school bus for children Archives - Daily Post Punjabi

ਸੰਗਰੂਰ ‘ਚ ਐਜੂਕੇਸ਼ਨ ਆਨ ਵ੍ਹੀਲਜ਼: ਗਰੀਬ ਬੱਚਿਆਂ ਲਈ ਬਣਾਇਆ ਚਲਦਾ-ਫਿਰਦਾ ਸਕੂਲ
ਅਕਸਰ ਤੁਸੀਂ ਬੱਸ ਨੂੰ ਸਵਾਰੀਆਂ ਨੂੰ ਲੈ ਕੇ ਮੰਜ਼ਿਲ ਵੱਲ ਵਧਦੇ ਦੇਖਿਆ ਹੋਵੇਗਾ, ਪਰ ਬੱਚਿਆਂ ਦੇ ਭਵਿੱਖ ਵੱਲ ਵਧਦੀ ਬੱਸ ਨੂੰ ਤੁਸੀਂ ਨਹੀਂ ਦੇਖਿਆ ਹੋਵੇਗਾ। ਸੰਗਰੂਰ ਦੇ 25 ਬੱਚੇ ਬੱਸ ਵਿੱਚ ਆਪਣਾ ਭਵਿੱਖ ਬਣਾ ਰਹੇ ਹਨ। ਸਕੂਲ ਆਨ ਵ੍ਹੀਲਜ਼ ਨਾਂ ਦੀ ਇਸ ਬੱਸ ਵਿੱਚ ਨੌਜਵਾਨਾਂ ਨੂੰ ਘਰੋਂ ਲਿਆ ਕੇ ਸ਼ਹਿਰ ਦੀ ਸੈਰ ਕਰਦੇ ਹੋਏ ਪੜ੍ਹਾਇਆ ਜਾਂਦਾ ਹੈ। ਇਹ ਉਹ ਬੱਚੇ ਹਨ ਜੋ ਕਦੇ ਸਕੂਲ ਨਹੀਂ ਗਏ ਕਿਉਂਕਿ ਮਾਪੇ ਉਨ੍ਹਾਂ ਨੂੰ ਸਕੂਲ ਭੇਜਣ ਤੋਂ ਅਸਮਰੱਥ ਹਨ।

school bus for children

ਹੁਣ ਉਹ ਰੋਜ਼ਾਨਾ 4 ਘੰਟੇ ਬੱਸ ਵਿੱਚ ਪੜ੍ਹਦੇ ਹੈ। ਪੰਜਾਬ ਵਿੱਚ ਇਹ ਪਹਿਲੀ ਅਜਿਹੀ ਬੱਸ ਹੈ ਜਿਸ ਵਿੱਚ ਚੱਲਦੇ-ਫਿਰਦੇ ਮਨੋਰੰਜਕ ਤਰੀਕੇ ਨਾਲ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਬੱਸ ਵਿਚਲੀਆਂ ਤਸਵੀਰਾਂ ਤੋਂ ਬੱਚੇ ਆਸਾਨੀ ਨਾਲ ਸਿੱਖਿਆ ਨੂੰ ਸਮਝ ਰਹੇ ਹਨ। ਬੱਸ ਵਿੱਚ ਇੱਕ ਮਿੰਨੀ ਲਾਇਬ੍ਰੇਰੀ ਵੀ ਹੈ। ਨਾਸ਼ਤਾ ਵੀ ਬੱਸ ਵਿੱਚ ਹੀ ਮਿਲਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ

ਜ਼ਿਲ੍ਹਾ ਪ੍ਰਸ਼ਾਸਨ ਨੇ ਬੱਸ ਵਿੱਚ 2 ਅਧਿਆਪਕ, 2 ਆਂਗਣਵਾੜੀ ਵਰਕਰਾਂ ਤੇ ਹੈਲਪਰਾਂ, 2 ਮਹਿਲਾ ਤੇ ਬਾਲ ਵਿਭਾਗ ਦੇ ਮੁਲਾਜ਼ਮ ਅਤੇ ਇੱਕ ਬੱਸ ਡਰਾਈਵਰ ਤਾਇਨਾਤ ਕੀਤਾ ਹੈ। ਚੱਲਦੀ ਬੱਸ ਵਿੱਚ ਪੜ੍ਹ ਕੇ ਉਨ੍ਹਾਂ ਨੂੰ ਕਿਸੇ ਪ੍ਰਮੁੱਖ ਸਥਾਨ ’ਤੇ ਲਿਜਾ ਕੇ ਦਿਖਾਇਆ ਜਾਂਦਾ ਹੈ ਅਤੇ ਕੁਝ ਨਵਾਂ ਸਿਖਾਇਆ ਜਾਂਦਾ ਹੈ।

The post ਸੰਗਰੂਰ ‘ਚ ਐਜੂਕੇਸ਼ਨ ਆਨ ਵ੍ਹੀਲਜ਼: ਗਰੀਬ ਬੱਚਿਆਂ ਲਈ ਬਣਾਇਆ ਚਲਦਾ-ਫਿਰਦਾ ਸਕੂਲ appeared first on Daily Post Punjabi.