Sanjay singh received threats Archives - Daily Post Punjabi

AAP ਨੇਤਾ ਸੰਜੇ ਸਿੰਘ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਸ਼ਿਕਾਇਤ ਦਰਜ
Sanjay singh received threats : ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਅਤੇ ਉੱਤਰ ਪ੍ਰਦੇਸ਼ ਇੰਚਾਰਜ ਸੰਜੇ ਸਿੰਘ ਨੇ ਦਾਅਵਾ ਕੀਤਾ ਹੈ ਕਿ ਇੱਕ ਹਿੰਦੂਵਾਦੀ ਸੰਗਠਨ ਨੇ ਉਨ੍ਹਾਂ ਨੂੰ ਫੋਨ ‘ਤੇ ਜ਼ਿੰਦਾ ਸਾੜਨ ਦੀ ਧਮਕੀ ਦਿੱਤੀ ਹੈ। ‘ਆਪ’ ਦੇ ਪ੍ਰਦੇਸ਼ ਪ੍ਰਧਾਨ ਸਭਾਜੀਤ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਸੰਜੇ ਸਿੰਘ ਦੇ ਸਹਿਯੋਗੀ ਦੇ ਫੋਨ ‘ਤੇ ਇੱਕ ਵਿਅਕਤੀ ਨੇ ਫੋਨ ਕੀਤਾ ਅਤੇ ਕਿਹਾ ਕਿ ਉਹ ਇੱਕ ਹਿੰਦੂ ਵਾਹਿਨੀ ਤੋਂ ਗੱਲ ਕਰ ਰਿਹਾ ਹੈ ਅਤੇ ਸੰਜੇ ਸਿੰਘ ‘ਤੇ ਮਿੱਟੀ ਦਾ ਤੇਲ ਪਾ ਜ਼ਿੰਦਾ ਸਾੜ ਦੇਵੇਗਾ।

.@CPDelhi संज्ञान ले मोबाइल न. 7288088088 से मेरे सहयोगी के फ़ोन न. पर फ़ोन आया फ़ोन करने वाले शख़्स ने कहा “मैं हिंदू वाहिनी से बोल रहा हूँ संजय सिंह को मिट्टी का तेल डालकर ज़िंदा जला दूँगा” ऐसी धमकियाँ पहले भी मिल चुकी हैं इन बंदर घुड़कियों से डरने वाला नही “जला दो या मार दो”
— Sanjay Singh AAP (@SanjayAzadSln) January 18, 2021

ਇਸ ਘਟਨਾ ਤੋਂ ਬਾਅਦ ਸੰਜੇ ਸਿੰਘ ਨੇ ਟਵੀਟ ਕੀਤਾ, “ਅਜਿਹੀਆਂ ਧਮਕੀਆਂ ਪਹਿਲਾਂ ਵੀ ਮਿਲੀਆਂ ਹਨ। ਇਨ੍ਹਾਂ ਗਿੱਦੜ ਧਮਕੀਆਂ ਤੋਂ ਡਰਨ ਵਾਲਾ ਨਹੀਂ। ਸਾੜ ਦੋ ਜਾਂ ਮਾਰ ਦੋ, ਜਨਤਾ ਦੇ ਮੁੱਦੇ ਸੜਕ ਤੋਂ ਸਦਨ ਤੱਕ ਚੁੱਕਦਾ ਰਹਾਂਗਾ।” ਇਸ ਘਟਨਾ ‘ਤੇ ਸਖਤ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਸਭਾਜੀਤ ਸਿੰਘ ਨੇ ਇਸ ਨੂੰ ਕਾਇਰਾਨਾ ਹਰਕਤ ਕਰਾਰ ਦਿੱਤਾ ਹੈ।

मुझे मिली “जान से मारने” की धमकी के सम्बंध में दिल्ली के नॉर्थ ऐवनू थाने में शिकायत दर्ज करा दी है। @CPDelhi pic.twitter.com/ljMTuuT6Jh
— Sanjay Singh AAP (@SanjayAzadSln) January 18, 2021

ਉਨ੍ਹਾਂ ਕਿਹਾ, “ਅਜਿਹੀਆਂ ਘਟੀਆਂ ਹਰਕਤਾਂ ਦਾ ਸਾਡੇ ‘ਤੇ ਕੋਈ ਅਸਰ ਨਹੀਂ ਪਏਗਾ। ਆਮ ਆਦਮੀ ਪਾਰਟੀ ਹਮੇਸ਼ਾਂ ਗਰੀਬਾਂ ਅਤੇ ਮਜਲੂਮਾਂ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰਦੀ ਹੈ ਅਤੇ ਅੱਗੇ ਵੀ ਇਸ ਨੂੰ ਜਾਰੀ ਰੱਖੇਗੀ। ਅਸੀਂ ਇਨ੍ਹਾਂ ਕਾਇਰਾਨਾ ਹਰਕਤਾਂ ਤੋਂ ਨਹੀਂ ਡਰਦੇ।” ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਵਾਈ ਜਾ ਰਹੀ ਹੈ।

ਇਹ ਵੀ ਦੇਖੋ : ਅੰਦੋਲਨ ਦੀ ਸਟੇਜ ਤੇ ਪਹੁੰਚੀ ਨੂਰ ਜ਼ੋਰਾ ਜਾਗੋ ਪਾਰਟੀ ਦੀ ਟੀਮ, ਮੋਦੀ ਸਰਕਾਰ ਨੂੰ ਖੂਬ ਸੁਣਾਈਆਂ

The post AAP ਨੇਤਾ ਸੰਜੇ ਸਿੰਘ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਸ਼ਿਕਾਇਤ ਦਰਜ appeared first on Daily Post Punjabi.