sarabhai vs sarabhai Archives - Daily Post Punjabi

‘ਸਾਰਾਭਾਈ ਵਰਸਿਜ਼ ਸਾਰਾਭਾਈ 2’ ਦੀ ਅਦਾਕਾਰਾ ਵੈਭਵੀ ਦੀ ਸੜਕ ਹਾਦਸੇ ‘ਚ ਮੌਤ, ਖਾਈ ‘ਚ ਡਿੱਗੀ ਕਾਰ
ਸ਼ੋਅ ‘ਸਾਰਾਭਾਈ ਵਰਸਿਜ਼ ਸਾਰਾਭਾਈ 2’ ‘ਚ ਜੈਸਮੀਨ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਵੈਭਵੀ ਉਪਾਧਿਆਏ ਦਾ ਮੰਗਲਵਾਰ ਸਵੇਰੇ ਦਿਹਾਂਤ ਹੋ ਗਿਆ। ਹਿਮਾਚਲ ਪ੍ਰਦੇਸ਼ ਵਿੱਚ ਇੱਕ ਕਾਰ ਹਾਦਸੇ ਵਿੱਚ ਵੈਭਵੀ ਦੀ ਮੌਤ ਹੋ ਗਈ ਸੀ। ਉਹ 32 ਸਾਲਾਂ ਦੀ ਸੀ। ਉਸ ਦਾ ਪਰਿਵਾਰ ਜੋ ਚੰਡੀਗੜ੍ਹ ਵਿੱਚ ਹੈ, ਲਾਸ਼ ਨੂੰ ਮੁੰਬਈ ਲਿਆ ਰਿਹਾ ਹੈ।

ਬੁੱਧਵਾਰ ਨੂੰ ਸਵੇਰੇ 11 ਵਜੇ ਮੁੰਬਈ ‘ਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਹ ਖਬਰ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਹੈ। ਇਸ ਤੋਂ ਪਹਿਲਾਂ ਨੌਜਵਾਨ ਅਭਿਨੇਤਾ ਆਦਿਤਿਆ ਸਿੰਘ ਰਾਜਪੂਤ ਦੇ ਦੁਖਦਾਈ ਦਿਹਾਂਤ ਦੀ ਖਬਰ ਤਿੰਨ ਦਿਨ ਪਹਿਲਾਂ ਸਾਹਮਣੇ ਆਈ ਸੀ। ਟੀਵੀ ਇੰਡਸਟਰੀ ਨੇ ਤਿੰਨ ਦਿਨਾਂ ਵਿੱਚ ਦੋ ਮਹਾਨ ਕਲਾਕਾਰਾਂ ਨੂੰ ਗੁਆ ਦਿੱਤਾ ਹੈ।

ਵੈਭਵੀ ਉਪਾਧਿਆਏ ਦੇ ਦਿਹਾਂਤ ਤੋਂ ਬਾਅਦ ਪੂਰੀ ਇੰਡਸਟਰੀ ਸਦਮੇ ‘ਚ ਹੈ। ਪ੍ਰਸ਼ੰਸਕ ਵੀ ਉਸ ਦੀ ਮੌਤ ‘ਤੇ ਦੁੱਖ ਪ੍ਰਗਟ ਕਰ ਰਹੇ ਹਨ। ‘ਸਾਰਾਭਾਈ ਬਨਾਮ ਸਾਰਾਭਾਈ 2’ ਵਿੱਚ ਵੈਭਵੀ ਨਾਲ ਕੰਮ ਕਰਨ ਵਾਲੇ ਨਿਰਮਾਤਾ-ਅਦਾਕਾਰ ਜੇਡੀ ਮਜੀਠੀਆ ਨੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਰਿਪੋਰਟ ਮੁਤਾਬਕ ਜੇਡੀ ਨੇ ਖੁਲਾਸਾ ਕੀਤਾ ਕਿ ਉਪਾਧਿਆਏ ਦੀ ਕਾਰ ਮੋੜ ਕੱਟਦੇ ਹੋਏ ਖਾਈ ਵਿੱਚ ਡਿੱਗ ਗਈ। ਕਾਰ ‘ਚ ਵੈਭਵੀ ਦਾ ਮੰਗੇਤਰ ਵੀ ਮੌਜੂਦ ਸੀ, ਜਿਸ ਦੀ ਹਾਲਤ ਸਥਿਰ ਹੈ।

