Scam In Government School Archives - Daily Post Punjabi

ਅੰਮ੍ਰਿਤਸਰ ‘ਚ ਸਕੂਲ ਦਾ ਘਪਲਾ ! ਬੱਚਿਆਂ ਦੇ ਨਾਮ ਦਰਜ ਸਰਕਾਰੀ ਸਕੂਲ ‘ਚ, ਪੜ੍ਹ ਰਹੇ ਪ੍ਰਾਈਵੇਟ ‘ਚ, MLA ਨੇ ਜਾਂਚ ਕੀਤੀ ਸ਼ੁਰੂ
ਪੰਜਾਬ ਦੇ ਅੰਮ੍ਰਿਤਸਰ ਦੇ ਇੱਕ ਸਰਕਾਰੀ ਸਕੂਲ ਦਾ ਘਪਲਾ ਸਾਹਮਣੇ ਆਇਆ ਹੈ। ਇਥੇ ਪਿੰਡ ਦੇ ਬੱਚਿਆਂ ਦੇ ਨਾਂ ਸਰਕਾਰੀ ਸਕੂਲਾਂ ਦੇ ਰਜਿਸਟਰ ਵਿੱਚ ਦਰਜ ਹਨ, ਪਰ ਇਹ ਸਾਰੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹ ਰਹੇ ਹਨ। ਇਸ ਮਾਮਲੇ ਦੀ ਸ਼ਿਕਾਇਤ ਜਦੋਂ ਅਟਾਰੀ ਹਲਕੇ ਦੇ ਵਿਧਾਇਕ ਜਸਵਿੰਦਰ ਸਿੰਘ ਕੋਲ ਪੁੱਜੀ ਤਾਂ ਉਨ੍ਹਾਂ ਆਪਣੇ ਪੱਧਰ ’ਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ।

ਇਹ ਮਾਮਲਾ ਹਲਕਾ ਅਟਾਰੀ ਦੇ ਪਿੰਡ ਰਾਮੂਵਾਲੀਆ ਦਾ ਹੈ। ਪਿੰਡ ਰਾਮੂਵਾਲੀਆ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਸ਼ਿਕਾਇਤ ਵਿਧਾਇਕ ਜਸਵਿੰਦਰ ਸਿੰਘ ਕੋਲ ਪੁੱਜੀ ਸੀ। ਜਿਸ ਤੋਂ ਬਾਅਦ ਉਨ੍ਹਾਂ ‘ਆਪ’ ਵਲੰਟੀਅਰਾਂ ਦੀ ਆਪਣੀ ਟੀਮ ਬਣਾ ਕੇ ਜਾਂਚ ਲਈ ਸਕੂਲ ਭੇਜਿਆ। ਟੀਮ ਨੇ ਪਾਇਆ ਕਿ ਸਰਕਾਰੀ ਸਕੂਲ ਦੇ ਰਜਿਸਟਰ ਵਿੱਚ ਕੁੱਲ 45 ਬੱਚਿਆਂ ਦੇ ਨਾਂ ਦਰਜ ਹਨ। ਪਰ ਸਕੂਲ ਵਿੱਚ ਸਿਰਫ਼ 15 ਬੱਚੇ ਹੀ ਮੌਜੂਦ ਹਨ। ਹੋਰ 30 ਗੈਰਹਾਜ਼ਰ ਦਿਖਾਏ ਗਏ ਹਨ। ਇਨ੍ਹਾਂ ਵਿੱਚੋਂ 22 ਬੱਚੇ ਨੇੜਲੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਹਨ। ਇਸ ਦੇ ਨਾਲ ਹੀ 6 ਅਜਿਹੇ ਬੱਚਿਆਂ ਦੇ ਨਾਂ ਵੀ ਸਰਕਾਰੀ ਸਕੂਲ ਦੇ ਰਜਿਸਟਰ ਵਿੱਚ ਦਰਜ ਹਨ, ਜੋ ਕਦੇ ਉੱਥੇ ਗਏ ਹੀ ਨਹੀਂ।

Scam In Government School Amritsar

ਪ੍ਰਾਈਵੇਟ ਸਕੂਲ ਦੀ ਪ੍ਰਿੰਸੀਪਲ ਪੁਸ਼ਪਾ ਮਲਹੋਤਰਾ ਦਾ ਕਹਿਣਾ ਹੈ ਕਿ ਅਜਿਹਾ ਕਈ ਸਾਲਾਂ ਤੋਂ ਹੋ ਰਿਹਾ ਹੈ। ਉਹ ਕਈ ਵਾਰ ਬੱਚਿਆਂ ਨੂੰ ਟਰਾਂਸਫਰ ਸਰਟੀਫਿਕੇਟ ਦੇਣ ਦੀ ਗੱਲ ਕਰ ਚੁੱਕੀ ਹੈ ਪਰ ਉਨ੍ਹਾਂ ਦੀ ਗੱਲ ‘ਤੇ ਗੌਰ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਈ ਵਾਰ ਬੱਚਿਆਂ ’ਤੇ ਸਰਕਾਰੀ ਸਕੂਲ ਵਿੱਚ ਆਉਣ ਦਾ ਦਬਾਅ ਵੀ ਬਣਾਇਆ ਗਿਆ ਪਰ ਬੱਚੇ ਉੱਥੇ ਜਾ ਕੇ ਪੜ੍ਹਨ ਲਈ ਤਿਆਰ ਨਹੀਂ ਹਨ।

ਇਹ ਵੀ ਪੜ੍ਹੋ : ਸਮੱਗਲਰਾਂ ਖ਼ਿਲਾਫ਼ ਪੰਜਾਬ ਪੁਲਿਸ ਸਖ਼ਤ, DGP ਗੌਰਵ ਯਾਦਵ ਨੇ ਦਿੱਤਾ ਬਿਆਨ

ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦਾ ਕਹਿਣਾ ਹੈ ਕਿ ਉਹ ਸਾਰੀ ਸਥਿਤੀ ਬਾਰੇ ਵਿਧਾਇਕ ਨਾਲ ਗੱਲ ਕਰਨਗੇ। ਇਸ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਮਿਡ-ਡੇ-ਮੀਲ, ਮੁਫ਼ਤ ਕਿਤਾਬਾਂ, ਵਰਦੀਆਂ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਗਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਹਨ। ਪਰ ਇਨ੍ਹਾਂ ਬੱਚਿਆਂ ਦੀ ਗ੍ਰਾਂਟ ਕਿੱਥੇ ਗਈ, ਇਸ ਦੀ ਵੀ ਜਾਂਚ ਕੀਤੀ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਅੰਮ੍ਰਿਤਸਰ ‘ਚ ਸਕੂਲ ਦਾ ਘਪਲਾ ! ਬੱਚਿਆਂ ਦੇ ਨਾਮ ਦਰਜ ਸਰਕਾਰੀ ਸਕੂਲ ‘ਚ, ਪੜ੍ਹ ਰਹੇ ਪ੍ਰਾਈਵੇਟ ‘ਚ, MLA ਨੇ ਜਾਂਚ ਕੀਤੀ ਸ਼ੁਰੂ appeared first on Daily Post Punjabi.