sayantani Archives - Daily Post Punjabi

ਲਾਕਡਾਊਨ ‘ਚ ਆਰਥਿਕ ਤੰਗੀ ਨਾਲ ਜੂਝ ਰਹੀ ਹੈ ‘ਨਾਗਿਨ 4’ ਦੀ ਅਦਾਕਾਰਾ
naagin actress facing crisis:ਕੋਰੋਨਾ ਵਾਇਰਸ ਦੇ ਵਧਦੇ ਹੋਏ ਖ਼ਤਰੇ ਨੂੰ ਦੇਖਦੇ ਹੋਏ ਲੋਕਾਂ ਦੀ ਸੁਰੱਖਿਆ ਦੇ ਲਈ ਪੂਰੇ ਦੇਸ਼ ਵਿਚ ਲਾਕਡਾਊਨ ਕੀਤਾ ਗਿਆ ਹੈ। ਉੱਥੇ ਹੀ ਇਸ ਵਿੱਚ ਸਾਰੇ ਕੰਮ ਰੁਕ ਗਏ ਹਨ। ਗੱਲ ਕਰੀਏ ਫਿਲਮ ਅਤੇ ਟੀਵੀ ਇੰਡਸਟਰੀ ਦੀ ਤਾਂ ਮੇਕਰਸ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। ਉੱਥੇ ਹੀ ਇਸ ਇੰਡਸਟਰੀ ਨਾਲ ਜੁੜੇ ਕਲਾਕਾਰ ਵੀ ਹੁਣ ਮੁਸੀਬਤ ਵਿੱਚ ਨਜ਼ਰ ਆ ਰਹੇ ਹਨ। ਕੰਮ ਬੰਦ ਹੈ ਤਾਂ ਲੋਕਾਂ ਨੂੰ ਪੈਸੇ ਨਹੀਂ ਮਿਲ ਰਹੇ ਹਨ। ਹਾਲ ਹੀ ਵਿੱਚ ਮਸ਼ਹੂਰ ਟੀਵੀ ਸ਼ੋਅ ਨਾਗਿਨ 4 ਦੀ ਅਦਾਕਾਰਾ Sayantani Ghosh ਨੇ ਲਾਕਡਾਊਨ ਦੌਰਾਨ ਆਪਣੀ ਆਰਥਿਕ ਹਾਲਤ ਦੇ ਬਾਰੇ ਗੱਲ ਕੀਤੀ ਹੈ।

ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਅਜਿਹੇ ਹਾਲਾਤਾਂ ਵਿੱਚ ਘਰ ਚਲਾਉਣਾ ਮੁਸ਼ਕਿਲ ਹੋ ਰਿਹਾ ਹੈ। ਇਨੀਂ ਦਿਨੀਂ ਟੀਵੀ ‘ਤੇ ਕਈ ਪੁਰਾਣੇ ਸ਼ੋਅਜ਼ ਨੂੰ ਦੁਬਾਰਾ ਤੋਂ ਰੀ ਟੈਲੀਕਾਸਟ ਕੀਤਾ ਜਾ ਰਿਹਾ ਹੈ ਪਰ ਟੀਵੀ ਸੀਰੀਅਲ ਦੀ ਸ਼ੂਟਿੰਗ ਪੂਰੀ ਤਰ੍ਹਾਂ ਬੰਦ ਹੈ। ਅਜਿਹੇ ਵਿੱਚ ਟੀਵੀ ਅਦਾਕਾਰਾ ਸਯੰਤਨੀ ਘੋਸ਼ ਦੇ ਸਾਹਮਣੇ ਕਈ ਪ੍ਰੇਸ਼ਾਨੀਆਂ ਆ ਕੇ ਖੜ੍ਹੀਆਂ ਹੋ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਲਾਕਡਾਊਨ ਦੇ ਕਾਰਨ ਸਾਡੇ ਸਾਹਮਣੇ ਆਰਥਿਕ ਪ੍ਰੇਸ਼ਾਨੀਆਂ ਖੜ੍ਹੀਆਂ ਹੋ ਗਈਆਂ ਹਨ। ਕਈ ਵਰਕਰ ਵੀ ਇਸ ਨਾਲ ਜੂਝ ਰਹੇ ਹਨ। ਅਸੀਂ ਘਰ ‘ਤੇ ਬੈਠੇ ਹਾਂ। ਹਰ ਕੋਈ ਕੰਮ ‘ਤੇ ਵਾਪਸ ਜਾਣਾ ਚਾਹੁੰਦਾ ਹੈ। ਅਸੀਂ ਸਭ ਕੋਸ਼ਿਸ਼ ਵਿੱਚ ਹਾਂ ਕਿ ਕੰਮ ਸ਼ੁਰੂ ਹੋ ਜਾਏ ਪਰ ਫਿਰ ਵੀ ਇਹ ਸਿਰਫ ਪੇਪਰ ‘ਤੇ ਹੀ ਦਿਖ ਰਿਹਾ ਹੈ। ਪ੍ਰੈਕਟੀਕਲ ਤੌਰ ‘ਤੇ ਅਜੇ ਕੰਮ ਕੀਤਾ ਜਾਣਾ ਬਾਕੀ ਹੈ। ਸਭ ਦੀ ਸੁਰੱਖਿਆ ਦਾ ਸਵਾਲ ਹੈ ਸੋਸ਼ਲ ਡਿਸਟੈਸਿੰਗ ਵੱਡਾ ਚੈਲੇਂਜ ਹੋਣ ਵਾਲਾ ਹੈ।