ਜੇਡੀ ਮਜੀਠੀਆ ਨੇ ਵੈਭਵੀ ਦੇ ਭਰਾ ਨਾਲ ਉਸਦੀ ਮੌਤ ਬਾਰੇ ਗੱਲ ਕੀਤੀ। ਜੇਡੀ ਨੇ ਰੌਂਦੇ ਹੋਏ ਕਿਹਾ, “ਇਹ ਵਿਸ਼ਵਾਸ ਨਹੀਂ ਹੋ ਰਿਹਾ, ਬਹੁਤ ਦੁਖਦਾਈ ਅਤੇ ਹੈਰਾਨ ਕਰਨ ਵਾਲਾ ਹੈ। ਮੈਂ ਇਸ ‘ਤੇ ਵਿਸ਼ਵਾਸ ਨਹੀਂ ਕਰ ਪਾ ਰਿਹਾ। ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ। ਇਸ ਦੇ ਨਾਲ ਹੀ ਵੈਭਵੀ ਉਪਾਧਿਆਏ ਨੇ ਆਪਣੀ ਆਖਰੀ ਇੰਸਟਾਗ੍ਰਾਮ ਪੋਸਟ ‘ਚ ਹਿਮਾਚਲ ਦੀ ਖੂਬਸੂਰਤ ਲੋਕੇਸ਼ਨ ਦਾ ਵੀਡੀਓ ਸ਼ੇਅਰ ਕੀਤਾ ਸੀ।

ਇਹ ਵੀ ਪੜ੍ਹੋ : ਮਾਨਸਾ ‘ਚ ਦਰਦਨਾਕ ਹਾਦਸਾ, ਚੱਲਦੀ ਕਾਰ ਨੂੰ ਅੱਗ ਨਾਲ ਔਰਤ ਦੀ ਮੌਤ, 3 ਜੀਅ ਝੁਲਸੇ

ਟੀਵੀ ਸ਼ੋਅ ‘ਸਾਰਾਭਾਈ ਬਨਾਮ ਸਾਰਾਭਾਈ 2’ ਤੋਂ ਇਲਾਵਾ ਵੈਭਵੀ ਉਪਾਧਿਆਏ ‘ਕਿਆ ਕਸੂਰ ਹੈ ਅਮਲਾ ਕਾ’, ਵੈੱਬ ਸੀਰੀਜ਼ ‘ਪਲੀਜ਼ ਫਾਈਂਡ ਅਟੈਚਡ’ ਅਤੇ ਫਿਲਮ ‘ਛਪਾਕ’ ‘ਚ ਵੀ ਨਜ਼ਰ ਆਈ ਸੀ। ਵੈਭਵੀ ਗੁਜਰਾਤੀ ਥੀਏਟਰ ਸਰਕਿਟ ਵਿੱਚ ਇੱਕ ਬਹੁਤ ਮਸ਼ਹੂਰ ਨਾਮ ਸੀ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ‘ਸਾਰਾਭਾਈ ਵਰਸਿਜ਼ ਸਾਰਾਭਾਈ 2’ ਦੀ ਅਦਾਕਾਰਾ ਵੈਭਵੀ ਦੀ ਸੜਕ ਹਾਦਸੇ ‘ਚ ਮੌਤ, ਖਾਈ ‘ਚ ਡਿੱਗੀ ਕਾਰ appeared first on Daily Post Punjabi.

