Sara Ali Khan news Archives - Daily Post Punjabi

ਲਿਪ ਸਰਜਰੀ ‘ਤੇ ਪਹਿਲੀ ਵਾਰ ਸਾਰਾ ਖਾਨ ਨੇ ਦਿੱਤਾ ਇਹ ਜਵਾਬ, ਇਨ੍ਹਾਂ ਬਦਲ ਗਈ ਹੈ ‘ਬਿਦਾਈ’ ਦੀ ਸਪਨਾ
Sara Ali Khan news: ਸਾਰਾ ਖਾਨ ਨੇ ਇਕ ਇੰਟਰਵਿਊ ਵਿਚ ਆਪਣੇ ਬੁੱਲਾਂ ਦੀ ਸਰਜਰੀ ਦੀ ਗੱਲ ਕਬੂਲੀ ਹੈ। ਸਾਰਾ ਖਾਨ ਨੇ ਦੱਸਿਆ ਕਿ ਬੁੱਲ੍ਹਾਂ ਦੀ ਸਰਜਰੀ ਤੋਂ ਬਾਅਦ ਉਹ ਆਪਣੇ ਬੁੱਲਾਂ ਤੋਂ ਪ੍ਰੇਸ਼ਾਨ ਹੋ ਗਈ ਸੀ।ਬਿੱਗ ਬੌਸ 4 ਦੀ ਕੰਟੈਸਟੈਂਟ ਰਹਿ ਚੁੱਕੀ ਸਾਰਾ ਨੇ ਕਿਹਾ ਕਿ ਸਰਜਰੀ ਕਰਾਉਣਾ ਉਨ੍ਹਾਂ ਦਾ ਗਲਤ ਕਦਮ ਸੀ। ਸਾਰਾ ਨੇ ਦੱਸਿਆ ਕਿ ਸਰਜਰੀ ਤੋਂ ਬਾਅਦ ਮੇਰੇ ਬੁੱਲ੍ਹ ਮੇਰੇ ‘ਤੇ ਵਧੀਆ ਨਹੀਂ ਲੱਗ ਰਹੇ ਸਨ। ਮੈਨੂੰ ਖੁਦ ਨੂੰ ਉਹ ਪਸੰਦ ਨਹੀਂ ਆਏ ਸਨ।

Sara Ali Khan news

ਸਾਰਾ ਨੂੰ ਦੱਸਿਆ ਕਿ ਮੈਂ ਸੋਚਿਆ ਸਰਜਰੀ ਤੋਂ ਬਾਅਦ ਬੁੱਲ੍ਹ ਜਲਦੀ ਠੀਕ ਹੋ ਜਾਣਗੇ ਪਰ ਉਨ੍ਹਾਂ ਨੂੰ ਠੀਕ ਹੋਣ ‘ਚ ਕਾਫੀ ਸਮਾਂ ਲੱਗਾ ਅਤੇ ਉਹ ਲੁੱਕ ਮੇਰੇ ‘ਤੇ ਵਧੀਆ ਵੀ ਨਹੀਂ ਲੱਗ ਰਹੀ ਸੀ। ਸਾਰਾ ਖਾਨ ਨੇ ਦੱਸਿਆ ਕਿ ਸਰਜਰੀ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਕਈ ਵਾਰ ਨੈਗੇਟਿਵ ਕਮੈਂਟ ਵੀ ਸੁਣਨ ਨੂੰ ਮਿਲੇ। ਸਾਰਾ ਖਾਨ ਨੇ ਸਾਫ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਨੈਗੇਟਿਵ ਕੁਮੈਂਟ ਸੁਣ ਕੇ ਬੁਰਾ ਲੱਗਦਾ ਸੀ ਪਰ ਬਾਅਦ ਵਿੱਚ ਮੈਂ ਇਸ ਦੇ ਬਾਰੇ ਵਿੱਚ ਜ਼ਿਆਦਾ ਸੋਚਣਾ ਬੰਦ ਕਰ ਦਿੱਤਾ।

ਸਾਰਾ ਖਾਨ ਦਾ ਮੰਨਣਾ ਹੈ ਕਿ ਜਦੋਂ ਤੁਸੀਂ ਇੱਕ ਸੈਲੇਬ ਹੁੰਦੇ ਹੋ ਤਾਂ ਤੁਹਾਨੂੰ ਬੁਰਾਈ ਤੇ ਅੱਛਾਈ ਦੋਨੋਂ ਹੀ ਸੁਣਨੀਆ ਪੈਂਦੀਆਂ ਹਨ। ਦੱਸ ਦੇਈਏ ਕਿ ਸਾਰਾ ਖਾਨ ਨੇ ਕਿਹਾ ਹੈ ਕਿ ਹੁਣ ਮੇਰੇ ਬੁੱਲ੍ਹ ਬਿਲਕੁਲ ਠੀਕ ਹੋ ਗਏ ਹਨ। ਹੁਣ ਸਾਰਾ ਵਰਕਫਰੰਟ ਤੇ ਫਿਟਨੈੱਸ ‘ਤੇ ਧਿਆਨ ਦੇ ਰਹੀ ਹੈ। ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਸਾਰਾ ਖਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਸਾਰਾ ਨੇ ਹੁਣ ਤੱਕ ਜਿੰਨੇ ਵੀ ਸੀਰੀਅਲ ਕੀਤੇ ਹਨ ਉਹ ਸਭ ਸੁਪਰਹਿੱਟ ਸਾਬਿਤ ਹੋਏ ਹਨ। ਸਾਰਾ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ।

The post ਲਿਪ ਸਰਜਰੀ ‘ਤੇ ਪਹਿਲੀ ਵਾਰ ਸਾਰਾ ਖਾਨ ਨੇ ਦਿੱਤਾ ਇਹ ਜਵਾਬ, ਇਨ੍ਹਾਂ ਬਦਲ ਗਈ ਹੈ ‘ਬਿਦਾਈ’ ਦੀ ਸਪਨਾ appeared first on Daily Post Punjabi.