ਅਦਾਕਾਰਾ ਨੇ ਅੱਗੇ ਕਿਹਾ ਕਿ ਹਰ ਕਿਸੇ ਦੇ ਕੋਲ ਪੇਮੈਂਟ ਪਹੁੰਚਣੀ ਜ਼ਰੂਰੀ ਹੈ ਅਤੇ ਉਹ ਲੋਕ ਵੀ ਪੇਮੈਂਟ ਦੇਣ ਤੋਂ ਮਨ੍ਹਾ ਨਹੀਂ ਕਰ ਰਹੇ ਪਰ ਕਰੀਏ ਤਾਂ ਕੀ ਕਰੀਏ ਆਫਿਸ ਬੰਦ ਹਨ।ਸਾਰਿਆਂ ਨੂੰ ਪਰੇਸ਼ਾਨੀਆਂ ਆ ਰਹੀਆਂ ਹਨ। ਮੇਰੇ ਕੋਲ ਵੀ ਪ੍ਰਾਬਲਮਸ ਹਨ। ਮੈਨੂੰ ਮੇਰੇ ਘਰ ਦੀ ਈ ਐੱਮ ਆਈ ਦੇਣੀ ਹੈ। ਇਸ ਦੇ ਨਾਲ ਹੀ ਕਾਰ ਦੀ ਵੀ ਈ ਅੈੱਮ ਆਈ ਹੈ, ਹਾਲਾਂਕਿ ਈ ਐੱਮ ਆਈ ਦੇ ਮਾਮਲੇ ਵਿੱਚ ਸਰਕਾਰ ਨੇ ਕੁਝ ਮਹੀਨਿਆਂ ਦੀ ਰਾਹਤ ਦਿੱਤੀ ਹੈ ਪਰ ਸਾਨੂੰ ਘਰ ਵੀ ਚਲਾਉਣਾ ਹੈ। ਹੁਣ ਕਾਫੀ ਪ੍ਰੇਸ਼ਾਨੀਆਂ ਆ ਰਹੀਆਂ ਹਨ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਅਦਾਕਾਰਾ ਸੋਸ਼ਲ ਮੀਡੀਆ ‘ਤੇ ਕਾਫੀ ਅੈਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ।

The post ਲਾਕਡਾਊਨ ‘ਚ ਆਰਥਿਕ ਤੰਗੀ ਨਾਲ ਜੂਝ ਰਹੀ ਹੈ ‘ਨਾਗਿਨ 4’ ਦੀ ਅਦਾਕਾਰਾ appeared first on Daily Post Punjabi.