sarbjeet cheema Archives - Daily Post Punjabi

ਪੰਜਾਬੀ ਮਸ਼ਹੂਰ ਗਾਇਕ ਸਰਬਜੀਤ ਚੀਮਾ ਦਾ ਨਵਾਂ ਗੀਤ ‘ਅੱਜ ਦਾ ਪੰਜਾਬ’ ਹੋਇਆ ਰਿਲੀਜ਼ , ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
sarbjeet cheema latest song : ਪੰਜਾਬੀ ਗਾਇਕ ਸਰਬਜੀਤ ਚੀਮਾ ਜੋ ਕਿ ਲੰਬੇ ਸਮੇਂ ਤੋਂ ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਤੇ ਨਾਲ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਹਨ । ਉਹ ਆਪਣੇ ਨਵੇਂ ਗੀਤ ‘ਅੱਜ ਦਾ ਪੰਜਾਬ’ (Ajj Da Punjab) ਦੇ ਨਾਲ ਦਰਸ਼ਕਾਂ ਨਾਲ ਰੁਬਰੂ ਹੋਏ ਹਨ । ਹਾਲ ਹੀ ਵਿੱਚ ਇਸ ਗੀਤ ਦਾ ਟੀਜ਼ਰ ਦਰਸ਼ਕਾਂ ਦੇ ਸਨਮੁੱਖ ਹੋਇਆ ਸੀ । ਇਹ ਗੀਤ ਪੰਜਾਬੀ, ਪੰਜਾਬੀਅਤ ਤੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਹੈ ।

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ LAKHBIR MORANWALI ਨੇ ਲਿਖੇ ਨੇ ਤੇ ਮਿਊਜ਼ਿਕ JASSI BROS ਨੇ ਦਿੱਤਾ ਹੈ। ਇਹ ਗੀਤ ਹਿੱਟ ਸਟਾਰ ਰਿਕਾਰਡਜ਼ (Hit Star Records) ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ । ਜੇ ਗੱਲ ਕਰੀਏ ਸਰਬਜੀਤ ਚੀਮਾ ਦੇ ਵਰਕ ਫਰੰਟ ਦੀ ਤਾਂ ਹਾਲ ‘ਚ ਉਨ੍ਹਾਂ ਦੇ ਕਈ ਕਿਸਾਨੀ ਗੀਤ ਰਿਲੀਜ਼ ਹੋਏ ਹਨ । ਇਨ੍ਹਾਂ ਗੀਤਾਂ ਦੇ ਰਾਹੀਂ ਉਨ੍ਹਾਂ ਨੇ ਕਿਸਾਨਾਂ ਨੂੰ ਹੱਲਾਸ਼ੇਰੀ ਤੇ ਹੌਸਲਾ ਦਿੱਤਾ । ਉਹ ਵਧੀਆ ਗਾਇਕ ਹੋਣ ਦੇ ਨਾਲ ਕਮਾਲ ਦੇ ਐਕਟਰ ਵੀ ਨੇ। ਉਨ੍ਹਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ।

sarbjeet cheema latest song

ਦੱਸਣਯੋਗ ਹੈ ਕਿ ਸਰਬਜੀਤ ਚੀਮਾ ਚਲ ਰਹੇ ਕਿਸਾਨੀ ਅੰਦੋਲਨ ਨੂੰ ਸ਼ੁਰੂ ਤੋਂ ਹੀ ਸੁਪੋਰਟ ਕਰਦੇ ਨਜ਼ਰ ਆ ਰਹੇ ਹਨ। ਆਪਣੇ ਸੋਸ਼ਲ ਮੀਡੀਆ ਦੇ ਰਹੀ ਵੀ ਤੇ ਖੁਦ ਜਾ ਕੇ ਵੀ ਕਿਸਾਨਾਂ ਨੂੰ ਸਰਬਜੀਤ ਚੀਮਾ ਵਲੋਂ ਸੁਪੋਰਟ ਕੀਤਾ ਗਿਆ ਸੀ। ਸਰਬਜੀਤ ਚੀਮਾ ਨੇ ਹੁਣ ਤੱਕ ਬਹੁਤ ਸਾਰੀਆਂ ਪੰਜਾਬੀ ਫਿਲਮ ਦੇ ਵਿੱਚ ਕੰਮ ਕੀਤਾ ਹੋਇਆ ਹੈ ਤੇ ਹਰ ਵਾਰ ਆਪਣੇ ਕਿਰਦਾਰ ਕਾਰਨ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਦੇ ਵਿੱਚ ਖਾਸ ਜਗ੍ਹਾ ਬਣਾ ਲਈ ਹੈ। ਹੁਣ ਉਹਨਾਂ ਦੇ ਆਉਣ ਵਾਲੇ ਗੀਤ ਲਈ ਵੀ ਪ੍ਰਸ਼ੰਸਕਾਂ ਦੇ ਵਿੱਚ ਉੱਤਸੁਕਤਾ ਕਾਫੀ ਹੈ।

