says Archives - Daily Post Punjabi

ਜਲਦ ਸੁਲਝ ਜਾਏਗਾ ਕਿਸਾਨਾਂ ਦਾ ਮਸਲਾ, ਵਿਰੋਧੀ ਸਿਆਸਤ ਨਾ ਕਰਨ- ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ…
narendra tomar says optimistic that through talks: ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਗੱਲਬਾਤ ਰਾਹੀਂ ਕਿਸਾਨਾਂ ਦੀ ਚਿੰਤਾ ਦਾ ਹੱਲ ਕੱਢੇ ਜਾਣ ਦੀ ਉਮੀਦ ਜਤਾਈ ਹੈ।ਉਨ੍ਹਾਂ ਨੇ ਕਿਹਾ ਕੇਂਦਰ ਸਰਕਾਰ ਕਿਸਾਨਾਂ ਲਈ ਪ੍ਰਤੀਬੱਧ ਹੈ।ਅਸੀਂ ਉਨ੍ਹਾਂ ਨਾਲ ਤਿੰਨ ਦੌਰ ਦੀ ਗੱਲਬਾਤ ਕਰ ਚੁੱਕੇ ਹਾਂ।ਆਸ ਹੈ ਕਿ ਗੱਲਬਾਤ ਨਾਲ ਸਮੱਸਿਆ ਦਾ ਹੱਲ ਨਿਕਲ ਜਾਵੇਗਾ।ਵਿਸੇਸ਼ ਗੱਲਬਾਤ ‘ਚ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ‘ਤੇ ਨਰਿੰਦਰ ਸਿੰਘ ਤੋਮਰ ਨੇ ਕਿਹਾ, ਇਹ

narendra tomar says optimistic that through talks

ਕਾਨੂੰਨ ਦਾ ਕਦੇ ਹਿੱਸਾ ਨਹੀਂ ਰਿਹਾ ਹੈ।ਪੀਐੱਮ ਮੋਦੀ ਚਾਹੁੰਦੇ ਹਨ ਕਿ ਇਹ ਕਿਸਾਨਾਂ ਨੂੰ ਦਿੱਤਾ ਜਾਵੇ।ਉਨ੍ਹਾਂ ਨੂੰ ਲਾਭ ਮਿਲ ਰਿਹਾ ਹੈ।ਯੂਪੀਏ ਦੀ ਤੁਲਨਾ ‘ਚ ਐੱਨਡੀਏ ਸਰਕਾਰ ‘ਚ ਡਬਲ ਖ੍ਰੀਦ ਕੀਤੀ ਗਈ ਹੈ।ਐੱਮਐੱਸਪੀ ਲਈ ਨਿਯਮਿਤ ਯਤਨ ਕੀਤੇ ਜਾ ਰਹੇ ਹਨ, ਮੋਦੀ ਜੀ ਨੇ ਭਰੋਸਿਆ ਦਿਵਾਇਆ ਹੈ ਅਤੇ ਅੱਗੇ ਵੀ ਜਾਰੀ ਰਹੇਗਾ।ਵਿਰੋਧੀ ਪੱਖ ‘ਤੇ ਸਵਾਲ ਕਰਦਿਆਂ ਮੰਤਰੀ ਨੇ ਕਿਹਾ ਕਿ ਸਭ ਕੁਝ ਕਾਨੂੰਨ ਦੇ ਦਾਇਰੇ ‘ਚ ਨਹੀਂ ਲਿਆਇਆ ਜਾ ਸਕਦਾ ਹੈ।ਆਰਐੱਸਐੱਸ ਨਾਲ ਸਬੰਧਿਤ ਸਵਦੇਸ਼ੀ ਜਾਗਰਣ ਮੰਚ ਦੀ ਆਸ਼ੰਕਾ ‘ਤੇ ਨਰਿੰਦਰ ਤੋਮਰ ਨੇ ਕਿਹਾ, ਹਰ ਸੰਗਠਨ ਦਾ ਆਪਣਾ ਨਜ਼ਰੀਆ ਹੁੰਦਾ ਹੈ।ਪਰ ਸਰਕਾਰ ਨੂੰ ਸਹੀ ਦ੍ਰਿਸ਼ਟੀਕੋਣ ਰੱੱਖਣਾ ਹੁੰਦਾ ਹੈ।ਅਸੀਂ ਇਹ ਨਿਸ਼ਚਿਤ ਕੀਤਾ ਕਿ ਖੇਤੀ ਖੇਤਰ ‘ਚ ਪੈਸਾ ਹੋਣਾ ਚਾਹੀਦਾ ਹੈ ਅਤੇ 2022 ਤੱਕ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਬਣਾਉਣ ਦਾ ਅਭਿਆਨ ਚਲਾਇਆ ਜਾ ਰਿਹਾ ਹੈ।

