Satnam Singh Pannu Archives - Daily Post Punjabi

ਅੰਦੋਲਨ ਖਰਾਬ ਕਰਨ ਦੇ ਦੋਸ਼ ‘ਤੇ ਪੰਨੂੰ ਨੇ ਕਿਹਾ – ਦੀਪ ਸਿੱਧੂ ਤੇ ਸਰਕਾਰ ਦੀ ਸਾਜਿਸ਼ ‘ਚ ਫਸੇ ਲੋਕ ਪਹੁੰਚੇ ਲਾਲ ਕਿਲ੍ਹੇ
Pannu said people trapped : ਮੰਗਲਵਾਰ 26 ਜਨਵਰੀ ਵਾਲੇ ਦਿਨ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਰੈਲੀ ਕੱਢੀ ਗਈ ਸੀ। ਇਸ ਰੈਲੀ ਦੇ ਦੌਰਾਨ ਕਿਸਾਨਾਂ ਦੀ ਦਿੱਲੀ ਵਿੱਚ ਕਈ ਥਾਵਾਂ ‘ਤੇ ਪੁਲਿਸ ਨਾਲ ਝੜਪ ਵੀ ਹੋਈ ਹੈ। ਜਿਸ ਤੋਂ ਬਾਅਦ ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੇ ਲਾਠੀਚਾਰਜ, ਵਾਟਰ ਕੈਨਨ ਅਤੇ ਅੱਥਰੂ ਗੈਸ ਦੀ ਵਰਤੋਂ ਵੀ ਕੀਤੀ ਸੀ। ਟਰੈਕਟਰ ਰੈਲੀ ਲਈ ਕੇਂਦਰੀ ਦਿੱਲੀ ਵਿੱਚ ਦਾਖਲ ਹੋਏ ਕੁੱਝ ਕਿਸਾਨ ਲਾਲ ਕਿਲ੍ਹੇ ਪਹੁੰਚ ਗਏ ਸੀ ਅਤੇ ਇੱਥੇ ਕੁੱਝ ਪ੍ਰਦਰਸ਼ਨਕਾਰੀ ਨੌਜਵਾਨਾਂ ਨੂੰ ਨਿਸ਼ਾਨ ਸਾਹਿਬ ਲਹਿਰਾਉਂਦੇ ਵੇਖਿਆ ਗਿਆ ਸੀ। ਇੱਥੇ ਵੱਡੀ ਗਿਣਤੀ ਵਿੱਚ ਕਿਸਾਨ ਵੀ ਮੌਜੂਦ ਸਨ। ਜਾਣਕਾਰੀ ਦੇ ਅਨੁਸਾਰ ਨੇ ਇੱਥੇ ਕਿਲ੍ਹੇ ਦੇ ਬਿਲਕੁਲ ਨੇੜੇ, ਪੌੜੀਆਂ ਦੇ ਨੇੜੇ ਇੱਕ ਛੋਟੇ ਜਿਹੇ ਪੋਲ ‘ਤੇ ਕੇਸਰੀ ਝੰਡਾ ਲਹਿਰਾਇਆ ਗਿਆ ਸੀ। ਹਾਲਾਂਕਿ ਨੌਜਵਾਨਾਂ ਵਲੋਂ ਇੱਥੇ ਲਾਲ ਕਿਲ੍ਹੇ ਦੇ ਤਿਰੰਗੇ ਨਾਲ ਛੇੜਛਾੜ ਨਹੀਂ ਕੀਤੀ ਗਈ ਹੈ, ਬਲਕਿ ਨਿਸ਼ਾਨ ਸਾਹਿਬ ਨੂੰ ਕਿਸੇ ਹੋਰ ਪੋਲ ‘ਤੇ ਲਹਿਰਾਇਆ ਗਿਆ ਸੀ।

