Satnam Khatra Death News Archives - Daily Post Punjabi

ਦੇਖੋ ਸਤਨਾਮ ਖੱਟੜਾ ਦੀਆਂ ਇਹ ਵੀਡੀਓਜ਼, ਬਾਡੀ ਬਿਲਡਰ ਦੇ ਨਾਲ-ਨਾਲ ਮਾਡਲ ਦੇ ਤੌਰ ‘ਤੇ ਵੀ ਚਮਕਾਇਆ ਨਾਮ
Satnam Khatra Death News: ਅੱਜ ਪੰਜਾਬ ਦੇ ਪ੍ਰਸਿੱਧ ਬਾਡੀ ਬਿਲਡਰ ਸਤਨਾਮ ਖੱਟੜਾ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਜਿਸ ਤੋਂ ਬਾਅਦ ਫੈਂਸ ਨੂੰ ਕਾਫ਼ੀ ਤਕੜਾ ਝਟਕਾ ਲੱਗਾ ਹੈ। ਦੱਸ ਦੇਈਏ ਸਥਾਨਿਕ ਸ਼ਹਿਰ ਦੇ ਨਜ਼ਦੀਕ ਪੈਂਦੇ ਪਿੰਡ ਭੱਲਮਾਜਰਾ ਦੇ ਪ੍ਰਸਿੱਧ ਬਾਡੀ ਬਿਲਡਰ ਦੀ ਉਮਰ ਮਹਿਜ਼ 30 ਸਾਲ ਸੀ। 30 ਸਾਲ ਦੀ ਉਮਰ ਵਿੱਚ ਹੀ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੀ ਮੌਤ ਤੋਂ ਬਾਅਦ ਪੂਰੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਜਾਣਕਾਰੀ ਲਈ ਦੱਸ ਦਈਏ ਮਸ਼ਹੂਰ ਬਾਡੀਬਿਲਡਰ ਸਤਨਾਮ ਖੱਟੜਾ ਕਈ ਪੰਜਾਬੀ ਗਾਣੇ ਵਿੱਚ ਵੀ ਨਜ਼ਰ ਆ ਚੁੱਕੇ ਹਨ।

Satnam Khatra Death News

ਉਨ੍ਹਾਂ ਦੀ ਹੋਈ ਅਚਾਨਕ ਮੌਤ ਤੋਂ ਬਾਅਦ ਪੂਰੀ ਫਿਟਨੈੱਸ ਇੰਡਸਟਰੀ ਅਤੇ ਸੰਗੀਤ ਜਗ੍ਹਾ ਨੂੰ ਕਾਫੀ ਗਹਿਰਾ ਝਟਕਾ ਲੱਗਾ ਹੈ। ਆਪ ਦੀ ਆਓ ਤੁਹਾਨੂੰ ਦਿਖਾਉਂਦੇ ਹਾਂ ਸਤਨਾਮ ਖੱਟੜਾ ਦੇ ਕੁਝ ਗੀਤ ਜਿਨ੍ਹਾਂ ਚ ਉਹ ਮਾਡਲਿੰਗ ਕਰਦੇ ਵੀ ਨਜ਼ਰ ਆਏ ਸਨ

ਜਾਣਕਾਰੀ ਲਈ ਦੱਸ ਦਈਏ ਸਤਨਾਮ ਖੱਟੜਾ ਫਿਟਨੈੱਸ ਵਜੋਂ ਹੀ ਨਹੀਂ ਸਗੋਂ ਮਾਡਲ ਵਜੋਂ ਵੀ ਕਾਫੀ ਮਸ਼ਹੂਰ ਸਨ ਅਤੇ ਉਨ੍ਹਾਂ ਦਾ ਕਾਫ਼ੀ ਨਾਮ ਸੀ ਖੱਟੜਾ ਕਈ ਗੀਤਾਂ ਵਿੱਚ ਬਤੋਰ ਮਾਡਲ ਵੀ ਨਜ਼ਰ ਆ ਚੁੱਕੇ ਹਨ। ਇਸ ਦੇ ਨਾਲ ਨਾਲ ਸਤਨਾਮ ਖੱਟੜਾ ਟਿਕਟਾਕ ‘ਤੇ ਵੀ ਕਾਫੀ ਮਸ਼ਹੂਰ ਸਨ। ਲੋਕਾਂ ਵੱਲੋਂ ਇਨ੍ਹਾਂ ਦੀ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾਂਦਾ ਸੀ, ਕਿਉਂਕਿ ਇਹ ਫਿਟਨੈੱਸ ਇੰਡਸਟਰੀ ਦੇ ਇੱਕ ਆਈਕੌਨ ਦੇ ਰੂਪ ਵਿੱਚ ਲੋਕਾਂ ਨੂੰ ਉਭਾਰ ਰਹੇ ਸਨ। ਹੁਣ ਉਨ੍ਹਾਂ ਦੇ ਅਚਾਨਕ ਚਲੇ ਜਾਣ ਤੋਂ ਬਾਅਦ ਹਰ ਕਿਸੇ ਵਿਚ ਸ਼ੋਗ ਦੀ ਲਹਿਰ ਪਾਈ ਦਾ ਰਹੀ ਹੈ।

The post ਦੇਖੋ ਸਤਨਾਮ ਖੱਟੜਾ ਦੀਆਂ ਇਹ ਵੀਡੀਓਜ਼, ਬਾਡੀ ਬਿਲਡਰ ਦੇ ਨਾਲ-ਨਾਲ ਮਾਡਲ ਦੇ ਤੌਰ ‘ਤੇ ਵੀ ਚਮਕਾਇਆ ਨਾਮ appeared first on Daily Post Punjabi.