3 December ਦੀ ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਨੇ PC ਕਰਕੇ ਦੱਸੀ ਰਣਨੀਤੀ

The post ਜਲਦ ਸੁਲਝ ਜਾਏਗਾ ਕਿਸਾਨਾਂ ਦਾ ਮਸਲਾ, ਵਿਰੋਧੀ ਸਿਆਸਤ ਨਾ ਕਰਨ- ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ… appeared first on Daily Post Punjabi.

ਆਉਣ ਵਾਲੇ 10 ਦਿਨ੍ਹਾਂ ‘ਚ ਹੋਰ ਵਧਣਗੇ ਕੋਰੋਨਾ ਕੇਸ- ਸਿਹਤ ਮੰਤਰੀ
health minister says corona cases rise : ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਹੈ ਕਿ ਅਗਲੇ 10 ਦਿਨਾਂ ‘ਚ ਰਾਜਧਾਨੀ ‘ਚ ਕੋਰੋਨਾ ਦੇ ਕੇਸ ਵੱਧ ਸਕਦੇ ਹਨ।ਉਨ੍ਹਾਂ ਨੇ ਕਿਹਾ ਕਿ ਦਿੱਲੀ ਹਾਲ ‘ਚ ਹੀ ਲਾਕਡਾਊਨ ਖੁੱਲਿਆ ਹੈ।ਦੱਸਣਯੋਗ ਹੈ ਕਿ ਆਉਣ ਵਾਲੇ ਦਿਨ ਤਿਉਹਾਰਾਂ ਦੇ ਹਨ।ਇਸ ਲਈ ਹੋ ਸਕਦਾ ਹੈ ਕਿ ਅਗਲੇ ਕੁਝ ਦਿਨਾਂ ‘ਚ ਰਾਜਧਾਨੀ ‘ਚ ਕੋਰੋਨਾ ਮਾਮਲਿਆਂ ‘ਚ ਵਾਧਾ ਹੋ ਸਕਦਾ ਹੈ।ਉਨ੍ਹਾਂ ਨੇ ਕਿਹਾ ਕਿ ਜੇਕਰ ਇੱਕ ਵੀ ਪੇਸ਼ੇਂਟ ਪਾਜ਼ੇਟਿਵ ਹੁੰਦਾ ਹੈ ਅਤੇ ਸਮੇਂ ਸਿਰ ਉਸ ਨੂੰ ਲੱਭਿਆ ਨਹੀਂ ਗਿਆ ਤਾਂ, ਹੋ ਸਕਦਾ ਹੈ ਕਿ 4 ਹੋਰ ਲੋਕਾਂ ਨੂੰ ਵੀ ਆਪਣੀ ਲਪੇਟ ‘ਚ ਲੈ ਸਕਦਾ ਹੈ।ਇਸ ਲਈ ਅਸੀਂ ਵੱਡੇ ਪੱਧਰ ‘ਤੇ ਟੈਸਟਾਂ ਦੀ ਗਿਣਤੀ ਵਧਾ ਰਹੇ ਹਾਂ।ਹੋ ਸਕਦਾ ਹੈ ਕਿ ਅਗਲੇ 10-15 ਦਿਨਾਂ ‘ਚ ਹੋਰ ਮਾਮਲੇ ਵੱਧ ਸਕਦੇ ਹਨ।ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਕੁਝ ਦਿਨਾਂ ‘ਚ ਮਾਮਲੇ ਵਧਣਗੇ ਪਰ ਹੌਲੀ-ਹੌਲੀ ਕੋਰੋਨਾ ਮਾਮਲੇ ਘਟਣੇ ਸ਼ੁਰੂ ਹੋ ਜਾਣਗੇ।

