Sapna Chaudhary Lori Song Archives - Daily Post Punjabi

11 ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ ਸਪਨਾ ਚੌਧਰੀ ਦੀ ਇਹ ਵੀਡੀਓ, ਮਾਂ ਦੇ ਕਿਰਦਾਰ ‘ਚ ਨਜ਼ਰ ਆਈ ਹਰਿਆਣਵੀ ਡਾਂਸਰ
Sapna Chaudhary Lori Song: ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਇੱਕ ਵੱਖਰੀ ਥਾਂ ਬਣਾਈ ਹੈ। ਉਨ੍ਹਾਂ ਦਾ ਹਰ ਗੀਤ ਰਿਲੀਜ਼ ਹੁੰਦੇ ਹੀ ਇੰਟਰਨੈੱਟ ‘ਤੇ ਵਾਇਰਲ ਹੋ ਜਾਂਦਾ ਹੈ। ਸਪਨਾ ਦਾ ਗੀਤ ‘ਲੋਰੀ’ ਜਨਵਰੀ ‘ਚ ਰਿਲੀਜ਼ ਹੋਇਆ ਸੀ ਅਤੇ ਇਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।

Sapna Chaudhary Lori Song

ਇਸ ਗੀਤ ਨੂੰ ਹੁਣ ਤੱਕ 110 ਮਿਲੀਅਨ ਯਾਨੀ ਕਿ 11 ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ‘ਲੋਰੀ’ ਨੂੰ ਸਿਮਰਨ ਬੁਮਰਾਹ ਨੇ ਗਾਇਆ ਹੈ ਅਤੇ ਬੋਲ ਸੰਜੀਤ ਸਰੋਹਾ ਨੇ ਲਿਖੇ ਹਨ। ਇਸ ਦੇ ਨਾਲ ਹੀ ਇਸ ਦਾ ਸੰਗੀਤ ਮੋਹਨ ਪੰਚਾਲ ਨੇ ਦਿੱਤਾ ਹੈ। ਗੀਤ ਵਿੱਚ ਸਪਨਾ ਅਤੇ ਉਸਦੇ ਬੱਚੇ ਦੇ ਵਿੱਚ ਇੱਕ ਪਿਆਰੇ ਰਿਸ਼ਤੇ ਨੂੰ ਦਰਸਾਇਆ ਗਿਆ ਹੈ। ਇਹ ਗੀਤ ਪਿੰਡ ਦੇ ਪਿਛੋਕੜ ‘ਤੇ ਆਧਾਰਿਤ ਹੈ। ਗੀਤ ‘ਚ ਸਪਨਾ ਬੱਚੇ ਨੂੰ ਸੰਭਾਲਣ ਦੇ ਨਾਲ-ਨਾਲ ਘਰ ਦੇ ਕੰਮ ਵੀ ਕਰਦੀ ਨਜ਼ਰ ਆ ਰਹੀ ਹੈ।

ਸਪਨਾ ਦੇ ਸਟੇਜ ਸ਼ੋਅ ਨੂੰ ਦੇਖਣ ਲਈ ਦੂਰ-ਦੂਰ ਤੋਂ ਲੋਕ ਆਉਂਦੇ ਹਨ। ਸਟੇਜ ਸ਼ੋਅ ਤੋਂ ਇਲਾਵਾ ਸਪਨਾ ਅੱਜਕਲ ਮਿਊਜ਼ਿਕ ਵੀਡੀਓਜ਼ ‘ਚ ਵੀ ਕੰਮ ਕਰ ਰਹੀ ਹੈ। ਹਾਲ ਹੀ ‘ਚ ਵਿਵੇਕ ਰਾਘਵ ਨਾਲ ਉਸ ਦਾ ਮਿਊਜ਼ਿਕ ਵੀਡੀਓ ‘ਅਲਟ ਪਲਟ’ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਵੀ ਯੂਜ਼ਰਸ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

ਸਪਨਾ ਚੌਧਰੀ ਦੇ ਕੰਮ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਸ ਦੇ ਹਰਿਆਣਵੀ ਗੀਤ ‘ਗੁਰਸ਼ਾਲ’, ‘ਘੂਮ ਘੱਗਰਾ’, ‘ਫੱਟਫੱਟੀਆਂ’, ‘ਬਗਡੋ’ ਅਤੇ ‘ਬਾਂਗਰੋ’ ਰਿਲੀਜ਼ ਹੋਏ ਹਨ। ਫੈਨਜ਼ ਸਪਨਾ ਨੂੰ ਦੇਸੀ ਕੁਈਨ ਕਹਿੰਦੇ ਹਨ। ਸਾਲ 2020 ‘ਚ ਉਨ੍ਹਾਂ ਦੇ ਗੁਪਤ ਵਿਆਹ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ ਸਪਨਾ ਦਾ ਵਿਆਹ ਹਰਿਆਣਵੀ ਗਾਇਕ ਵੀਰ ਸਾਹੂ ਨਾਲ ਹੋਇਆ ਹੈ ਅਤੇ ਹੁਣ ਦੋਵੇਂ ਇੱਕ ਬੇਟੇ ਦੇ ਮਾਤਾ-ਪਿਤਾ ਹਨ।

The post 11 ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ ਸਪਨਾ ਚੌਧਰੀ ਦੀ ਇਹ ਵੀਡੀਓ, ਮਾਂ ਦੇ ਕਿਰਦਾਰ ‘ਚ ਨਜ਼ਰ ਆਈ ਹਰਿਆਣਵੀ ਡਾਂਸਰ appeared first on Daily Post Punjabi.