sara ali khan enjoying Archives - Daily Post Punjabi

ਮਾਈਨਸ 2 ਡਿਗਰੀ ਦੇ ਤਾਪਮਾਨ ‘ਚ ਸਾਰਾ ਅਲੀ ਖਾਨ ਨੇ ਦੇਖੋ ਕੀ ਕੀਤਾ, ਤਸਵੀਰਾਂ ਹੋ ਰਹੀਆਂ ਵਾਇਰਲ
sara ali khan enjoy : ਅਦਾਕਾਰਾ ਸਾਰਾ ਅਲੀ ਖਾਨ ਕਸ਼ਮੀਰ ‘ਚ ਛੁੱਟੀਆਂ ਮਨਾ ਰਹੀ ਹੈ। ਉਨ੍ਹਾਂ ਨੇ ਆਪਣੇ ਦਿਲਕਸ਼ ਦ੍ਰਿਸ਼ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀਆਂ ਕੀਤੀਆਂ। ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਆਪਣੇ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਦਸ ਦੇਈਏ ਕਿ ਹੁਣ ਸੋਮਵਾਰ ਨੂੰ ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ‘ਚ ਉਹ ਮਾਈਨਸ 2 ਡਿਗਰੀ ਸੈਲਸੀਅਸ ਤਾਪਮਾਨ ‘ਚ ਸਵਿਮਿੰਗ ਪੂਲ ‘ਚ ਮਜ਼ਾ ਲੈ ਰਹੀ ਹੈ।

sara ali khan enjoy

ਇਸ ਵੀਡੀਓ ਨੂੰ ਸਾਰਾ ਅਲੀ ਖਾਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਸ਼ੇਅਰ ਕੀਤਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਨੇ ਪਿੰਕ ਕਲਰ ਦਾ ਸਵਿਮ ਸੂਟ ਪਾਇਆ ਹੋਇਆ ਹੈ ਅਤੇ ਸਵੀਮਿੰਗ ਪੂਲ ‘ਚ ਨਜ਼ਰ ਆ ਰਹੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, ‘ਹੈਪੀ ਸੋਮਵਾਰ ਮਾਈਨਸ 2 ਡਿਗਰੀ ਸੈਲਸੀਅਸ ਤਾਪਮਾਨ।’ ਸਾਰਾ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

sara ali khan enjoy

ਹਾਲ ਹੀ ਵਿੱਚ, ETimes ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਜਾਹਨਵੀ ਕਪੂਰ ਅਤੇ ਉਨ੍ਹਾਂ ਦੀ ਦੋਸਤੀ ‘ਤੇ ਬੋਲਦੇ ਹੋਏ, ਅਭਿਨੇਤਰੀ ਨੇ ਕਿਹਾ, ਅਸੀਂ ਸਭ ਤੋਂ ਵਧੀਆ ਦੋਸਤ ਨਹੀਂ ਹਾਂ ਪਰ ਅਸੀਂ ਆਪਣੇ ਕਰੀਅਰ ਲਈ ਗੰਭੀਰ, ਉਤਸ਼ਾਹੀ ਅਤੇ ਮਜ਼ਬੂਤ ​​ਕੁੜੀਆਂ ਹਾਂ, ਜਿਨ੍ਹਾਂ ਨੇ ਇਸ ਮਹਾਂਮਾਰੀ ਕਾਰਨ ਆਪਣੇ ਦੋ ਸਾਲ ਗੁਆ ਦਿੱਤੇ ਹਨ। ਸਾਰਾ ਅਲੀ ਖਾਨ ਜਲਦੀ ਹੀ ਅਦਿੱਤਿਆ ਧਰ ਦੇ ਨਿਰਦੇਸ਼ਨ ਵਿੱਚ ਬਣਨ ਵਾਲੀ ਫਿਲਮ ‘ਦ ਇਮਮੋਰਟਲ ਅਸ਼ਵਥਾਮਾ’ ਵਿੱਚ ਅਦਾਕਾਰ ਵਿੱਕੀ ਕੌਸ਼ਲ ਦੇ ਨਾਲ ਨਜ਼ਰ ਆਵੇਗੀ। ਇਹ ਫਿਲਮ ਮਹਾਭਾਰਤ ਦੇ ਯੋਧੇ ਅਸ਼ਵਥਾਮਾ ‘ਤੇ ਆਧਾਰਿਤ ਹੋਵੇਗੀ।

ਇਹ ਵੀ ਦੇਖੋ : ਜੇਲ੍ਹ ‘ਚੋ ਬਾਹਰ ਆਏ ਭਾਈ Balwant Singh Rajoana ਦੀ ਧਮਾਕੇਦਾਰ ਸਪੀਚ ਜੈਕਾਰਿਆਂ ਵਿਚਾਲੇ ਗੱਜਦੇ ਸੁਣੋ ਕੀ ਬੋਲੇ !

The post ਮਾਈਨਸ 2 ਡਿਗਰੀ ਦੇ ਤਾਪਮਾਨ ‘ਚ ਸਾਰਾ ਅਲੀ ਖਾਨ ਨੇ ਦੇਖੋ ਕੀ ਕੀਤਾ, ਤਸਵੀਰਾਂ ਹੋ ਰਹੀਆਂ ਵਾਇਰਲ appeared first on Daily Post Punjabi.