satyapal malik said farmers Archives - Daily Post Punjabi

ਕਿਸਾਨਾਂ ਦਾ ਅਪਮਾਨ ਕਰ ਵਾਪਸੀ ਲਈ ਨਾ ਕੀਤਾ ਜਾਵੇ ਮਜਬੂਰ, PM ਮੋਦੀ ਕਰਨ ਮਸਲੇ ਦਾ ਹੱਲ : ਸੱਤਿਆਪਾਲ ਮਲਿਕ
satyapal malik said farmers : ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਦਿੱਲੀ ਸਰਹੱਦ ‘ਤੇ ਡਟੇ ਹੋਏ ਹਨ। ਇਸ ਦੌਰਾਨ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਕਿਸਾਨਾਂ ਦਾ ਅਪਮਾਨ ਨਾ ਕਰਨ ਅਤੇ ਉਨ੍ਹਾਂ ਨੂੰ ਵਾਪਸੀ ਲਈ ਮਜਬੂਰ ਨਾ ਕਰਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਸੰਕਟ ਦੇ ਹੱਲ ਲਈ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਪੱਛਮੀ ਉੱਤਰ ਪ੍ਰਦੇਸ਼ ਦੇ ਜਾਟ ਨੇਤਾ ਮਲਿਕ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਯੂਪੀ ਪੁਲਿਸ ਵੱਲੋਂ ਅੰਦੋਲਨਕਾਰੀ ਕਿਸਾਨਾਂ ਨੂੰ ਗਾਜ਼ੀਆਬਾਦ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਨਾਲ ਸਥਿਤੀ ਹੋਰ ਵਿਗੜ ਗਈ ਸੀ। ਮਲਿਕ ਨੇ ਕਿਹਾ ਕਿ “ਮੈਂ ਸੰਵਿਧਾਨਕ ਅਹੁਦੇ‘ ਤੇ ਬੈਠਾ ਇੱਕ ਵਿਅਕਤੀ ਹਾਂ। ਮੈਨੂੰ ਅਜਿਹੀ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ। ਪਰ ਇਹ ਕਿਸਾਨਾਂ ਦਾ ਮਸਲਾ ਹੈ ਅਤੇ ਮੈਂ ਚੁੱਪ ਨਹੀਂ ਰਹਿ ਸਕਦਾ। ਮੈਂ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੁੱਦੇ ਨੂੰ ਤੁਰੰਤ ਗੱਲਬਾਤ ਰਾਹੀਂ ਹੱਲ ਕਰਨ ਦੀ ਬੇਨਤੀ ਕਰ ਚੁੱਕਾ ਹਾਂ।” ਮਲਿਕ ਨੇ ਕਿਹਾ ਕਿ ਕਿਸਾਨਾਂ ਨੂੰ ਜ਼ਲੀਲ ਕਰ ਵਾਪਿਸ ਨਹੀਂ ਭੇਜਿਆ ਜਾ ਸਕਦਾ।

satyapal malik said farmers

ਉਨ੍ਹਾਂ ਨੇ ਕਿਹਾ ਕਿ ਤੁਸੀਂ ਕਿਸਾਨਾਂ ਨੂੰ ਅਪਮਾਨਿਤ ਨਹੀਂ ਕਰ ਸਕਦੇ ਅਤੇ ਵਿਰੋਧ ਪ੍ਰਦਰਸ਼ਨ ਤੋਂ ਵਾਪਿਸ ਨਹੀਂ ਭੇਜ ਸਕਦੇ। ਤੁਹਾਨੂੰ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ “ਪ੍ਰਧਾਨ ਮੰਤਰੀ ਮੋਦੀ ਨੂੰ ਕਿਸਾਨਾਂ ਦਾ ਬਹੁਤ ਸਮਰਥਨ ਹੈ। ਉਨ੍ਹਾਂ ਕੋਲ ਸ਼ਕਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਮਸਲਾ ਹੱਲ ਕਰਨ ਲਈ ਦਿਆਲਤਾ ਦਿਖਾਉਣ ਅਤੇ ਉਹਨਾਂ ਨਾਲ ਵਿਚਾਰ ਵਟਾਂਦਰੇ ਕਰਨ।” ਰਾਜਪਾਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਰਾਦਾ ਦਿਖਾਇਆ ਤਾਂ ਇਸ ਮਸਲੇ ਦਾ ਹੱਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ “ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਨੇਤਾਵਾਂ ਨੇ ਕਿਹਾ ਕਿ ਉਹ ਇਸ ਮਸਲੇ ਨੂੰ ਹੱਲ ਕਰਨ ਲਈ ਤਿਆਰ ਹਨ। ਕਿਸਾਨ ਤਿਆਰ ਹਨ। ਜੇ ਸਰਕਾਰ ਦੀ ਮਨਸ਼ਾ ਹੈ, ਤਾਂ ਇਸ ਦਾ ਹੱਲ ਹੋ ਸਕਦਾ ਹੈ। “ਸ਼ੁੱਕਰਵਾਰ ਤੋਂ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਪਿੰਡਾਂ ਦੇ ਕਿਸਾਨ ਟਰੈਕਟਰ ਟਰਾਲੀਆਂ ਵਿਚ ਰਾਸ਼ਨ ਅਤੇ ਪਾਣੀ ਦੀਆਂ ਬੋਤਲਾਂ ਲੈ ਕੇ ਗਾਜ਼ੀਪੁਰ ਸਰਹੱਦ ‘ਤੇ ਚੱਲ ਰਹੇ ਧਰਨੇ ‘ਤੇ ਪਹੁੰਚ ਰਹੇ ਹਨ। ਮਲਿਕ ਨੇ ਕਿਹਾ, “ਮੈਨੂੰ ਜਨਤਕ ਤੌਰ‘ ਤੇ ਆਪਣੇ ਵਿਚਾਰ ਜ਼ਾਹਿਰ ਕਰਨ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ ਪਰ ਮੈਂ ਆਪਣੇ ਵਿਚਾਰ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਪਹੁੰਚਾ ਦਿੱਤੇ ਹਨ।” ਉਹ ਸਥਿਤੀ ਤੋਂ ਜਾਣੂ ਹਨ, ਪਰ ਮੈ ਆਪਣੇ ਵਿਚਾਰ ਦੇਣੇ ਸੀ। ਉਹ ਕਿਸਾਨਾਂ ਦੀਆਂ ਚਿੰਤਾਵਾਂ ਪ੍ਰਤੀ ਹਮਦਰਦੀ ਵੀ ਰੱਖਦੇ ਹਨ।“

ਇਹ ਵੀ ਦੇਖੋ : 100 ਤੋਂ ਵੱਧ ਲੋਕ ਹੋਏ ਅੰਦੋਲਨ ਦੌਰਾਨ ਗੁੰਮ , ਨਹੀਂ ਮਿਲ ਰਹੀ ਕੋਈ ਸੁੱਘ, ਲੱਭਣ ਲਈ ਕਿਸਾਨਾਂ ਨੇ ਬਣਾਈ ਕਮੇਟੀ

The post ਕਿਸਾਨਾਂ ਦਾ ਅਪਮਾਨ ਕਰ ਵਾਪਸੀ ਲਈ ਨਾ ਕੀਤਾ ਜਾਵੇ ਮਜਬੂਰ, PM ਮੋਦੀ ਕਰਨ ਮਸਲੇ ਦਾ ਹੱਲ : ਸੱਤਿਆਪਾਲ ਮਲਿਕ appeared first on Daily Post Punjabi.