Sarabha Nagar Market Archives - Daily Post Punjabi

ਦੀਵਾਲੀ ਤੋਂ ਪਹਿਲਾਂ ਸ਼ਹਿਰਵਾਸੀਆਂ ਨੂੰ ਨਵੀਂ ਦਿਖ ‘ਚ ਮਿਲੇਗੀ ਸਰਾਭਾ ਨਗਰ ਮਾਰਕੀਟ: ਆਸ਼ੂ
Diwali Sarabha Nagar Market: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਸਰਾਭਾ ਨਗਰ ਦੀ ਪ੍ਰਸਿੱਧ ਮਾਰਕੀਟ ਦੀਵਾਲੀ ਤੋਂ ਪਹਿਲਾਂ ਵਸਨੀਕਾਂ ਲਈ ਸਮਰਪਿਤ ਕੀਤੀ ਜਾਵੇਗੀ।ਦੱਸ ਦੇਈਏ ਕਿ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਮਾਰਕੀਟ ਦਾ ਦੌਰਾ ਕਰਦਿਆਂ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ।

Diwali Sarabha Nagar Market

ਉਨ੍ਹਾਂ ਨੇ ਕਿਹਾ ਕਿ ਸਰਾਭਾ ਨਗਰ ਮਾਰਕੀਟ ‘ਚ ਹੁਣ ਵਧੀਆ ਲੈਂਡਸਕੇਪਿੰਗ, ਪਾਰਕਿੰਗ, ਅੰਡਰਗ੍ਰਾਊਂਡ ਤਾਰਾਂ, ਅੱਗ ਬੁਝਾਊ ਯੰਤਰ, ਇੱਕ ਸੁੰਦਰ ਫੁਆਰਾ ਆਦਿ ਸਹੂਲਤਾਵਾਂ ਸ਼ਾਮਲ ਹੋਣਗੀਆਂ। ਉਨ੍ਹਾਂ ਦੱਸਿਆ ਕਿ ਪਾਰਕਿੰਗ ਦੀ ਮੌਜੂਦਾ ਸਮਰੱਥਾ ਨਾਲੋਂ ਵਧਾ ਦਿੱਤਾ ਗਿਆ ਹੈ, ਕਿਉਂਕਿ ਵੱਡੀ ਗਿਣਤੀ ‘ਚ ਵਸਨੀਕ ਰੋਜ਼ਾਨਾ ਇਸ ਮਾਰਕੀਟ ਦਾ ਦੌਰਾ ਕਰਦੇ ਹਨ। ਉਨ੍ਹਾਂ ਨੇ ਸ਼ਹਿਰਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਇਹ ਮਾਰਕੀਟ ਸੂਬੇ ਦੇ ਸਭ ਤੋਂ ਵਧੀਆਂ ਬਾਜ਼ਾਰਾਂ ‘ਚੋਂ ਇੱਕ ਹੋਵੇਗੀ।

Diwali Sarabha Nagar Market

ਇਸ ਤੋਂ ਬਾਅਦ ‘ਚ ਨਗਰ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਅਤੇ ਸ੍ਰੀ ਬਲਜਿੰਦਰ ਸਿੰਘ ਬੰਟੀ ਦੇ ਨਾਲ ਉਨ੍ਹਾਂ ਸ਼ਹਿਰ ਦੇ ਮਾਡਲ ਗ੍ਰਾਮ ਖੇਤਰ ‘ਚ ਉਸਾਰੀ ਅਧੀਨ ਸੜ੍ਹਕ ਦਾ ਵੀ ਦੌਰਾ ਕੀਤਾ। ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਿਆ ਕਿ ਠੇਕੇਦਾਰ ਘਟੀਆ ਮਿਆਰ ਦੀ ਸੜ੍ਹਕ ਬਣਾ ਰਿਹਾ ਹੈ ਤਾਂ ਉਨ੍ਹਾਂ ਤੁਰੰਤ ਸੜ੍ਹਕ ਨੂੰ ਪੁੱਟਣ ਦੇ ਆਦੇਸ਼ ਦਿੱਤੇ ਅਤੇ ਕਿਹਾ ਕਿ ਕਿਸੇ ਨੂੰ ਵੀ ਇਹ ਹੱਕ ਨਹੀਂ ਕਿ ਉਹ ਲੋਕਾਂ ਦੇ ਪੈਸੇ ਨਾਲ ਹੀ ਘਟੀਆ ਕਿਸਮ ਦਾ ਨਿਰਮਾਣ ਕਰਾਵੇ। ਉਨ੍ਹਾਂ ਉੱਚ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਜੋ ਵੀ ਨਗਰ ਨਿਗਮ ਦੇ ਅਧਿਕਾਰੀ ਇਸ ਸੜ੍ਹਕ ਦੇ ਨਿਰਮਾਣ ਦੀ ਦੇਖ-ਰੇਖ ਕਰ ਰਹੇ ਸਨ, ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।

The post ਦੀਵਾਲੀ ਤੋਂ ਪਹਿਲਾਂ ਸ਼ਹਿਰਵਾਸੀਆਂ ਨੂੰ ਨਵੀਂ ਦਿਖ ‘ਚ ਮਿਲੇਗੀ ਸਰਾਭਾ ਨਗਰ ਮਾਰਕੀਟ: ਆਸ਼ੂ appeared first on Daily Post Punjabi.