sardar udham vicky kaushal Archives - Daily Post Punjabi

16 ਅਕਤੂਬਰ ਨੂੰ ਰਿਲੀਜ਼ ਹੋ ਰਹੀ ਫ਼ਿਲਮ ‘ਸਰਦਾਰ ਊਧਮ’ ’ਚ ਦਿਸਣਗੇ ਵਿਕੀ ਕੌਸ਼ਲ ਦੇ ਜਲਵੇ , ਪੜੋ ਪੂਰੀ ਖ਼ਬਰ
sardar udham vicky kaushal : ਬਾਲੀਵੁੱਡ ਦੀ ਧੜਕਣ ਵਿੱਕੀ ਕੌਸ਼ਲ ਅੱਜ-ਕੱਲ੍ਹ ਆਪਣੀ ਪਹਿਲੀ ਫ਼ਿਲਮ ‘ਮਸਾਨ’ ਕਰਕੇ ਚਰਚਾ ਵਿੱਚ ਹਨ। ਇਸ ਫ਼ਿਲਮ ਨੇ ਜਿੱਥੇ ਆਲੋਚਕਾਂ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਦਰਸ਼ਕਾਂ ਨੇ ਵੀ ਇਸ ਨੂੰ ਪਸੰਦ ਕੀਤਾ ਹੈ। ਇਹ ਫ਼ਿਲਮ ਦਰਸ਼ਕਾਂ ’ਚ ਹੁਣ ਖ਼ੂਬ ਉਤਸੁਕਤਾ ਜਗਾਉਂਦੀ ਰਹੀ ਹੈ।ਵਿੱਕੀ ਕੌਸ਼ਲ ਨੇ ਆਪਣੀ ਪ੍ਰਤਿਭਾ ਦੇ ਜਲਵੇ ਵਿਖਾਏ ਹਨ। ਉਹ ਦਿਲੋਂ ਸੱਚੇ ਪੰਜਾਬੀ ਹਨ ਤੇ ਇਸ ਬਾਰੇ ਕੋਈ ਦੋ ਰਾਇ ਨਹੀਂ ਹੋ ਸਕਦੀ। ਉਹ ਕਦੇ-ਕਦੇ ਪੰਜਾਬੀ ਗੀਤਾਂ ਵਿੱਚ ਵੀ ਵਿਖਾਈ ਦੇ ਜਾਂਦੇ ਹਨ।

ਇਸ ਵਾਰ ਵੀ ਉਨ੍ਹਾਂ ਪਹਿਲਾਂ ਵਾਂਗ ਹੀ ਕਰ ਵਿਖਾਇਆ ਹੈ।ਵਿੱਕੀ ਕੌਸ਼ਲ ਦਾ ਪੰਜਾਬੀ ਖ਼ਾਸਾ ਅੰਦਰੋਂ ਬਾਹਰ ਆਉਣ ਲਈ ਬੇਤਾਬ ਵਿਖਾਈ ਦਿੰਦਾ ਹੈ ਤੇ ਇਸ ਵੇਲੇ ਉਹ ਆਪਣਾ ਫ਼ਿਲਮ ਨੂੰ ਹਰ ਤਰ੍ਹਾਂ ਪ੍ਰੋਮੋਟ ਕਰਨ ਲਈ ਤਿਆਰ ਹਨ। ਉਨ੍ਹਾਂ ਜੈਜ਼ੀ ਬੀ ਦਾ ਗੀਤ ‘ਊਧਮ ਸਿੰਘ’ ਵਰਤਦਿਆਂ ਆਪਣੀਆਂ ਵਧੀਆ ਫ਼ਿਲਮਾਂ ਵਿੱਚੋਂ ਇੱਕ ਸ਼ੇਅਰ ਕੀਤੀ ਹੈ। ਇਹ ਗੀਤ ਦੋ ਦਹਾਕੇ ਪਹਿਲਾਂ ਫ਼ਿਲਮ ‘ਸ਼ਹੀਦ ਊਧਮ ਸਿੰਘ’ ਵਿੱਚ ਰਿਲੀਜ਼ ਕੀਤਾ ਗਿਆ ਸੀ। ਫ਼ਿਲਮ ਤੇ ਗੀਤ ਦੋਵਾਂ ਨੂੰ ਵੀ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਹੈ।ਇਸ ਫ਼ਿਲਮ ਦਾ ਟ੍ਰੇਲਰ ਵੇਖਣ ਤੋਂ ਬਾਅਦ ਕੋਈ ਸ਼ੱਕ ਬਾਕੀ ਨਹੀਂ ਰਹਿ ਜਾਂਦਾ ਕਿ ਇਸ ਰੋਲ ਲਈ ਚੁਣੇ ਗਏ ਉਹ ਪਰਫ਼ੈਕਟ ਅਦਾਕਾਰ ਹਲ। ਉਨ੍ਹਾਂ ਇੱਕ ਵਾਰ ਫਿਰ ਸਿੱਧ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਰੋਲ ਵਿੱਚ ਫ਼ਿੱਟ ਬੈਠ ਸਕਦੇ ਹਨ ਤੇ ਇੰਝ ਜਾਪਦਾ ਹੈ ਕਿ ਜਿਵੇਂ ਇਹ ਕਹਾਣੀ ਉਨ੍ਹਾਂ ਲਈ ਹੀ ਲਿਖੀ ਗਈ ਹੋਵੇ।

