ ਇਸ ਨੂੰ ਇੱਕ ਅਫਵਾਹ ਵੀ ਮੰਨ ਰਹੇ ਸਨ, ਪਰ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਜਲਦੀ ਹੀ ਭਾਰਤ ਦਾ ਤੇਜ਼ ਗੇਂਦਬਾਜ਼ ਵਿਆਹ ਕਰਵਾਉਣ ਜਾ ਰਿਹਾ ਹੈ। ਉਹ ਅਤੇ ਸੰਜਨਾ ਦੋਵੇਂ ਗੋਆ ਵਿੱਚ ਵਿਆਹ ਕਰਾਉਣਗੇ।

Bumrah likely to marry sanjana ganesan

ਦੱਸ ਦੇਈਏ ਕਿ ਬੁਮਰਾਹ ਨੇ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਚੌਥੇ ਟੈਸਟ ਦੌਰਾਨ ਆਪਣਾ ਨਾਮ ਵਾਪਿਸ ਲੈ ਲਿਆ ਸੀ। ਜਸਪ੍ਰੀਤ ਬੁਮਰਾਹ ਨੇ ਨਿੱਜੀ ਕਾਰਨਾਂ ਕਰਕੇ ਬੀਸੀਸੀਆਈ ਤੋਂ ਛੁੱਟੀ ਦੀ ਮੰਗ ਕੀਤੀ ਸੀ, ਜਿਸ ਨੂੰ ਮੰਨ ਲਿਆ ਗਿਆ ਸੀ। ਪਰ ਕੁੱਝ ਦਿਨਾਂ ਬਾਅਦ ਪਤਾ ਲੱਗਿਆ ਕਿ ਜਸਪ੍ਰੀਤ ਬੁਮਰਾਹ ਵਿਆਹ ਕਰਵਾਉਣ ਵਾਲਾ ਹੈ। ਇਸ ਤੋਂ ਬਾਅਦ ਜਦੋਂ ਭਾਰਤ ਅਤੇ ਇੰਗਲੈਂਡ ਵਿਚਾਲੇ ਟੀ -20 ਸੀਰੀਜ਼ ਲਈ ਟੀਮ ਦਾ ਐਲਾਨ ਕੀਤਾ ਗਿਆ ਤਾਂ ਉਸ ਵਿੱਚ ਵੀ ਜਸਪ੍ਰੀਤ ਬੁਮਰਾਹ ਦਾ ਨਾਮ ਸ਼ਾਮਿਲ ਨਹੀਂ ਸੀ। 28 ਸਾਲਾ ਸੰਜਨਾ ਗਣੇਸ਼ਨ ਇੱਕ ਕ੍ਰਿਕਟ ਐਂਕਰ ਹੈ। ਉਹ ਕੁੱਝ ਸਮੇਂ ਤੋਂ ਬਹੁਤ ਸਾਰੇ ਟੂਰਨਾਮੈਂਟਾਂ ਦਾ ਹਿੱਸਾ ਰਹੀ ਹੈ। ਆਈਪੀਐਲ ਵਿੱਚ ਸਰਗਰਮ ਹੋਣ ਤੋਂ ਇਲਾਵਾ ਉਹ ਸਟਾਰ ਸਪੋਰਟਸ ਨਾਲ ਵੀ ਜੁੜੀ ਰਹੀ ਹੈ। ਸੰਜਨਾ ਨੇ ਆਈਸੀਸੀ ਵਰਲਡ ਕੱਪ 2019 ਤੋਂ ਲੈ ਕੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਮੇਜ਼ਬਾਨੀ ਕੀਤੀ ਹੈ, ਇਸ ਤੋਂ ਇਲਾਵਾ ਸੰਜਨਾ ਕੋਲਕਾਤਾ ਨਾਈਟ ਰਾਈਡਰਜ਼ ਦੀ ਐਂਕਰ ਵੀ ਰਹੀ ਹੈ। ਸੰਜਨਾ ਨੇ ਸਾਲ 2013 ਵਿੱਚ ਫੇਮਿਨਾ ਗਾਰਜੀਅਸ ਦਾ ਖਿਤਾਬ ਜਿੱਤਿਆ ਸੀ।

ਇਹ ਵੀ ਦੇਖੋ : ਲੋਕ ਸਭਾ ‘ਚ ਹਰਸਿਮਰਤ ਬਾਦਲ ਨੇ ਉਧੇੜੀ ਮੋਦੀ ਸਰਕਾਰ , FCI ਦੀਆਂ ਉੱਡਦੀਆਂ ਧੱਜੀਆਂ Live !

The post ਸਪੋਰਟਸ ਐਂਕਰ ਸੰਜਨਾ ਗਣੇਸ਼ਨ ਨਾਲ ਹੋਵੇਗਾ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਵਿਆਹ appeared first on Daily Post Punjabi.