Scanning of power transmission lines Archives - Daily Post Punjabi

ਪੰਜਾਬ ‘ਚ ਪਹਿਲੀ ਵਾਰ ਥਰਮਲ ਕੈਮਰੇ ਨਾਲ ਲੈਸ ਡਰੋਨ ਨਾਲ ਹੋਵੇਗੀ ਬਿਜਲੀ ਟਰਾਂਸਮਿਸ਼ਨ ਲਾਈਨਾਂ ਦੀ ਸਕੈਨਿੰਗ
ਰਵਾਇਤੀ ਤਰੀਕੇ ਨਾਲ ਬਿਜਲੀ ਲਾਈਨਾਂ ਦੀ ਪੈਟਰੋਲਿੰਗ ਵਿੱਚ ਕਠਿਨਾਈ ਤੇ ਇਸ ਪ੍ਰੋਸੈੱਸ ਵਿੱਚ ਲੱਗਣ ਵਾਲੇ ਸਮੇਂ ਦੀ ਬੱਚਤ ਦੇ ਲਈ ਪਹਿਲੀ ਵਾਰ ਪੌਂਗ ਡੈਮ ਤੋਂ ਪੰਜਾਬ ਨੂੰ ਵੱਖ-ਵੱਖ ਥਾਵਾਂ ਤੱਕ ਬਿਜਲੀ ਦੀਆਂ ਲਾਈਨਾਂ ਦੀ ਸਕੈਨਿੰਗ ਡਰੋਨ ਕੈਮਰਿਆਂ ਰਾਹੀਂ ਕੀਤੀ ਜਾਵੇਗੀ । ਇਹ ਡੈਮ ਪਹਾੜਾਂ ਵਿੱਚ ਬਣਿਆ ਹੈ, ਜਿਸ ਕਾਰਨ ਇਸ ਨੂੰ ਰਵਾਇਤੀ ਤਰੀਕੇ ਨਾਲ ਲਾਈਨਾਂ ਦੀ ਜਾਂਚ ਕਰਨ ਵਿੱਚ ਲੰਬਾ ਸਮਾਂ ਲੱਗ ਜਾਂਦਾ ਸੀ।

Scanning of power transmission lines

ਹੁਣ ਥਰਮਲ ਕੈਮਰਿਆਂ ਨਾਲ ਲੈਸ ਡਰੋਨ ਲਗਪਗ 23 ਕਿਲੋਮੀਟਰ ਦੀ ਲਾਈਨ ਨੂੰ ਇਸ ਤਰ੍ਹਾਂ ਸਕੈਨ ਕਰਨਗੇ ਕਿ ਜਿਨ੍ਹਾਂ ਹਿੱਸਿਆਂ ਵਿੱਚ ਨੁਕਸ ਪੈ ਸਕਦਾ ਹੈ, ਉਨ੍ਹਾਂ ਦੀ ਸਹੀ ਸਥਿਤੀ ਪਹਿਲਾਂ ਹੀ ਪਤਾ ਲੱਗ ਸਕੇਗੀ । ਇਸ ਤਰ੍ਹਾਂ ਕੋਈ ਲੰਮਾ ਬਰੇਕਡਾਊਨ ਨਹੀਂ ਹੋਵੇਗਾ ਅਤੇ ਇਸ ਕਾਰਨ ਹੋਣ ਵਾਲੇ ਰੈਵੇਨਿਊ ਦੀ ਬਚਤ ਹੋਵੇਗੀ । ਪਾਵਰਕਾਮ ਦੇ ਟਰਾਂਸਮਿਸ਼ਨ ਵਿੰਗ ਦੇ ਇੰਜਨੀਅਰਾਂ ਨੇ ਪਾਇਲਟ ਪ੍ਰਾਜੈਕਟ ਪਲਾਨ ਤਿਆਰ ਕੀਤਾ ਹੈ। ਡਰੋਨ ਇੰਨਾ ਸ਼ਕਤੀਸ਼ਾਲੀ ਹੋਵੇਗਾ ਕਿ ਬਿਜਲੀ ਤਾਰਾਂ ਦੀ ਮੈਗਰੇਟਿਕ ਫੀਲਡ ਨੂੰ ਬਰਦਾਸ਼ਤ ਕਰਦੇ ਹੋਏ ਉੱਡ ਸਕਦਾ ਹੈ। ਡਰੋਨ ਵਿੱਚ ਵਿਸ਼ੇਸ਼ ਥਰਮਲ ਕੈਮਰੇ ਤਾਰ ਵਿਚਲੇ ਤਾਪਮਾਨ ਦਾ ਪਤਾ ਲਗਾਉਂਦੇ ਹਨ ਕਿ ਤਾਰ ਕਿੱਥੋਂ ਕਮਜ਼ੋਰ ਹੋ ਕੇ ਟੁੱਟ ਸਕਦੀ ਹੈ।

