sant kalicharan Archives - Daily Post Punjabi

FIR ਹੋਣ ‘ਤੇ ਬੋਲੇ ਕਾਲੀਚਰਨ, ‘ਗਾਂਧੀ ਨੂੰ ਕੱਢੀ ਗਾਲ੍ਹ ਦਾ ਅਫਸੋਸ ਨਹੀਂ, ਮੌਤ ਦੀ ਸਜ਼ਾ ਵੀ ਮਨਜ਼ੂਰ’
ਰਾਏਪੁਰ ਦੀ ਧਰਮ ਸੰਸਦ ਵਿੱਚ ਮਹਾਤਮਾ ਗਾਂਧੀ ਨੂੰ ਗਾਲ੍ਹਾਂ ਕੱਢਣ ਤੋਂ ਬਾਅਦ ਦੇਸ਼ ਭਰ ਵਿੱਚ ਚਰਚਾ ਦਾ ਕਾਰਨ ਬਣੇ ਮਹਾਰਾਸ਼ਟਰ ਦੇ ਸੰਤ ਕਾਲੀਚਰਨ ਦਾ ਇੱਕ ਨਵਾਂ ਬਿਆਨ ਸਾਹਮਣੇ ਆਇਆ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਗਾਂਧੀ ਲਈ ਮੰਦੀ ਸ਼ਬਦਾਵਲੀ ਵਰਤਣ ਲਈ ਮੇਰੇ ਖਿਲਾਫ FIR ਦਰਜ ਕੀਤੀ ਗਈ ਹੈ, ਮੈਨੂੰ ਇਸ ਦਾ ਕੋਈ ਪਛਤਾਵਾ ਨਹੀਂ ਹੈ। ਮੈਂ ਗਾਂਧੀ ਤੋਂ ਨਫ਼ਰਤ ਕਰਦਾ ਹਾਂ, ਮੇਰੇ ਦਿਲ ਵਿੱਚ ਗਾਂਧੀ ਲਈ ਨਫ਼ਰਤ ਹੈ। ਆਪਣੇ ਤਾਜ਼ਾ ਬਿਆਨ ਵਿੱਚ ਕਾਲੀਚਰਨ ਨੇ ਗੋਡਸੇ ਨੂੰ ਮਹਾਤਮਾ ਦੱਸਦੇ ਹੋਏ ਕਿਹਾ ਕਿ ਮੈਂ ਗੋਡਸੇ ਨੂੰ ਪ੍ਰਣਾਮ ਕਰਦਾ ਹਾਂ।

Sant kalicharan statement after FIR

ਕਾਲੀਚਰਨ ਰਾਏਪੁਰ ਦੀ ਧਰਮ ਸੰਸਦ ਵਿੱਚ ਮਹਾਤਮਾ ਗਾਂਧੀ ਲਈ ਅਪਸ਼ਬਦ ਬੋਲ ਕੇ ਸਟੇਜ ਤੋਂ ਫਰਾਰ ਹੋ ਗਏ ਸਨ । ਸੋਮਵਾਰ ਅੱਧੀ ਰਾਤ ਨੂੰ ਕਾਲੀਚਰਨ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਆਪਣਾ ਪੱਖ ਰੱਖਦੇ ਹੋਏ ਇੱਕ ਵੀਡੀਓ ਜਾਰੀ ਕੀਤੀ । ਫਿਰ ਲਗਭਗ ਉਹੀ ਗੱਲਾਂ ਦੁਹਰਾਈਆਂ ਗਈਆਂ, ਜਿਸ ਕਾਰਨ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਲਗਭਗ 8 ਮਿੰਟ 51 ਸੈਕਿੰਡ ਦੀ ਇਸ ਵੀਡੀਓ ਵਿੱਚ ਕਾਲੀਚਰਨ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ: ਲੁਧਿਆਣਾ ਬਲਾਸਟ ਮਾਮਲੇ ‘ਚ ਵੱਡੀ ਖ਼ਬਰ : ਜਰਮਨੀ ‘ਚ ਗ੍ਰਿਫਤਾਰ ਹੋਇਆ ‘Mastermind’ ਜਸਵਿੰਦਰ ਮੁਲਤਾਨੀ