Pannu said people trapped

ਇਸ ਮਾਮਲੇ ਤੋਂ ਬਾਅਦ ਹੁਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਤਨਾਮ ਸਿੰਘ ਪੰਨੂੰ ਅਤੇ ਦੀਪ ਸਿੱਧੂ ’ਤੇ ਅੰਦੋਲਨ ਨੂੰ ਵਿਗਾੜਨ ਅਤੇ ਸਰਕਾਰ ਨਾਲ ਮਿਲ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸਤਨਾਮ ਸਿੰਘ ਪੰਨੂੰ ਦਾ ਕਹਿਣਾ ਹੈ ਕਿ ਉਹ ਰਿੰਗ ਰੋਡ ‘ਤੇ ਮਜਨੂੰ ਦੇ ਟੀਲੇ ਤੋਂ ਪਰੇਡ ਲੈ ਕੇ ਵਾਪਿਸ ਪਰਤੇ ਸੀ। ਲਾਲ ਕਿਲ੍ਹੇ ‘ਤੇ ਸਮਾਜ ਵਿਰੋਧੀ ਅਨਸਰ ਪਹੁੰਚੇ ਸੀ। ਯੂਨਾਈਟਿਡ ਫਰੰਟ (ਸੰਯੁਕਤ ਮੋਰਚੇ) ਦੇ ਫੈਸਲੇ ਅਨੁਸਾਰ ਹੀ ਉਹ ਅੱਗੇ ਵੱਧਣਗੇ। ਉਨ੍ਹਾਂ ਕਿਹਾ ਅਸੀਂ ਸਿਰਫ ਰਿੰਗ ਰੋਡ ਦੀ ਬਜਾਏ ਦੂਜੇ ਰਸਤੇ ‘ਤੇ ਇਤਰਾਜ਼ ਜਤਾਇਆ ਸੀ। ਪੰਨੂੰ ਨੇ ਕਿਹਾ ਕਿ ਯੂਨਾਈਟਿਡ ਫਰੰਟ ਨੇ ਪਹਿਲਾਂ ਰਿੰਗ ਰੋਡ ’ਤੇ ਕਿਸਾਨਾਂ ਦੀ ਪਰੇਡ ਦਾ ਐਲਾਨ ਕੀਤਾ ਸੀ। ਉਸ ਅਨੁਸਾਰ ਤਿਆਰੀ ਸੀ। ਰਸਤਾ 25 ਨੂੰ ਬਦਲਿਆ ਗਿਆ। ਉਨ੍ਹਾਂ ਨੇ ਇਸ ‘ਤੇ ਇਤਰਾਜ਼ ਜਤਾਇਆ ਸੀ। ਕਿਸਾਨਾਂ ਦੀ ਭਾਵਨਾ ਰਿੰਗ ਰੋਡ ‘ਤੇ ਜਾਣਾ ਸੀ। ਉਨ੍ਹਾਂ ਦੀ ਜੱਥੇਬੰਦੀ ਸ਼ਾਂਤਮਈ ਢੰਗ ਨਾਲ ਪਰੇਡ ਕਰਕੇ ਮਜਨੂੰ ਦੇ ਟੀਲੇ ਤੋਂ ਵਾਪਿਸ ਪਰਤ ਆਈ ਸੀ। ਜਦਕਿ ਦੀਪ ਸਿੱਧੂ ਅਤੇ ਸਰਕਾਰ ਦੀ ਸਾਜਿਸ਼ ਵਿੱਚ ਫਸੇ ਲੋਕ ਲਾਲ ਕਿਲ੍ਹੇ ਵਿੱਚ ਪਹੁੰਚੇ ਸਨ।

ਇਹ ਵੀ ਦੇਖੋ : ਡਾ. ਦਰਸ਼ਨ ਪਾਲ ਕਿਸਾਨ ਮੋਰਚੇ ਦੀ ਸਟੇਜ਼ ਤੋਂ Live, ਕੱਲ੍ਹ ਦਿੱਲੀ ਪਏ ਗਾਹ ‘ਤੇ ਸੁਣੋ ਵੱਡਾ ਬਿਆਨ !