ਇਹ ਵੀ ਦੇਖੋ : ‘ਨਿਹੰਗ ਸਿੰਘ’ ਨੇ ਅੰਮ੍ਰਿਤਸਰ ਜਿਸ ਬੰਦੇ ਦਾ ਵੱਢਿਆ ਸੀ ਹੱਥ, ਉਹ ਭਾਵੁਕ ਹੋਇਆ ਸੁਣੋ ਕੀ ਕਹਿੰਦੈ Exclusive ਇੰਟਰਵਿਊ..

The post ਪੰਜਾਬੀ ਮਸ਼ਹੂਰ ਗਾਇਕ ਸਰਬਜੀਤ ਚੀਮਾ ਦਾ ਨਵਾਂ ਗੀਤ ‘ਅੱਜ ਦਾ ਪੰਜਾਬ’ ਹੋਇਆ ਰਿਲੀਜ਼ , ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ appeared first on Daily Post Punjabi.

ਕਿਸਾਨੀ ਮੁੱਦੇ ਨੂੰ ਲੈ ਕੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਚੰਡੀਗੜ੍ਹ ਹੋਏ ਇਕੱਠੇ , ਕੀਤਾ ਵੱਡਾ ਐਲਾਨ
Punjabi industry Stars gathered in Chandigarh : ਪਿਛਲੇ ਕਾਫੀ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਲੈ ਕੇ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਸਿਤਾਰੇ ਅੱਗੇ ਆ ਕੇ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ਤੇ ਅੱਗੇ ਹੋ ਕੇ ਹਰ ਕਾਰਜ ਕਰ ਰਹੇ ਹਨ । ਜਿਸ ਦੇ ਚੱਲਦੇ ਅੱਜ ਚੰਡੀਗੜ੍ਹ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੇ ਵਲੋਂ ਇਕੱਠੇ ਹੋ ਕੇ ਵੱਡਾ ਐਲਾਨ ਕੀਤਾ ਗਿਆ ਹੈ। ਜਿਹਨਾਂ ਵਿੱਚ ਪੰਜਾਬੀ ਇੰਡਸਟਰੀ ਦੇ ਸਰਬਜੀਤ ਚੀਮਾ , ਸੋਨੀਆ ਮਾਨ , ਤੇ ਯੋਗਰਾਜ ਸਮੇਤ ਸਿਤਾਰਿਆਂ ਨੇ ਇਕੱਠੇ ਹੋ ਕੇ ਅੱਜ ਕਾਨਫਰੇਂਸ ਕੀਤੀ ਹੈ। ਜਿਸ ਵਿੱਚ ਸਰਬਜੀਤ ਚੀਮਾ ਨੇ ਕਿਹਾ ਕਿ – 13 ਅਪ੍ਰੈਲ ਦਿਨ ਸਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵ ਰੱਖਦਾ ਹੈ । ਉਹਨਾਂ ਕਿਹਾ ਵਿਸਾਖੀ ਵਾਲੇ ਦਿਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਸੀਂ ਸਭ ਮਿਲਕੇ ਇਕੱਠੇ ਹੋ ਰਹੇ ਹਾਂ , ਜਿਥੇ ਆਪਾ ਆਪਣੇ ਕਿਸਾਨੀ ਅੰਦੋਲਨ ਦੀ ਸਫਲਤਾ ਦੇ ਲਈ ਅਰਦਾਸ ਕਰਨੀ ਹੈ ਤੇ ਨਾਲ ਹੀ ਉਹਨਾਂ ਨੇ ਸਭ ਨੂੰ 13 ਤਾਰੀਖ ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਪਹੁੰਚਣ ਲਈ ਬੇਨਤੀ ਕੀਤੀ। ਉਹਨਾਂ ਨੇ ਇਸੇ ਤਰਾਂ ਹੀ ਸਹਿਯੋਗ ਕਰਨ ਦੀ ਅਪੀਲ ਕੀਤੀ । ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦੇ ਹਾਂ ਤੇ ਹੁਣ ਕਿਸਾਨਾਂ ਲਈ ਤੁਰਨਾ ਸਾਡਾ ਇੱਕ ਫਰਜ਼ ਹੈ। ਵਿਸਾਖੀ ਦੇ ਇਸ ਖਾਸ ਦਿਹਾੜੇ ਤੇ ਜੋ ਕਿ ਖਾਲਸਾ ਸਾਜਨਾ ਦਿਵਸ ਹੈ ਤੇ ਕਿਸਾਨਾਂ ਲਈ ਵੀ ਮਹੱਤਵਪੂਰਨ ਦਿਨ ਹੈ।