health minister says corona cases rise

ਸਿਹਤ ਮੰਤਰੀ ਨੂੰ ਜਦੋਂ ਪੁੱਛਿਆ ਗਿਆ ਕਿ ਦਿੱਲੀ ‘ਚ ਕੋਰੋਨਾ ਦਾ ਦੂਜਾ ਵੇਵ ਸ਼ੁਰੂ ਹੋ ਗਿਆ ਹੈ, ਤਾਂ ਉਨ੍ਹਾਂ ਕਿਹਾ ਕਿ ਇਹ ਟੈਕਨੀਕਲ ਮਾਮਲੇ ਹੈ, ਨਾ ਤਾਂ ਦੇਸ਼ ‘ਚ ਕੋਰੋਨਾ ਖਤਮ ਹੋਇਆ ਹੈ ਅਤੇ ਨਾ ਹੀ ਦਿੱਲੀ ‘ਚ, ਦੂਜਾ ਵੇਵ ਜਾਂ ਦੂਜਾ ਸਪਾਈਕ ਉਸਨੂੰ ਕਹਿ ਸਕਦੇ ਹਾਂ ਜੇਕਰ ਕੋਰੋਨਾ ਖਤਮ ਹੋਇਆ ਹੁੰਦਾ।ਏਮਜ਼ ਦੇ ਡਾ. ਰਣਦੀਪ ਗੁਲੇਰੀਆ ਦੇ ਬਿਆਨ ‘ਤੇ ਉਨ੍ਹਾਂ ਨੇ ਕਿਹਾ ਕਿ ਇਹ ਤਕਨੀਕੀ ਟਰਮ ਹੈ।ਇਸ ਲਈ ਇਸ ਟੈਕਨੀਕਲ ਟਰਮ ‘ਚ ਜਾਣ ਦਾ ਕੋਈ ਫਾਇਦਾ ਨਹੀਂ ਹੈ।ਦੱਸਣਯੋਗ ਹੈ ਕਿ ਦਿੱਲੀ ‘ਚ ਸੋਮਵਾਰ ਨੂੰ ਕੋਰੋਨਾ ਅੰਕੜੇ 2077 ਨਵੇਂ ਮਾਮਲੇ ਸਾਹਮਣੇ ਆਏ ਹਨ।ਜਦੋਂ ਕਿ 2411 ਲੋਕ ਇਸ ਮਹਾਂਮਾਰੀ ਨੂੰ ਮਾਤ ਦੇ ਕੇ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ, ਉੁੱਥੇ ਹੀ 24 ਘੰਟਿਆਂ ਦੌਰਾਨ 32 ਲੋਕਾਂ ਦੀ ਮੌਤ ਹੋ ਚੁੱਕੀ ਹੈ।ਦਿੱਲੀ ‘ਚ ਹੁਣ ਤਕ ਕੁਲ 1,93,526 ਲੋਕ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਹਨ।ਇਨ੍ਹਾਂ ‘ਚ 1,68,384 ਲੋਕ ਠੀਕ ਹੋ ਚੁੱਕੇ ਹਨ।ਸਿਹਤ ਮੰਤਰੀ ਨੇ ਕਿਹਾ ਕਿ ਜੇਕਰ ਕਿਸੇ ਨੂੰ ਡੇਂਗੂ ਅਤੇ ਕੋਰੋਨਾ ਇੱਕੋ ਸਮੇਂ ਹਨ ਤਾਂ ਉਸ ਮਰੀਜ਼ ਦਾ ਇਲਾਜ ਕੋਰੋਨਾ ਨੂੰ ਮੱਦੇਨਜ਼ਰ ਰੱਖਦਿਆਂ ਹੀ ਹੋਵੇਗਾ।ਜੇਕਰ ਡੇਂਗੂ ਹੈ ਤਾਂ ਉਸ ਹਿਸਾਬ ਨਾਲ ਇਲਾਜ ਹੋਵੇਗਾ।ਉਨ੍ਹਾਂ ਨੇ ਕਿਹਾ ਕਿ ਡੇਂਗੂ ਨੂੰ ਲੈ ਕੇ ਅਸੀਂ ਪੂਰੀ ਤਿਆਰੀ ਕਰ ਲਈ ਹੈ।ਜਾਣਕਾਰੀ ਮੁਤਾਬਕ ਹੈ ਕਿ 8 ਮਹੀਨੇ ਭਾਵ 240 ਦਿਨਾਂ ਦੇ ਅੰਦਰ ਡੇਂਗੂ ਦੇ ਕਰੀਬ 80 ਮਾਮਲੇ ਸਾਹਮਣੇ ਆ ਚੁੱਕੇ ਹਨ।

The post ਆਉਣ ਵਾਲੇ 10 ਦਿਨ੍ਹਾਂ ‘ਚ ਹੋਰ ਵਧਣਗੇ ਕੋਰੋਨਾ ਕੇਸ- ਸਿਹਤ ਮੰਤਰੀ appeared first on Daily Post Punjabi.