The post ਅੰਦੋਲਨ ਖਰਾਬ ਕਰਨ ਦੇ ਦੋਸ਼ ‘ਤੇ ਪੰਨੂੰ ਨੇ ਕਿਹਾ – ਦੀਪ ਸਿੱਧੂ ਤੇ ਸਰਕਾਰ ਦੀ ਸਾਜਿਸ਼ ‘ਚ ਫਸੇ ਲੋਕ ਪਹੁੰਚੇ ਲਾਲ ਕਿਲ੍ਹੇ appeared first on Daily Post Punjabi.

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਪੰਨੂ ਨੇ ਕਿਹਾ- ‘ਲਾਲ ਕਿਲ੍ਹੇ ਦੀ ਘਟਨਾ ਲਈ ਦੀਪ ਸਿੱਧੂ ਜ਼ਿੰਮੇਵਾਰ ਅਸੀਂ ਨਹੀਂ’
Satnam Singh Pannu said : ਮੰਗਲਵਾਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਰੈਲੀ ਕੱਢੀ ਗਈ ਹੈ। ਇਸ ਰੈਲੀ ਦੇ ਦੌਰਾਨ ਕਿਸਾਨਾਂ ਦੀ ਦਿੱਲੀ ਵਿੱਚ ਕਈ ਥਾਵਾਂ ‘ਤੇ ਪੁਲਿਸ ਨਾਲ ਝੜਪ ਵੀ ਹੋਈ ਹੈ। ਜਿਸ ਤੋਂ ਬਾਅਦ ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੇ ਲਾਠੀਚਾਰਜ, ਵਾਟਰ ਕੈਨਨ ਅਤੇ ਅੱਥਰੂ ਗੈਸ ਦੀ ਵਰਤੋਂ ਵੀ ਕੀਤੀ ਸੀ। ਟਰੈਕਟਰ ਰੈਲੀ ਲਈ ਕੇਂਦਰੀ ਦਿੱਲੀ ਵਿੱਚ ਦਾਖਲ ਹੋਏ ਕੁੱਝ ਕਿਸਾਨ ਲਾਲ ਕਿਲ੍ਹੇ ਪਹੁੰਚ ਗਏ ਸੀ ਅਤੇ ਇੱਥੇ ਕੁੱਝ ਪ੍ਰਦਰਸ਼ਨਕਾਰੀ ਨੌਜਵਾਨਾਂ ਨੂੰ ਨਿਸ਼ਾਨ ਸਾਹਿਬ ਲਹਿਰਾਉਂਦੇ ਵੇਖਿਆ ਗਿਆ ਸੀ। ਇੱਥੇ ਵੱਡੀ ਗਿਣਤੀ ਵਿੱਚ ਕਿਸਾਨ ਵੀ ਮੌਜੂਦ ਸਨ। ਜਾਣਕਾਰੀ ਦੇ ਅਨੁਸਾਰ ਨੇ ਇੱਥੇ ਕਿਲ੍ਹੇ ਦੇ ਬਿਲਕੁਲ ਨੇੜੇ, ਪੌੜੀਆਂ ਦੇ ਨੇੜੇ ਇੱਕ ਛੋਟੇ ਜਿਹੇ ਪੋਲ ‘ਤੇ ਕੇਸਰੀ ਝੰਡਾ ਲਹਿਰਾਇਆ ਗਿਆ ਸੀ। ਹਾਲਾਂਕਿ ਨੌਜਵਾਨਾਂ ਵਲੋਂ ਇੱਥੇ ਲਾਲ ਕਿਲ੍ਹੇ ਦੇ ਤਿਰੰਗੇ ਨਾਲ ਛੇੜਛਾੜ ਨਹੀਂ ਕੀਤੀ ਗਈ ਹੈ, ਬਲਕਿ ਨਿਸ਼ਾਨ ਸਾਹਿਬ ਨੂੰ ਕਿਸੇ ਹੋਰ ਪੋਲ ‘ਤੇ ਲਹਿਰਾਇਆ ਗਿਆ ਹੈ।