ਸਾਰਾਭਾਈ ਫੇਮ ਸਤੀਸ਼ ਸ਼ਾਹ ਨੂੰ ਹੋਇਆ ਸੀ ਕੋਰੋਨਾ, ਦੱਸਿਆ ਕਿਸ ਤਰ੍ਹਾਂ ਜਿੱਤੀ ਵਾਇਰਸ ਤੋਂ ਜੰਗ
satish shah corona positive:ਸੀਨੀਅਰ ਅਦਾਕਾਰ ਸਤੀਸ਼ ਸ਼ਾਹ ਨੇ ਸੋਸ਼ਲ ਮੀਡੀਆ ਤੇ ਦੱਸਿਆ ਕਿ ਉਹ ਪਿਛਲੇ ਮਹੀਨੇ ਕੋੋਰੋਨਾ ਪਾਜੀਟਿਵ ਸਨ ਪਰ ਮੈਡਿਕਲ ਸਟਾਫ ਦੇ ਕੋਸ਼ਿਸ਼ਾਂ ਤੋਂ ਉਹ ਮੈਡਿਕਲ ਸਟਾਫ ਦੀ ਕੋਸ਼ਿਸ਼ਾਂ ਉਹ ਹੁਣ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।ਸਾਰਾਭਾਈ vs ਸਾਰਾਭਾਈ ਅਤੇ ਯੇ ਜੋ ਹੈ ਜਿੰਦਗੀ ਵਰਗੇ ਪ੍ਰੋਜੈਕਟਜ਼ ਵਿੱਚ ਨਜ਼ਰ ਆ ਚੁੱਕੇ ਸਤੀਸ਼ 20 ਜੁਲਾਈ ਨੂੰ ਲੀਲਾਵਤੀ ਹਸਪਤਾ; ਵਿੱਚ ਭਰਤੀ ਹੋਏ ਸਨ।ਇਸਦੇ ਬਾਅਦ ਉਹ 28 ਜੁਲਾਈ ਕੋਰੋਨਾ ਨੈਗੇਟਿਵ ਹੋਣ ਤੋਂ ਬਾਅਦ ਡਿਸਚਾਰਜ ਹੋਏ ਸਨ। ਉਨ੍ਹਾਂਨੇ ਕਿਹਾ ਕਿ ਮੈਂ ਹੁਣ ਇੱਕਦਮ ਠੀਕ ਹਾਂ। ਪ੍ਰੋਟੋਕਾਲ ਦੇ ਹਿਸਾਬ ਤੋਂ ਮੈਨੂੰ ਆਪਣੇ ਆਪਨੂੰ 11 ਅਗਸਤ ਤੱਕ ਕੁਆਰੰਟੀਨ ਕਰਨਾ ਸੀ।ਮੈਨੂੰ ਬੁਖਾਰ ਸੀ ਜਿਸ ਤੋਂ ਬਾਅਦ ਮੈਂ ਦਵਾਈਆਂ ਦੇ ਸਹਾਰੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਫਿਰ ਮੈਨੂੰ ਕੋਰੋਨਾ ਟੈਸਟ ਦੇ ਲਈ ਕਹਿਾ ਗਿਆ ਅਤੇ ਮੈਂ ਕੋਰੋਨਾ ਨਾਲ ਪਾਜੀਟਿਵ ਪਾਇਆ ਗਿਆ। ਇਸ ਤੋਂ ਬਾਅਦ ਮੈਨੂੰ ਜਲਦ ਹਸਤਪਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਹਸਤਪਾਲ ਤੋਂ ਇਲਾਜ ਕਰਵਾਓ , ਡਾਕਟਰ ਤੁਹਾਨੂੰ ਮਾਨੀਟਰ ਕਰਦੇ ਹਨ ਅਤੇ ਇਸ ਦੇ ਚਲਦੇ ਤੁਸੀਂ ਮੁਸ਼ਕਿਲਾਂ ਤੋਂ ਬਚ ਸਕਦੇ ਹੋ।