sardar udham vicky kaushal

ਪ੍ਰਸ਼ੰਸਕਾਂ ਨੇ ਵਿਕੀ ਕੌਸ਼ਲ ਨੂੰ ਇੱਕ ਬਾਗ਼ੀਆਨਾ ਰੂਪ ਵਿੱਚ ਵੇਖ ਕੇ ਡਾਢੀ ਖ਼ੁਸ਼ੀ ਪ੍ਰਗਟਾਈ ਹੈ ਤੇ ਇੱਥੋਂ ਤੱਕ ਆਸ ਪ੍ਰਗਟਾਈ ਜਾ ਰਹੀ ਹੈ ਕਿ ਉਨ੍ਹਾਂ ਨੂੰ ਰਾਸ਼ਟਰੀ ਪੁਰਸਕਾਰ ਜ਼ਰੂਰ ਮਿਲੇਗਾ।ਪਹਿਲਾਂ ਵਿਕੀ ਕੌਸ਼ਲ ਨੂੰ ਸਿਮਰਨ ਕੌਰ ਧਦਲੀ, ਅਮਰਿੰਦਰ ਗਿੱਲ ਤੇ ਵਜ਼ੀਰ ਪਾਤਰ ਦੇ ਗੀਤ ਸੁਣਦਿਆਂ ਵੇਖਿਆ ਗਿਆ ਸੀ। ਇਸ ਅਦਾਕਾਰ ਨੇ ਦਰਸ਼ਕਾਂ ਦੇ ਦਿਲ ਕਈ ਵਾਰ ਜਿੱਤੇ ਹਨ ਤੇ ਉਹ 16 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ‘ਸਰਦਾਰ ਊਧਮ’ ਵਿੱਚ ਇੱਕ ਵਾਰ ਫਿਰ ਕਮਾਲ ਵਿਖਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ।

ਇਹ ਵੀ ਦੇਖੋ : ਨਵਜੋਤ ਸਿੱਧੂ ਨੇ ਯੂਪੀ ਦੇ ਪੁਲਿਸ ਅਧਿਕਾਰੀਆਂ ਦੀ ਬੋਲਤੀ ਕੀਤੀ ਬੰਦ, ਕਿਹਾ-ਲੋਕਤੰਤਰ ‘ਚ ਤੁਸੀਂ ਸਾਨੂੰ ਰੋਕ…

The post 16 ਅਕਤੂਬਰ ਨੂੰ ਰਿਲੀਜ਼ ਹੋ ਰਹੀ ਫ਼ਿਲਮ ‘ਸਰਦਾਰ ਊਧਮ’ ’ਚ ਦਿਸਣਗੇ ਵਿਕੀ ਕੌਸ਼ਲ ਦੇ ਜਲਵੇ , ਪੜੋ ਪੂਰੀ ਖ਼ਬਰ appeared first on Daily Post Punjabi.