ਇਹ ਵੀ ਪੜ੍ਹੋ: ਪੰਜਾਬ ‘ਚ ਹੋਰ ਵਿਗੜੇਗਾ ਮੌਸਮ ! ਮੀਂਹ ਦੇ ਨਾਲ ਅੱਜ ਚੱਲਣਗੀਆਂ ਠੰਡੀਆਂ ਹਵਾਵਾਂ, ਅਲਰਟ ਜਾਰੀ

ਟ੍ਰਾਂਸਮਿਸ਼ਨ ਟਾਵਰ ਨਾਲ ਬੰਨ੍ਹੀਆਂ ਪਾਵਰ ਕੇਬਲਾਂ ਦੇ ਵਿਚਾਲੇ ਇੱਕ ਇਨਸੂਲੇਸ਼ਨ ਡਿਸਕ ਹੁੰਦੀ ਹੈ। ਇਹ ਡਿਸਕ ਤਾਰ ਨੂੰ ਬੰਨ੍ਹ ਕੇ ਰੱਖਦੀ ਹੈ ਅਤੇ ਨਾਲ ਹੀ ਬਿਜਲੀ ਟਾਵਰ ਵਿੱਚ ਕਰੰਟ ਆਉਣ ਤੋਂ ਰੋਕਦੀ ਹੈ। ਅਕਸਰ, ਅਸਮਾਨੀ ਬਿਜਲੀ ਡਿੱਗਣ, ਸਰਦੀ ਦੇ ਸੀਜ਼ਨ ਵਿੱਚ ਧੁੰਦ ਕਾਰਨ ਕਾਰਬਨ ਦੇ ਪ੍ਰਭਾਵ ਵਿੱਚ ਇਹ ਇਨਸੂਲੇਸ਼ਨ ਡਿਸਕਾਂ ਧਮਾਕੇ ਨਾਲ ਖਰਾਬ ਹੋ ਜਾਂਦੀਆਂ ਹਨ। ਇਨ੍ਹਾਂ ਨੂੰ ਸਮੇਂ ਸਿਰ ਸਾਫ਼ ਕਰਨਾ ਅਤੇ ਕਮਜ਼ੋਰ ਹੋਣ ‘ਤੇ ਹਟਾਉਣਾ ਜ਼ਰੂਰੀ ਹੁੰਦਾ ਹੈ। ਪਹਾੜੀ ਖੇਤਰਾਂ ਵਿੱਚ ਡਰੋਨ ਸਭ ਤੋਂ ਪ੍ਰਭਾਵਸ਼ਾਲੀ ਤਕਨੀਕ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਪੰਜਾਬ ‘ਚ ਪਹਿਲੀ ਵਾਰ ਥਰਮਲ ਕੈਮਰੇ ਨਾਲ ਲੈਸ ਡਰੋਨ ਨਾਲ ਹੋਵੇਗੀ ਬਿਜਲੀ ਟਰਾਂਸਮਿਸ਼ਨ ਲਾਈਨਾਂ ਦੀ ਸਕੈਨਿੰਗ appeared first on Daily Post Punjabi.