ਉਨ੍ਹਾਂ ਕਿਹਾ ਹੈ ਕਿ ਗਾਂਧੀ ਦੇ ਕਾਰਨ ਹੀ ਸਰਦਾਰ ਵੱਲਭ ਭਾਈ ਪਟੇਲ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਬਣ ਸਕੇ । ਜੇਕਰ ਸਰਦਾਰ ਵੱਲਭ ਭਾਈ ਪਟੇਲ ਪ੍ਰਧਾਨ ਮੰਤਰੀ ਬਣੇ ਹੁੰਦੇ ਤਾਂ ਅੱਜ ਭਾਰਤ ਅਮਰੀਕਾ ਤੋਂ ਵੀ ਵੱਡੀ ਤਾਕਤ ਬਣ ਸਕਦਾ ਸੀ । ਕਾਲੀਚਰਨ ਨੇ ਮਹਾਤਮਾ ਗਾਂਧੀ ‘ਤੇ ਵੰਸ਼ਵਾਦ ਨੂੰ ਉਤਸ਼ਾਹਿਤ ਕਰਨ, ਭਗਤ ਸਿੰਘ, ਰਾਜਗੁਰੂ ਦੀ ਫਾਂਸੀ ਨੂੰ ਨਾ ਰੁਕਵਾਉਣ ਦਾ ਦੋਸ਼ ਲਗਾਇਆ।

Sant kalicharan statement after FIR

ਇਸ ਤੋਂ ਇਲਾਵਾ ਵੀਡੀਓ ਵਿੱਚ ਕਾਲੀਚਰਨ ਨੇ ਕਿਹਾ ਹੈ ਕਿ ਕੋਈ ਵੀ ਰਾਸ਼ਟਰ ਪਿਤਾ ਨਹੀਂ ਹੋ ਸਕਦਾ । ਜੇ ਕਿਸੇ ਨੂੰ ਰਾਸ਼ਟਰ ਪਿਤਾ ਬਣਾਉਣਾ ਹੈ ਤਾਂ ਛਤਰਪਤੀ ਸ਼ਿਵਾਜੀ, ਰਾਣਾ ਪ੍ਰਤਾਪ ਅਤੇ ਸਰਦਾਰ ਪਟੇਲ ਵਰਗੇ ਲੋਕਾਂ ਨੂੰ ਬਣਾਉਣਾ ਚਾਹੀਦਾ ਹੈ, ਜਿਨ੍ਹਾਂ ਨੇ ਰਾਸ਼ਟਰਕੁਲ ਨੂੰ ਇਕਜੁੱਟ ਕਰਨ ਦਾ ਕੰਮ ਕੀਤਾ ਹੈ । ਉਨ੍ਹਾਂ ਨੇ ਦੇਸ਼ ਦੀ ਵੰਡ ਲਈ ਗਾਂਧੀ ਨੂੰ ਜ਼ਿੰਮੇਵਾਰ ਠਹਿਰਾਇਆ।

ਇਹ ਵੀ ਪੜ੍ਹੋ: ਕੋਰੋਨਾ ਨੂੰ ਮਾਤ ਦੇਵੇਗਾ ਭਾਰਤ, ਤੀਜੇ ਸਵਦੇਸ਼ੀ ਟੀਕੇ ਨਾਲ ਐਂਟੀ-ਕੋਵਿਡ ਗੋਲੀਆਂ ਨੂੰ ਵੀ ਮਿਲੀ ਮਨਜ਼ੂਰੀ

ਦੱਸ ਦੇਈਏ ਕਿ ਕਾਲੀਚਰਨ ਨੇ ਰਾਏਪੁਰ ਪੁਲਿਸ ਵੱਲੋਂ FIR ਦਰਜ ਕਰਨ ਦੇ ਮਾਮਲੇ ‘ਤੇ ਕਿਹਾ ਹੈ ਕਿ ਜੇਕਰ ਮੈਨੂੰ ਸੱਚ ਬੋਲਣ ‘ਤੇ ਮੌਤ ਦੀ ਸਜ਼ਾ ਵੀ ਦਿੱਤੀ ਜਾਂਦੀ ਹੈ ਤਾਂ ਵੀ ਉਹ ਮੌਤ ਨੂੰ ਸਵੀਕਾਰ ਕਰਨਗੇ । ਉਨ੍ਹਾਂ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਧਰਮ ਦੀ ਰੱਖਿਆ ਲਈ ਆਪਣੀ ਜਾਨ ਦੇ ਦਿੱਤੀ ਤਾਂ ਮੇਰੇ ਵਰਗਾ ਜੰਤੂ ਜਿਓ ਕੇ ਕੀ ਕਰੇਗਾ, ਮੇਰੇ ਵਰਗੇ ਕਰੋੜਾਂ ਕਾਲੀਚਰਨ ਮਰਨ ਲਈ ਤਿਆਰ ਹਨ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post FIR ਹੋਣ ‘ਤੇ ਬੋਲੇ ਕਾਲੀਚਰਨ, ‘ਗਾਂਧੀ ਨੂੰ ਕੱਢੀ ਗਾਲ੍ਹ ਦਾ ਅਫਸੋਸ ਨਹੀਂ, ਮੌਤ ਦੀ ਸਜ਼ਾ ਵੀ ਮਨਜ਼ੂਰ’ appeared first on Daily Post Punjabi.