sapna choudhary oops moment latest news updates Archives - Daily Post Punjabi

ਜਦੋਂ ਸਟੇਜ ’ਤੇ ਡਾਂਸ ਕਰਦੇ ਸਮੇਂ ਸਪਨਾ ਚੌਧਰੀ ਹੋਈ ਸੀ Oops moment ਦਾ ਸ਼ਿਕਾਰ…ਦੇਖੋ ਵੀਡੀਓ
sapna choudhary oops moment: ਹਰਿਆਣਵੀ ਡਾਂਸਰ ਸਪਨਾ ਚੌਧਰੀ ਅੱਜ ਹਰ ਇੰਡਸਟਰੀ ’ਚ ਜਾਣੀ ਜਾਂਦੀ ਹੈ। ਸਪਨਾ ਤੋਂ ਬਾਲੀਵੁੱਡ ਤਕ ਦਾ ਸਫ਼ਰ ਤੈਅ ਕਰਨਾ ਸਪਨਾ ਚੌਧਰੀ ਲਈ ਆਸਾਨ ਨਹੀਂ ਸੀ। ਇਥੇ ਤਕ ਪਹੁੰਚਣ ਲਈ ਉਸਨੂੰ ਸਖ਼ਤ ਮਿਹਨਤ ਕਰਨੀ ਪਈ ਹੈ। ਅੱਜ ਉਹ ਜਿਸ ਵੀ ਮੁਕਾਮ ’ਤੇ ਹੈ, ਉਥੇ ਤਕ ਪਹੁੰਚਣਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੈ।

sapna choudhary oops moment

ਸਪਨਾ ਅੱਜ ਹਰ ਇੰਡਸਟਰੀ ’ਚ ਜਾਣੀ ਜਾਂਦੀ ਹੈ। ਉਹ ਡਾਂਸ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਵੀ ਜ਼ਬਰਦਸਤ ਐਕਟਿਵ ਹੈ। ਸਪਨਾ ਦੀਆਂ ਲੇਟੈਸਟ ਤਸਵੀਰਾਂ ਅਤੇ ਵੀਡੀਓਜ਼ ਨਾਲ ਕਈ ਵਾਰ ਉਨ੍ਹਾਂ ਦੇ ਪੁਰਾਣੇ ਵੀਡੀਓ ਵੀ ਵਾਇਰਲ ਹੁੰਦੇ ਰਹਿੰਦੇ ਹਨ। ਇਸੀ ਦੌਰਾਨ ਸਪਨਾ ਦੇ ਇਕ ਪੁਰਾਣੇ ਸਟੇਜ ਸ਼ੋਅ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਸਟੇਜ ’ਤੇ ਨੱਚਦੇ ਹੋਏ ਸਪਨਾ ਚੌਧਰੀ ਨਾਲ ਕੁਝ ਅਜਿਹਾ ਹੋਇਆ ਕਿ ਉਸਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।

ਸਪਨਾ ਚੌਧਰੀ ਦਾ ਵਾਇਰਲ ਵੀਡੀਓ ਅੱਜ ਦਾ ਨਹੀਂ ਬਲਕਿ ਕਾਫੀ ਪੁਰਾਣਾ ਹੈ। ਇਸ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਉਹ ਸਟੇਜ ’ਤੇ ਬਿੰਦਾਸ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਸਦੇ ਡਾਂਸ ਨੂੰ ਦੇਖਣ ਲਈ ਉਥੇ ਹਜ਼ਾਰਾਂ ਦੀ ਗਿਣਤੀ ’ਚ ਦਰਸ਼ਕਾਂ ਦੀ ਭੀੜ ਮੌਜੂਦ ਹੈ। ਉਸਦੇ ਡਾਂਸ ਮੂਵਸ ਦੇਖ ਕੇ ਫੈਨਜ਼ ਹਮੇਸ਼ਾ ਦੀ ਤਰ੍ਹਾਂ ਹੀ ਖ਼ੁਸ਼ ਨਜ਼ਰ ਆ ਰਹੇ ਸਨ ਕਿ ਅਚਾਨਕ ਹੀ ਸਟੇਜ ’ਤੇ ਡਾਂਸ ਕਰਦੇ ਸਮੇਂ ਉਸਦਾ ਬੈਲੰਸ ਵਿਗੜ ਗਿਆ ਅਤੇ ਉਹ ਡਿੱਗ ਜਾਂਦੀ ਹੈ। ਪਰ ਸਪਨਾ ਨੇ ਇਸ ਸਿਚੁਏਸ਼ਨ ਨੂੰ ਚੰਗੀ ਤਰ੍ਹਾਂ ਸੰਭਾਲਿਆ ਅਤੇ ਫਿਰ ਤੋਂ ਖੜ੍ਹੀ ਹੋ ਕੇ ਡਾਂਸ ਕਰਨ ਲੱਗੀ।

ਸਪਨਾ ਚੌਧਰੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਐਂਡ ਟੀਵੀ ਦੇ ਇਕ ਕ੍ਰਾਈਮ ਸ਼ੋਅ ‘ਮੌਕਾ-ਏ-ਵਾਰਦਾਤ’ ’ਚ ਰਵੀ ਕਿਸ਼ਨ ਅਤੇ ਮਨੋਜ ਤਿਵਾਰੀ ਨਾਲ ਸ਼ੋਅ ਹੋਸਟ ਕਰਦੀ ਹੋਈ ਵੀ ਨਜ਼ਰ ਆ ਰਹੀ ਹੈ।

The post ਜਦੋਂ ਸਟੇਜ ’ਤੇ ਡਾਂਸ ਕਰਦੇ ਸਮੇਂ ਸਪਨਾ ਚੌਧਰੀ ਹੋਈ ਸੀ Oops moment ਦਾ ਸ਼ਿਕਾਰ…ਦੇਖੋ ਵੀਡੀਓ appeared first on Daily Post Punjabi.