Satish Kaul struggles Archives - Daily Post Punjabi

ਲਾਕਡਾਊਨ ਕਰਕੇ ਪੰਜਾਬੀ ਫ਼ਿਲਮਾਂ ਦੇ ਅਮਿਤਾਬ ਬੱਚਨ ਕਹੇ ਜਾਣ ਵਾਲੇ ਸਤੀਸ਼ ਕੌਲ ਦੇ ਹਾਲਾਤ ਹੋਏ ਹੋਰ ਮਾੜੇ, ਦੋ ਵਕਤ ਦੀ ਰੋਟੀ ਲਈ ਵੀ ਹੋਏ ਮੁਹਤਾਜ
satish facing financial woes:ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਲੱਗੇ ਲਾਕਡਾਊਨ ਕਾਰਨ ਕਈ ਲੋਕਾਂ ਦੀ ਹਾਲਤ ਕਾਫੀ ਖਰਾਬ ਹੋ ਗਈ ਹੈ। ਕੋਰੋਨਾ ਵਾਇਰਸ ਅਤੇ ਲਾਕਡਾਊਨ ਦੀ ਵਜ੍ਹਾ ਨਾਲ ਕੰਮ ਬੰਦ ਹੋ ਗਿਆ ਹੈ ਅਤੇ ਕਈ ਸਿਤਾਰਿਆਂ ਨੂੰ ਆਰਥਿਕ ਤੰਗੀ ਨਾਲ ਜੂਝਣਾ ਪੈ ਰਿਹਾ ਹੈ। ਹੁਣ ਅਜਿਹੀ ਸਥਿਤੀ ਵਿੱਚ ਫਸ ਗਏ ਨੇ ਅਮਿਤਾਭ ਬੱਚਨ ਦਿਲੀਪ ਕੁਮਾਰ ਦੇ ਨਾਲ ਕੰਮ ਕਰ ਚੁੱਕੇ ਮਸ਼ਹੂਰ ਅਦਾਕਾਰ ਸਤੀਸ਼ ਕੌਲ।

300 ਤੋਂ ਜ਼ਿਆਦਾ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਸਤੀਸ਼ ਕੌਲ ਆਰਥਿਕ ਤੰਗੀ ਨਾਲ ਜੂਝ ਰਹੇ ਹਨ। ਗੱਲਬਾਤ ਦੌਰਾਨ 73 ਸਾਲ ਦੇ ਅਦਾਕਾਰ ਨੇ ਦੱਸਿਆ ਮੈਂ ਲੁਧਿਆਣਾ ਦੇ ਇੱਕ ਛੋਟੇ ਜਿਹੇ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹਾਂ। ਮੈਂ ਇਸ ਤੋਂ ਪਹਿਲਾਂ ਇੱਕ ਆਸ਼ਰਮ ਵਿੱਚ ਰਹਿ ਰਿਹਾ ਸੀ। ਮੇਰੀ ਸਿਹਤ ਠੀਕ ਹੈ ਪਰ ਲਾਕਡਾਊਨ ਦੇ ਚੱਲਦੇ ਹਾਲਾਤ ਖਰਾਬ ਹੋ ਗਏ ਹਨ।

ਅਦਾਕਾਰ ਨੇ ਕਿਹਾ ਲਾਕਡਾਊਨ ਦੇ ਚੱਲਦੇ ਮੇਰੀਆਂ ਮੁਸ਼ਕਿਲਾਂ ਕਈ ਗੁਣਾਂ ਵੱਧ ਗਈਆਂ ਹਨ। ਮੇਰੇ ਕੋਲ ਘਰ ਦੇ ਕਿਰਾਏ ਦਵਾਈਆਂ ਅਤੇ ਰਾਸ਼ਨ ਪਾਣੀ ਦੇ ਲਈ ਪੈਸੇ ਨਹੀਂ ਹਨ ਜਿਨ੍ਹਾਂ ਦੀ ਮੈਨੂੰ ਸਖ਼ਤ ਜ਼ਰੂਰਤ ਹੈ। ਮੈਨੂੰ ਉਮੀਦ ਹੈ ਕਿ ਲੋਕ ਮੇਰੀ ਮਦਦ ਦੇ ਲਈ ਅੱਗੇ ਆਉਣਗੇ। ਇੱਕ ਛੋਟੇ ਜਹੇ ਮਕਾਨ ‘ਚ ਰਹਿਣ ਦੇ ਲਈ ਮਜਬੂਰ ਸਤੀਸ਼ ਕੌਲ ਹਰ ਮਹੀਨੇ ਕਿਰਾਏ ਦੇ 7500 ਰੁਪਏ ਦੇਣ ਦੇ ਲਈ ਵੀ ਮਜਬੂਰ ਹਨ।

ਸਤੀਸ਼ ਕੌਲ ਨੇ ਲੋਕਾਂ ਨੂੰ ਗੁਹਾਰ ਲਗਾਉਂਦੇ ਹੋਏ ਕਿਹਾ ਮੈਨੂੰ ਇੱਕ ਅਦਾਕਾਰ ਦੇ ਤੌਰ ‘ਤੇ ਇੰਨਾ ਪਿਆਰ ਮਿਲਿਆ ਹੈ ਹੁਣ ਇੱਕ ਇਨਸਾਨ ਦੇ ਤੌਰ ‘ਤੇ ਮੈਨੂੰ ਮਦਦ ਦੀ ਜ਼ਰੂਰਤ ਹੈ।ਦੱਸ ਦੇਈਏ ਕਿ ਸਤੀਸ਼ ਕੌਲ ਨੂੰ ਡਿੱਗਣ ਦੀ ਵਜ੍ਹਾ ਨਾਲ ਕੂਲਹੇ ਦਿੁ ਹੱਡੀ ਵਿੱਚ ਫਰੈਕਚਰ ਹੋ ਗਿਆ ਸੀ। ਇਸ ਮੁਸ਼ਕਿਲ ਤੋਂ ਅਜੇ ਤੱਕ ਉਹ ਬਾਹਰ ਨਹੀਂ ਆ ਪਾਏ ਹਨ। ਸਤੀਸ਼ ਕੌਲ ਨੇ ਮਹਾਂਭਾਰਤ ਵਿੱਚ ਦੇਵਰਾਜ ਇੰਦਰ ਦਾ ਕਿਰਦਾਰ ਨਿਭਾਇਆ ਸੀ।

The post ਲਾਕਡਾਊਨ ਕਰਕੇ ਪੰਜਾਬੀ ਫ਼ਿਲਮਾਂ ਦੇ ਅਮਿਤਾਬ ਬੱਚਨ ਕਹੇ ਜਾਣ ਵਾਲੇ ਸਤੀਸ਼ ਕੌਲ ਦੇ ਹਾਲਾਤ ਹੋਏ ਹੋਰ ਮਾੜੇ, ਦੋ ਵਕਤ ਦੀ ਰੋਟੀ ਲਈ ਵੀ ਹੋਏ ਮੁਹਤਾਜ appeared first on Daily Post Punjabi.