ਉਸਦੇ ਚਲਦੇ ਅਸੀਂ ਅਨੰਦਪੁਰ ਸਾਹਿਬ ਗੁਰੂ ਮਹਾਰਾਜ ਅੱਗੇ ਆਪਣੀ ਬੇਨਤੀ ਜਰੂਰ ਕਰਾਂਗੇ। ਉਹਨਾਂ ਕਿਹਾ ਸਰਕਾਰ ਹੁਣ ਕੋਰੋਨਾ ਦੇ ਭਾਣੇ ਇਸ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੀ ਹੈ ਪਰ ਅਸੀਂ ਪਿੱਛੇ ਨਹੀਂ ਹਟਾਂਗੇ। ਉਹਨਾਂ ਕਿਹਾ ਅਨੰਦਪੁਰ ਸਾਹਿਬ ਜਾਣ ਦਾ ਉਸਦੀਂ ਮੇਨ ਮਕਸਦ ਇਹੀ ਹੈ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰੀਏ ਤੇ ਇਕੱਠੇ ਹੋ ਕੇ ਇਸ ਅੰਦੋਲਨ ਵਿੱਚ ਹਿੱਸਾ ਪਾਈਏ। ਜਿਸਦੇ ਨਾਲ ਹੀ ਅਦਾਕਾਰਾ ਸੋਨੀਆ ਮਾਨ ਨੇ ਕਿਹਾ 13 ਅਪ੍ਰੈਲ ਨੂੰ ਅਨੰਦਪੁਰ ਸਾਹਿਬ ਜਾ ਕੇ ਅਰਦਾਸ ਕਰਾਂਗੇ ਤਾ ਕਿ ਸਾਡਾ ਕਿਸਾਨੀ ਅੰਦੋਲਨ ਸਫਲ ਹੋਵੇ ਤੇ ਜਿਹਨਾਂ ਬਜ਼ੁਰਗਾਂ ਤੇ ਨੌਜੁਆਨਾਂ ਨੇ ਸ਼ਹੀਦੀ ਪਾਈ ਹੈ ਉਹਨਾਂ ਲਈ ਵੀ ਅਰਦਾਸ ਕਰਨੀ ਹੈ ਕਿਉਕਿ ਹੁਣ ਗਰਮੀਆਂ ਦਾ ਮੌਸਮ ਹੈ ਜਿਸ ਕਰਕੇ ਓਥੇ ਰਹਿਣ ਔਖਾ ਹੋ ਰਿਹਾ ਹੈ। ਉਹਨਾਂ ਨੇ ਸਭ ਨੂੰ ਤੇ ਪੰਜਾਬੀ ਇੰਡਸਟਰੀ ਦੇ ਬਾਕੀ ਗਾਇਕਾਂ ਨੂੰ ਵੀ ਓਥੇ ਪਹੁੰਚਣ ਦੀ ਅਪੀਲ ਕੀਤੀ। ਸੋਨੀਆ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੋਰੋਨਾ ਦਾ ਬਹਾਨਾ ਛੱਡ ਦੀਓ ਜੇਕਰ ਇੰਨਾਂ ਹੀ ਕੋਰੋਨਾ ਫੈਲਿਆ ਹੋਇਆ ਹੈ ਤਾ ਸਭ ਤੋਂ ਪਹਿਲਾਂ ਇਹ ਬਿੱਲ ਰੱਧ ਕਰਵਾਏ ਜਾਂ ਤਾ ਜੋ ਦਿੱਲੀ ਧਰਨੇ ਤੇ ਬੈਠੇ ਲੋਕ ਆਪਣੇ ਘਰ ਵਾਪਿਸ ਜਾ ਸਕਣ ਤੇ ਬਿਮਾਰੀ ਤੋਂ ਬਚ ਸਕਣ।

ਇਹ ਵੀ ਦੇਖੋ : ਮੁੰਡੇ ਨੇ ਘਰੇ ਬਣਾ ਛੱਡੇ ਮੈਸੀ, ਫੋਰਡ, 5911 ਤੇ ਸਵਰਾਜ, ਵੇਖ ਟ੍ਰੈਕਟਰ ਬਣਾਉਂਦੀਆਂ ਕੰਪਨੀਆਂ ਵੀ ਹੋ ਜਾਣਗੀਆਂ ਹੈਰਾਨ !

The post ਕਿਸਾਨੀ ਮੁੱਦੇ ਨੂੰ ਲੈ ਕੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਚੰਡੀਗੜ੍ਹ ਹੋਏ ਇਕੱਠੇ , ਕੀਤਾ ਵੱਡਾ ਐਲਾਨ appeared first on Daily Post Punjabi.