Sass Nooh fight Archives - Daily Post Punjabi

ਗੁਰਦਾਸਪੁਰ ‘ਚ ਨੂੰਹ ਨੇ ਬਜ਼ੁਰਗ ਸੱਸ ਦੀ ਕੀਤੀ ਕੁੱਟਮਾਰ, ਬੇਚਾਰੀ ਪਾਉਂਦੀ ਰਹੀ ਰੋਲਾ, ਨੂੰਹ ਨੇ ਭੋਰਾ ਨੀਂ ਕੀਤਾ ਤਰਸ
ਪੰਜਾਬ ਦੇ ਗੁਰਦਾਸਪੁਰ ਵਿੱਚ, ਇੱਕ ਨੂੰਹ ਵੱਲੋਂ ਆਪਣੀ ਬਜ਼ੁਰਗ ਸੱਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਨੂੰਹ ਆਪਣੀ ਸੱਸ ਨੂੰ ਵਾਲਾਂ ਤੋਂ ਫੜ੍ਹ ਕੇ ਹਿਲਾਉਂਦੀ ਹੈ ਅਤੇ ਸਟੀਲ ਦੇ ਗਿਲਾਸ ਨਾਲ ਮਾਰਦੀ ਹੈ। ਜਦੋਂ ਉਹ ਸਾਹ ਲੈਣ ਲਈ ਹਫਦੀ ਹੈ, ਤਾਂ ਉਹ ਉੱਠਦੀ ਹੈ ਅਤੇ ਉਸਦੀ ਗੱਲ੍ਹ ‘ਤੇ ਥੱਪੜ ਮਾਰਦੀ ਹੈ।

ਵੀਡੀਓ ਗੁਰਦਾਸਪੁਰ ਜ਼ਿਲ੍ਹੇ ਦੇ ਕੋਠੇ ਪਿੰਡ ਦੀ ਦੱਸੀ ਜਾ ਰਹੀ ਹੈ, ਜਿੱਥੇ ਨੂੰਹ ਆਪਣੀ ਸੱਸ ਨੂੰ ਆਪਣੇ ਮੁੰਡੇ ਦੇ ਸਾਹਮਣੇ ਮਾਰ ਕੁਟਾਈ ਕਰ ਰਹੀ ਹੈ ਅਤੇ ਮਾਂ ਮੁੰਡੇ ਨੂੰ ਵਾਰ-ਵਾਰ ਆਪਣੇ ਆਪ ਨੂੰ ਬਚਾਉਣ ਦੀ ਗੁਹਾਰ ਲਗਾ ਰਹੀ ਹੈ। ਦੱਸਿਆ ਜਾ ਰਿਹਾ ਹੈ ਟਿੱਬਰ ਥਾਣੇ ਦੇ ਵਿੱਚ ਇਸ ਦਾ ਰਾਜੀਨਾਮਾ ਹੋ ਚੁੱਕਾ ਹੈ ਪਰੰਤੂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ ! LPG ਸਿਲੰਡਰ ਦੀਆਂ ਕੀਮਤਾਂ ‘ਚ ਹੋਇਆ ਵਾਧਾ, ਜਾਣੋ ਕੀ ਹਨ ਨਵੇਂ Rate

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਗੁਰਦਾਸਪੁਰ ‘ਚ ਨੂੰਹ ਨੇ ਬਜ਼ੁਰਗ ਸੱਸ ਦੀ ਕੀਤੀ ਕੁੱਟਮਾਰ, ਬੇਚਾਰੀ ਪਾਉਂਦੀ ਰਹੀ ਰੋਲਾ, ਨੂੰਹ ਨੇ ਭੋਰਾ ਨੀਂ ਕੀਤਾ ਤਰਸ appeared first on Daily Post Punjabi.