Sara Khan announced Breakup Archives - Daily Post Punjabi

ਟੀਵੀ ਅਦਾਕਾਰਾ ਸਾਰਾ ਖਾਨ ਚਾਰ ਸਾਲ ਬਾਅਦ ਬੁਆਏਫ੍ਰੈਂਡ ਸ਼ਾਂਤਨੂ ਤੋਂ ਹੋਈ ਵੱਖ, ਪੋਸਟ ਸ਼ੇਅਰ ਕਰਕੇ ਕੀਤਾ ਐਲਾਨ
Sara Khan announced Breakup: ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਸਾਰਾ ਖਾਨ ਇੱਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਹਾਲ ਹੀ ‘ਚ ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਅਜਿਹੀ ਖਬਰ ਸ਼ੇਅਰ ਕੀਤੀ ਹੈ। ਇਸ ਨੂੰ ਪੜ੍ਹ ਕੇ ਇਕ ਵਾਰ ਫਿਰ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਦਿਲ ਟੁੱਟ ਗਿਆ ਹੈ। ਦਰਅਸਲ, ਸਾਰਾ ਨੇ ਇੱਕ ਪੋਸਟ ਰਾਹੀਂ ਐਲਾਨ ਕੀਤਾ ਹੈ ਕਿ ਉਸਨੇ ਆਪਣੇ ਬੁਆਏਫ੍ਰੈਂਡ ਸ਼ਾਂਤਨੂ ਰਾਜੇ ਨਾਲ ਬ੍ਰੇਕਅੱਪ ਕਰ ਲਿਆ ਹੈ।

Sara Khan announced Breakup

ਸਾਰਾ ਖਾਨ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਤੇ ਇਕ ਪੋਸਟ ਰਾਹੀਂ ਆਪਣੇ ਬ੍ਰੇਕਅੱਪ ਦੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਪੋਸਟ ‘ਚ ਸਾਰਾ ਨੇ ਲਿਖਿਆ, “ਆਪਸੀ ਸਹਿਮਤੀ ਨਾਲ ਮੈਂ ਅਤੇ ਮੇਰੇ ਪਾਰਟਨਰ ਨੇ ਇਕ-ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਹੁਣ ਤੋਂ ਅਸੀਂ ਦੋਵੇਂ ਆਪਣੀ ਜ਼ਿੰਦਗੀ ‘ਚ ਇਕੱਲੇ ਹੀ ਅੱਗੇ ਵਧਾਂਗੇ। ਪਰ ਅਸੀਂ ਅਜੇ ਵੀ ਇਕ ਦੂਜੈ ਲਈ ਬਰਾਬਰ ਦਾ ਸਤਿਕਾਰ ਰਖਦੇ ਹਾਂ, ਇਸ ਲਈ ਕਿਰਪਾ ਕਰਕੇ ਸਾਡੀ ਗੋਪਨੀਯਤਾ ਦਾ ਵੀ ਧਿਆਨ ਰੱਖੋ…ਮੇਰੀ ਗੱਲ ਨੂੰ ਸਮਝਣ ਲਈ ਤੁਹਾਡਾ ਧੰਨਵਾਦ..” ਤੁਹਾਨੂੰ ਦੱਸ ਦੇਈਏ ਕਿ ਸਾਰਾ ਖਾਨ ਦਾ ਬੁਆਏਫ੍ਰੈਂਡ ਸ਼ਾਂਤਨੂ ਪਾਇਲਟ ਹੈ। ਜਿਸ ਨੂੰ ਅਦਾਕਾਰਾ ਪਿਛਲੇ ਚਾਰ ਸਾਲਾਂ ਤੋਂ ਡੇਟ ਕਰ ਰਹੀ ਸੀ।

ਖਬਰਾਂ ਮੁਤਾਬਕ ਦੋਵੇਂ ਜਲਦ ਹੀ ਵਿਆਹ ਕਰਨ ਵਾਲੇ ਸਨ। ਪਰ ਹੁਣ ਇਸ ਜੋੜੀ ਦੇ ਰਸਤੇ ਵੱਖ ਹੋ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਇੰਟਰਵਿਊ ਵਿੱਚ ਸਾਰਾ ਨੇ ਕਿਹਾ ਸੀ ਕਿ ਉਹ ਜਲਦੀ ਹੀ ਸ਼ਾਂਤਨੂ ਨਾਲ ਵਿਆਹ ਕਰਨ ਜਾ ਰਹੀ ਹੈ। ਉਸ ਨੇ ਸ਼ਾਂਤਨੂ ਨੂੰ ਆਪਣਾ ਸਭ ਤੋਂ ਵਧੀਆ ਸਾਥੀ ਵੀ ਕਿਹਾ। ਇਸ ਤੋਂ ਪਹਿਲਾਂ ਸਾਰਾ ਖਾਨ ਬਿੱਗ ਬੌਸ ਦੇ ਘਰ ਵਿੱਚ ਅਦਾਕਾਰ ਅਲੀ ਮਰਚੈਂਟ ਨਾਲ ਪਿਆਰ ਵਿੱਚ ਪੈ ਗਈ ਸੀ। ਦੋਵਾਂ ਨੇ ਉੱਥੇ ਵਿਆਹ ਵੀ ਕਰ ਲਿਆ। ਪਰ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਦਾ ਵਿਆਹ ਟੁੱਟ ਗਿਆ ਅਤੇ ਜੋੜਾ ਵੱਖ ਹੋ ਗਿਆ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਟੀਵੀ ਅਦਾਕਾਰਾ ਸਾਰਾ ਖਾਨ ਚਾਰ ਸਾਲ ਬਾਅਦ ਬੁਆਏਫ੍ਰੈਂਡ ਸ਼ਾਂਤਨੂ ਤੋਂ ਹੋਈ ਵੱਖ, ਪੋਸਟ ਸ਼ੇਅਰ ਕਰਕੇ ਕੀਤਾ ਐਲਾਨ appeared first on Daily Post Punjabi.