Sara Ali Bangla Sahib Archives - Daily Post Punjabi

ਸਾਰਾ ਅਲੀ ਖਾਨ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ, ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਤਸਵੀਰ
Sara Ali Bangla Sahib: ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਘੁੰਮਣ-ਫਿਰਨ ਦੀ ਬਹੁਤ ਸ਼ੌਕੀਨ ਹੈ। ਉਹ ਅਕਸਰ ਆਪਣੇ ਪਰਿਵਾਰ ਜਾਂ ਫਿਲਮ ਟੀਮ ਨਾਲ ਕਿਸੇ ਨਾ ਕਿਸੇ ਥਾਂ ‘ਤੇ ਘੁੰਮਣ ਜਾਂਦੀ ਹੈ। ਇਸ ਦੌਰਾਨ ਸਾਰਾ ਅਲੀ ਖਾਨ ਸ਼ੁੱਕਰਵਾਰ ਨੂੰ ਦਿੱਲੀ ਪਹੁੰਚੀ ਅਤੇ ਉਥੇ ਗੁਰਦੁਆਰਾ ਬੰਗਲਾ ਸਾਹਿਬ ਮੱਥਾ ਟੇਕਣ ਗਈ। ਇਸ ਦੌਰਾਨ ਦੀਆਂ ਤਸਵੀਰਾਂ ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।

Sara Ali Bangla Sahib

ਸਾਰਾ ਅਲੀ ਖਾਨ ਨੇ ਇੰਸਟਾ ਸਟੋਰੀ ‘ਤੇ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ ‘ਚ ਉਹ ਆਪਣੀ ਟੀਮ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਫੋਟੋ ਦੀ ਪਿੱਠਭੂਮੀ ਵਿੱਚ ਗੁਰਦੁਆਰਾ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਉਹ ਰਵਾਇਤੀ ਪਹਿਰਾਵੇ ਵਿੱਚ ਨਜ਼ਰ ਆ ਰਹੀ ਹੈ। ਉਸ ਨੇ ਸਿਰ ‘ਤੇ ਰੁਮਾਲ ਪਾਇਆ ਹੋਇਆ ਹੈ। ਉਥੇ ਹੀ ਸਾਰਾ ਨੇ ਦੂਜੀ ਫੋਟੋ ਗੁਰਦੁਆਰੇ ਦੀਆਂ ਪੌੜੀਆਂ ‘ਤੇ ਕਲਿੱਕ ਕੀਤੀ ਹੈ। ਇਸ ਤੋਂ ਇਲਾਵਾ ਸਾਰਾ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਟੀਮ ਮੈਂਬਰ ਲੰਚ ਕਰਦੇ ਨਜ਼ਰ ਆ ਰਹੇ ਹਨ। ਦੱਸਣਯੋਗ ਹੈ ਕਿ ਸਾਰਾ ਅਲੀ ਖਾਨ ਦੀ ਨਵੀਂ ਫਿਲਮ ਗੈਸਲਾਈਟ 31 ਮਾਰਚ ਨੂੰ ਡਿਜ਼ਨੀ ਪਲੱਸ ਹੌਟਸਟਾਰ ‘ਤੇ ਸਟ੍ਰੀਮ ਕੀਤੀ ਗਈ ਸੀ। ਇਸ ‘ਚ ਉਨ੍ਹਾਂ ਨੇ ਵਿਕਰਾਂਤ ਮੈਸੀ ਅਤੇ ਚਿਤਰਾਂਗਦਾ ਸਿੰਘ ਨਾਲ ਕੰਮ ਕੀਤਾ ਹੈ। ਫਿਲਮ ਨੂੰ ਆਲੋਚਕਾਂ ਅਤੇ ਦਰਸ਼ਕਾਂ ਤੋਂ ਮਿਸ਼ਰਤ ਸਮੀਖਿਆਵਾਂ ਮਿਲੀਆਂ ਹਨ।

ਦੱਸ ਦੇਈਏ ਕਿ ਸਾਰਾ ਅਲੀ ਖਾਨ ਦੀ ਨਵੀਂ ਫਿਲਮ ਏ ਵਤਨ ਮੇਰੇ ਵਤਨ ਨੂੰ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ ਸਟ੍ਰੀਮ ਕੀਤਾ ਜਾਵੇਗਾ। ਇਸ ਦੇ ਨਿਰਮਾਤਾ ਕਰਨ ਜੌਹਰ ਹਨ ਅਤੇ ਕੰਨਨ ਅਈਅਰ ਨਿਰਦੇਸ਼ਕ ਹਨ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਕਹਾਣੀ ਭਾਰਤ ਛੱਡੋ ਅੰਦੋਲਨ ‘ਤੇ ਆਧਾਰਿਤ ਹੈ ਅਤੇ ਸਾਰਾ ਅਲੀ ਖਾਨ ਫ੍ਰੀਡਮ ਫਾਈਟਰ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਅਦਾਕਾਰਾ ਕੋਲ ‘ਮਰਡਰ ਮੁਬਾਰਕ’ ਅਤੇ ਲਕਸ਼ਮਣ ਉਟੇਕਰ ਦੀ ਫ਼ਿਲਮ ਹੈ।

The post ਸਾਰਾ ਅਲੀ ਖਾਨ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ, ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਤਸਵੀਰ appeared first on Daily Post Punjabi.