ਸ਼ਾਹ ਨੇ ਅੱਗੇ ਕਿਹਾ ਕਿ ਤੁਹਾਨੂੰ ਕੋਰੋਨਾ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ ਹੈ।ਜੇਕਰ ਤੁਸੀਂ ਅਜਿਹਾ ਕਰਦੇ ਹੋ ਕਿ ਤਾਂ ਇਹ ਤੁਹਾਡੀ ਸਿਹਤ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਸਕਦਾ ਹੈ।ਮੇਰੇ ਕੇਸ ਵਿੱਚ ਮੈਂ ਆਪਣੀ ਉਮਰ ਦੇ ਚਲਦੇ ਥੋੜਾ ਟੈਂਸ਼ਨ ਵਿੱਚ ਸੀ ਪਰ ਹੁਣ ਮੈਂ ਬਿਲਕੁਲ ਠੀਕ ਹਾਂ ਅਤੇ ਲੋਕਾਂ ਨੂੰ ਵੀ ਪਾਜੀਟਿਵਿਟੀ ਰਹਿਣ ਦੀ ਸਲਾਹ ਦਵਾਂਗਾ।ਇਸ ਤੋਂ ਪਹਿਲਾਂ ਸ਼ਾਹ ਨੇ ਟਵਿੱਟਰ ਤੇ ਆਪਣੀ ਵਧੀਆ ਸਿਹਤ ਦੇ ਲਈ ਮੈਡਿਕਲ ਸਟਾਫ ਨੂੰ ਧੰਨਵਾਦ ਦਿੱਤਾ ਸੀ।

ਫਿਲਮ ਐਂਡ ਟੀਵੀ ਇੰਸਟੀਟਿਊਟ ਆਫ ਇੰਡੀਆ ਦੇ ਗ੍ਰੈਜੁਏਟ ਸ਼ਾਹ ਪਿਛਲੇ ਚਾਰ ਦਹਾਕਿਆਂ ਤੋਂ ਟੀਵੀ ਅਤੇ ਫਿਲਮਾਂ ਵਿੱਚ ਐਕਟਿਵ ਹਨ।ਉਹ ਕੁੰਦਨ ਸ਼ਾਹ ਦੀ ਫਿਲਮਾਂ ਜਾਨੇ ਭੀ ਦੋ ਯਾਰੋਂ, ਸੂਰਜ ਬੜਜਾਤਿਆ ਦੀ ਫਿਲਮ ਹਮ ਆਪਕੇ ਹੈੰਕੌਨ , ਹਮ ਹਮ ਸਾਥ-ਸਾਥ ਹੈਂ ਅਤੇ ਫਰਾਹ ਖਾਨ ਦੀ ਐਕਸ਼ਨ ਕਾਮੇਡੀ ਮੈਂ ਹੁੰ ਨਾ ਦੇ ਜਰੀਏ ਫੈਨਜ਼ ਦੇ ਵਿੱਚ ਪ੍ਰਸਿੱਧੀ ਹਾਸਿਲ ਕਰ ਚੁੱਕੇ ਹਨ।ਉਹ ਪਿਛਲੀ ਵਾਰ ਸਕ੍ਰੀਨ ਤੇ ਸਾਲ 2017 ਵਿੱਚ ਕਾਮੇਡੀ ਸਾਰਾਭਾਈ vs  ਸਾਰਾਭਾਈ ਵਿੱਚ ਨਜ਼ਰ ਆਏ ਸਨ।

The post ਸਾਰਾਭਾਈ ਫੇਮ ਸਤੀਸ਼ ਸ਼ਾਹ ਨੂੰ ਹੋਇਆ ਸੀ ਕੋਰੋਨਾ, ਦੱਸਿਆ ਕਿਸ ਤਰ੍ਹਾਂ ਜਿੱਤੀ ਵਾਇਰਸ ਤੋਂ ਜੰਗ appeared first on Daily Post Punjabi.