Saurabh bhardwaj says Archives - Daily Post Punjabi

ਜਿੱਥੇ-ਜਿੱਥੇ ਬਣੇਗੀ AAP ਦੀ ਸਰਕਾਰ, ਉੱਥੇ ਦਿੱਤੀ ਜਾਵੇਗੀ ਮੁਫਤ ਕੋਰੋਨਾ ਵੈਕਸੀਨ : ਸੌਰਭ ਭਾਰਦਵਾਜ
Saurabh bhardwaj says : ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਜਿਥੇ ਉਨ੍ਹਾਂ ਦੀ ਆਮ ਆਦਮੀ ਪਾਰਟੀ ਜਿੱਤੇਗੀ ਅਤੇ ‘ਆਪ’ ਦੀ ਸਰਕਾਰ ਬਣੇਗੀ, ਉਥੇ- ਉਥੇ ਰਾਜਧਾਨੀ ਦਿੱਲੀ ਦੀ ਤਰਜ਼ ‘ਤੇ ਕੋਰੋਨਾ ਵਾਇਰਸ ਟੀਕਾ ਮੁਫਤ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਭਾਰਦਵਾਜ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਦੀ ਤਰਜ਼ ‘ਤੇ ਹਰੇਕ ਨੂੰ ਮੁਫਤ ਟੀਕਾ ਦੇਣ। ਸੌਰਭ ਭਾਰਦਵਾਜ ਨੇ ਕਿਹਾ, “ਕੱਲ ਮੈਨੂੰ ਖੁਸ਼ੀ ਹੋਈ ਜਦੋਂ ਮੈਨੂੰ ਪਤਾ ਲੱਗਿਆ ਕਿ ਦਿੱਲੀ ਸਰਕਾਰ ਦੀ ਤਰਜ਼ ‘ਤੇ, ਕੇਂਦਰ ਸਰਕਾਰ ਵੀ ਲੋਕਾਂ ਨੂੰ ਟੀਕਾ ਮੁਫਤ ਦੇਵੇਗੀ। ਮੈਂ ਸੋਚਿਆ ਕਿ ਇਹ ਇੱਕ ਵੱਡਾ ਕਦਮ ਹੈ। ਕੇਂਦਰ ਨੂੰ ਮੇਰੀ ਬੇਨਤੀ ਹੈ ਕਿ ਵੈਕਸੀਨ ਮੁਫਤ ਦਿਓ।” ਭਾਰਦਵਾਜ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਇਹ ਕਹਿਣਾ ਕਿ ਉਹ ਇਹ ਟੀਕਾ ਮੁਫਤ ਦੇਣਗੇ ਅਤੇ ਫਿਰ ਬਾਅਦ ਵਿੱਚ ਇਹ ਕਹਿਣਾ ਕਿ ਉਹ ਪਹਿਲੇ ਪੜਾਅ ਵਿੱਚ ਹੀ ਦੇਣਗੇ ਸਹੀ ਨਹੀਂ ਹੈ।

Saurabh bhardwaj says

ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦੀ ਤਰਜ਼ ‘ਤੇ ਹਰ ਥਾਂ ਮੁਫਤ ਟੀਕਾ ਲਗਵਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਥੇ-ਜਿਥੇ ਸਾਡੀ ਸਰਕਾਰ ਬਣੇਗੀ ਉਸ ਰਾਜ ਵਿੱਚ ਮੁਫਤ ਵੈਕਸੀਨ ਦਿੱਤੀ ਜਾਵੇਗੀ। ਦੱਸ ਦੇਈਏ ਕਿ ਇਸ ਸਾਲ ਅਪ੍ਰੈਲ ਜਾਂ ਮਈ ਵਿੱਚ ਤਾਮਿਲਨਾਡੂ, ਪੱਛਮੀ ਬੰਗਾਲ, ਕੇਰਲ, ਅਸਾਮ ਅਤੇ ਪੁਡੂਚੇਰੀ (ਕੇਂਦਰ ਸ਼ਾਸਤ ਪ੍ਰਦੇਸ਼) ਉਹ ਪੰਜ ਰਾਜ ਹਨ ਜਿਥੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਤੋਂ ਬਾਅਦ ਸੰਨ 2022 ਵਿੱਚ ਯੂਪੀ, ਉਤਰਾਖੰਡ, ਪੰਜਾਬ, ਗੁਜਰਾਤ, ਗੋਆ, ਹਿਮਾਚਲ ਪ੍ਰਦੇਸ਼ ਅਤੇ ਮਨੀਪੁਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਆਪ ਪਹਿਲਾਂ ਹੀ ਯੂਪੀ ਅਤੇ ਉਤਰਾਖੰਡ ਵਿੱਚ ਚੋਣਾਂ ਲੜਨ ਦਾ ਐਲਾਨ ਕਰ ਚੁੱਕੀ ਹੈ, ਜਦਕਿ ਗੋਆ ਅਤੇ ਪੰਜਾਬ ਵਿੱਚ 2017 ‘ਚ ਚੋਣਾਂ ਲੜ ਚੁੱਕੀ ਹੈ।

ਇਹ ਵੀ ਦੇਖੋ : 10 ਸਾਲ ਦਾ ਇਹ ਸਿੱਖ ਬੱਚਾ ਜੁਗਾੜ ਨਾਲ ਗੱਡੀ ਬਣਾ ਦਾਦੀ ਨੂੰ ਲੈ ਕੇ ਚੱਲਿਆ ਕਿਸਾਨੀ ਅੰਦੋਲਨ ‘ਚ

The post ਜਿੱਥੇ-ਜਿੱਥੇ ਬਣੇਗੀ AAP ਦੀ ਸਰਕਾਰ, ਉੱਥੇ ਦਿੱਤੀ ਜਾਵੇਗੀ ਮੁਫਤ ਕੋਰੋਨਾ ਵੈਕਸੀਨ : ਸੌਰਭ ਭਾਰਦਵਾਜ appeared first on Daily Post Punjabi.