Satnam Singh Pannu said

ਇਸ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਪੰਨੂੰ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਅਸੀਂ ਆਉਟਰ ਰਿੰਗ ਰੋਡ ਜਾਵਾਂਗੇ। ਸੰਯੁਕਤ ਕਿਸਾਨ ਮੋਰਚੇ ਨੇ ਵੀ ਪਹਿਲਾਂ ਇਹੋ ਐਲਾਨ ਕੀਤਾ ਸੀ। ਬਾਅਦ ਵਿੱਚ ਸੰਯੁਕਤ ਕਿਸਾਨ ਮੋਰਚਾ ਪਿੱਛੇ ਹੱਟ ਗਿਆ। ਪੁਲਿਸ ਦੇ ਰੋਕਣ ਤੋਂ ਬਾਅਦ ਅਸੀਂ ਬੈਰੀਕੇਡ ਤੋੜ ਦਿੱਤੇ। ਅਸੀਂ ਪੁਲਿਸ ਨੂੰ ਕਹਿ ਰਹੇ ਸੀ ਕਿ ਅਸੀਂ ਸ਼ਾਂਤਮਈ ਢੰਗ ਨਾਲ ਆਉਟਰ ਰਿੰਗ ਰੋਡ ਜਾਵਾਂਗੇ। ਪਰ ਅਸੀਂ ਲਾਲ ਕਿਲ੍ਹੇ ਜਾਣ ਲਈ ਜ਼ਿੰਮੇਵਾਰ ਨਹੀਂ ਹਾਂ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਲਾਲ ਕਿਲ੍ਹੇ ਗਿਆ ਸੀ। ਲਾਲ ਕਿਲ੍ਹੇ ਵਿਖੇ ਜੋ ਹੋਇਆ ਉਸ ਲਈ ਦੀਪ ਸਿੱਧੂ ਜ਼ਿੰਮੇਵਾਰ ਹੈ। ਪੁਲਿਸ ਨੇ ਦੀਪ ਸਿੱਧੂ ਨੂੰ ਲਾਲ ਕਿਲ੍ਹੇ ‘ਤੇ ਕਿਉਂ ਨਹੀਂ ਰੋਕਿਆ? ਦੀਪ ਸਿੱਧੂ ਇੱਕ ਸਰਕਾਰੀ ਆਦਮੀ ਹੈ। ਅਸੀਂ ਬਾਹਰੀ ਰਿੰਗ ਰੋਡ ਤੋਂ ਵਾਪਿਸ ਆਏ ਸੀ। ਪੁਲਿਸ ਜਾਂਚ ਵਿੱਚ ਸਹਿਯੋਗ ਕਰਾਗੇ, ਮੈਂ ਸੰਯੁਕਤ ਕਿਸਾਨ ਮੋਰਚੇ ਨਾਲ ਗੱਲ ਕਰਾਂਗਾ। ਲਾਲ ਕਿਲ੍ਹੇ ਤੇ ਜੋ ਹੋਇਆ ਉਸ ਲਈ ਮੈਂ ਜ਼ਿੰਮੇਵਾਰ ਨਹੀਂ ਹਾਂ।

ਇਹ ਵੀ ਦੇਖੋ : ਟਰੈਕਟਰਾਂ ਤੇ ਘੋੜਿਆਂ ‘ਤੇ ਦਿੱਲੀ ਵੱਲ ਜਾਂਦੀਆਂ ‘ਨਿਹੰਗ ਸਿੰਘ ਫੌਜਾਂ’, ਬਾਕਮਾਲ ਨਜ਼ਾਰਾ ਖੜ੍ਹ-2 ਵੇਖਦੇ ਐ ਲੋਕ !

The post ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਪੰਨੂ ਨੇ ਕਿਹਾ- ‘ਲਾਲ ਕਿਲ੍ਹੇ ਦੀ ਘਟਨਾ ਲਈ ਦੀਪ ਸਿੱਧੂ ਜ਼ਿੰਮੇਵਾਰ ਅਸੀਂ ਨਹੀਂ’ appeared first on Daily Post Punjabi.